ਗੋਹਰਾ ਰੰਗ ਮੱਖਣ ਦਾ ਪੀੜਾ
ਦਿਲ ਫੱਡ ਬਹ ਜਾਏ ਵੇਖ ਕੇ ਜੇੜਾ
ਗੋਹਰਾ ਰੰਗ ਮੱਖਣ ਦਾ - ਪੀੜਾ
ਦਿਲ ਫੱਡ ਬਹ ਜਾਏ ਵੇਖ ਕੇ - ਜੇੜਾ
ਨੈਣ ਸ਼ਰਾਬੀ ਸੂਟ ਗੁਲਾਬੀ
ਪਾ ਪਰਮਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਕੀ ਤੋੜ ਓਦੀ ਦੀਧੀ ਸਿਫ਼ਤ ਕਰਾ
ਮੋਰਨ ਨੂੰ ਪਾਉਂਦੀ ਮਾਤ ਕੁੜੀ
ਮੋਰਨ ਨੂੰ ਪਾਉਂਦੀ ਮਾਤ ਕੁੜੀ
ਮੋਰਨ ਨੂੰ ਪਾਉਂਦੀ ਮਾਤ ਕੁੜੀ
ਅੱਧੇ ਵਿਚਾਲੇ ਸੁਪਨੇ ਵਾਂਗੂ
ਪਾ ਗਈ ਆ ਕੋਈ ਗੱਲ ਕੁੜੀ
ਪਾ ਗਈ ਆ ਕੋਈ ਗੱਲ ਕੁੜੀ
ਪਾ ਗਈ ਆ ਕੋਈ ਗੱਲ ਕੁੜੀ
ਕੀ ਤੋੜਿਓ ਦੀਧੀ ਸਿਫ਼ਤ ਕਰਾ
ਮੋਰਨ ਨੂੰ ਪਾਉਂਦੀ - ਮਾਤ ਕੁੜੀ
ਅੱਧੇ ਵਿਚਾਲੇ ਸੁਪਨੇ ਵਾਂਗੂ
ਪਾ ਗਈ ਆ ਕੋਈ - ਗੱਲ ਕੁੜੀ
ਪੱਬ ਓਹ ਰੱਖਦੀ ਪੋਲਲੇ ਪੋਲਲੇ
ਹਾਏ ਲੋਕਾਂ ਤੋਂ ਹੋਕੇ ਓੱਲੇ
ਲਾਰਾ ਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਚਾਰੇ ਪਾਸੇ ਮਹਿਕਾਂ ਨੇ
ਓਹ ਜੇੜੇ ਪਾਸੇ ਲੰਘ ਗਈ ਆ
ਜੇੜੇ ਪਾਸੇ ਲੰਘ ਗਈ ਆ
ਓਹ ਜੇੜੇ ਪਾਸੇ ਲੰਘ ਗਈ ਆ
ਬੁੱਲੀਆਂ ਵਿਚ ਮੁਸਕਾ ਕੇ ਤਾਂ
ਜਿੰਦ ਸਾਡੀ ਸੋਲੀ ਤੰਗ ਗਈ ਆ
ਸਾਡੀ ਸੋਲੀ ਤੰਗ ਗਈ ਆ
ਜਿੰਦ ਸਾਡੀ ਸੋਲੀ ਤੰਗ ਗਈ ਆ
ਚਾਰੇ ਪਾਸੇ ਮਹਿਕਾਂ ਨੇ
ਓਹ ਜੇੜੇ ਪਾਸੇ - ਲੰਘ ਗਈ ਆ
ਬੁੱਲੀਆਂ ਵਿਚ ਮੁਸਕਾ ਕੇ ਤਾਂ
ਜਿੰਦ ਸਾਡੀ ਸੋਲੀ - ਤੰਗ ਗਈ ਆ
ਛਣਕਦੇ ਬਾਹਾਂ ਦੇ ਵਿਚ ਵੰਗਾਂ
ਹੱਸ ਕੇ ਝੂਠੀਆਂ ਮੂਠੀਆਂ ਸੰਗਾਂ
ਸੋਚੀ ਪਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਬੈਠ ਯਾਰਾਂ ਵਿਚ ਮਲਕਪੁਰੀ
ਗੱਲ ਦੱਸਦਾ ਸੌ ਸੌ ਵਾਰੀ ਓਏ
ਦੱਸਦਾ ਸੌ ਸੌ ਵਾਰੀ ਓਏ
ਗੱਲ ਦੱਸਦਾ ਸੌ ਸੌ ਵਾਰੀ ਓਏ
ਆ ਗਿਆ ਪੈਰ ਬਟੇਰੇ ਉੱਤੇ
ਬਣਨਿਆ ਫਿਰੇ ਸ਼ਿਕਾਰੀ ਓਏ
ਬਣਨਿਆ ਫਿਰੇ ਸ਼ਿਕਾਰੀ ਓਏ
ਬਣਨਿਆ ਫਿਰੇ ਸ਼ਿਕਾਰੀ ਓਏ
ਬੈਠ ਯਾਰਾਂ ਵਿਚ ਮਲਕਪੁਰੀ
ਗੱਲ ਦੱਸਦਾ ਸੌ ਸੌ - ਵਾਰੀ ਓਏ
ਆ ਗਿਆ ਪੈਰ ਬਟੇਰੇ ਉੱਤੇ
ਬਣਨਿਆ ਫਿਰੇ - ਸ਼ਿਕਾਰੀ ਓਏ
ਤੇਥੋਂ ਲੱਗਦਾ ਵਾਂਗ ਨਿਸ਼ਾਨ
ਮੇਰੇ ਕਹਿ ਗਈ ਕੰਨ ਵਿਚ ਆਂ
ਸਮਝ ਫਿਰ ਆ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ
ਜਾਂਦੀ ਜਾਂਦੀ ਨਖ਼ਰੋ
ਫ਼ਤੇਹ ਬੁਲਾ ਗਈ ਮਿੱਤਰਾਂ ਨੂੰ
ਜਾਂਦੀ ਜਾਂਦੀ