Выберите трек для воспроизведения
Сингл / Трек
ਫੁੱਲ ਦਿੱਖਦੇ ਹੱਸਦੀ ਜਦ ਤੂੰ
ਨੈਣ ਜਿਵੇਂ ਤਾਰੇ ਨੀ
ਜਿੱਦਣੇ ਦੀ ਹਾਂ ਤੂੰ ਕੀਤੀ
ਹੋਸ਼ ਗਵਾ ਲਏ ਸਾਰੇ ਨੀ
ਹੁਣ ਤਾਂ ਮੇਰਾ ਸਭ ਹੋ ਗਿਆ ਤੇਰਾ ਨੀ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਨੀ ਲੱਗਣਾ
ਜੀ ਨਈਓ ਲੱਗਣਾ ਮੇਰਾ ਨੀ ਜੀ ਨਈਓ ਲੱਗਣਾ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਮੇਰਾ ਨੀ
ਤੇਰੇ ਉੱਤੋਂ ਸਭ ਵਾਰ ਦਿਆਂ
ਤੇਰੇ ਆਗੇ ਸਭ ਹਾਰ ਗਿਆ'ਨ
ਕਮੀ ਆਵੇ ਕੋਈ ਨਾ
ਇੰਨਾ ਤੈਨੂੰ ਪਿਆਰ ਦਿਆਂ
ਸੋ ਕੇ ਕੱਟੀ ਕੋਈ ਰਾਤ ਨਹੀਂ
ਕਿੱਥੇ ਹੋ ਜਾਏ ਮੁਲਾਕਾਤ ਕੋਈ
ਜਿਸ ਵਿੱਚ ਤੇਰਾ ਜ਼ਿਕਰ ਨਾ ਹੋਵੇ
ਐਸੀ ਨਾ ਹੁਣ ਬਾਤ ਕੋਈ
ਤੂੰ ਜਿੱਥੋਂ ਲੰਘੇਂ ਖਿੱਲ ਜਾਵੇ ਓ ਵੇਹੜਾ ਨੀ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਨੀ ਲੱਗਣਾ
ਜੀ ਨਈਓ ਲੱਗਣਾ ਮੇਰਾ ਨੀ ਜੀ ਨਈਓ ਲੱਗਣਾ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਮੇਰਾ ਨੀ
ਖੁਸ਼ਬੂ ਤੇਰੀ ਆਉਂਦੀ ਏ
ਹਵਾ ਦੀਆਂ ਲਹਿਰਾਂ ਚੋਂ
ਅਸੀਂ ਤਾਂ ਹਾਲ ਵੀ ਤੇਰਾ
ਪੁੱਛ ਲੈਂਦੇ ਆਂ ਨਹਿਰਾਂ ਤੋਂ
ਹੱਥ ਫੜ੍ਹ ਤੁਸੀਂ ਸਾਡਾ ਜੀ
ਕੱਢ ਦਿੱਤਾ ਸਾਨੂੰ ਸ਼ਹਿਰਾਂ ਚੋਂ
ਸਾਡੇ ਤਾਂ ਦਿਨ ਵੀ ਸ਼ੁਰੂ ਹੁੰਦੇ
ਤੋੜੇ ਪੈਰਾਂ ਤੋਂ
ਜਿੰਨੂੰ ਹੱਸ ਕੇ ਤੱਕਦੇ
ਹੋ ਜਾਵੇ ਓ ਤੇਰਾ ਨੀ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਨੀ ਲੱਗਣਾ
ਜੀ ਨਈਓ ਲੱਗਣਾ ਮੇਰਾ ਨੀ ਜੀ ਨਈਓ ਲੱਗਣਾ
ਹਾਂ ਤੇਰੇ ਬਿਨਾਂ ਜੀ ਨਈਓ ਲੱਗਣਾ ਮੇਰਾ ਨੀ