Выберите трек для воспроизведения
ਨੀ ਟੈਟੂ ਤੇਰੀ ਹਿਪ ’ਤੇ, Glock ਮੇਰੇ ਲੱਕ ’ਤੇ
ਨੀ ਕੱਡੇ ਵੱਡਿਆਂ ਘਰੋਂ ਬਿੱਲੋ, ਜਿਹੜੇ ਸਾਡੇ ਪੱਖ ’ਤੇ
ਤੂੰ ਮੰਗੇ ਕੁੜੇ ਖੈਰ ਨੀ ਰਕਾਣੇ ਤੇਰੇ ਸ਼ਹਿਰ
ਹੋਰ ਕਿੰਨੀ ਦੇਰ ਠਹਿਰ, ਯਾ ਡਿਪੈਂਡ ਠੱਕ ਠੱਕ ’ਤੇ
ਸਾਂਭ ਸਾਂਭ ਰੱਖਦੇ ਮਸ਼ੂਕਾਂ ਵਾਂਗੂ ਗੱਡੀਆਂ
ਨੀ ਛਾਂਹਾਂ ਉੱਤੇ ਮੇਲ ਦੀਆਂ, ਨਾਗਾਂ ਦੀਆਂ ਬੱਚੀਆਂ
ਹੋ ਛੱਡ ਦੇਆ ਪਿੱਠ ਪਿੱਛੇ, ਅੱਖ ਆ ਗਈ ਜਿਹੜੇ ਚੀਜ਼ ’ਤੇ
ਲੱਭ ਲਈਨੇ ਕੋਠੀਆਂ, ਲਾਈਫ ਟਾਈਮ ਲੀਜ਼ ’ਤੇ
ਬੋਰਡਰਾਂ ’ਤੇ ਪਿੰਡ, ਲਿੰਕ ਤਾਰਾਂ ਤੋਂ ਆ ਪਾਰ ਦੇ
ਨੀ ਪੈਗ ਕਿੱਟੇ ਦਿੰਦੇ ਆਏ, ਚੇਤੀ ਕਾਰੋਬਾਰ ਦੇ
ਨੀ ਛੱਡਿਓ ਨੀ ਜੀਣੇ, ਅਸੀਂ ਛੱਡ ਦੇਆ ਡ੍ਰੋਨ ਨੀ
ਕਰਨੀ ਬਲੈਕ ਹੀ ਐ, ਲੈ ਜੇ ਪਵੇ ਧੌਣ ਨੀ
ਹੋ ਕੰਮ ਜਮਾ ਪੀਕ ’ਤੇ, ਤੇ ਸਿਰਾ ਪਾਇਆ ਲੱਗਿਆ
ਨੀ ਮੁੰਡਾ ਸਿੱਧਾ ਹਿੱਕ ਵਿਚ ਨਸੀਬਾਂ ਦੇ ਆ ਵੱਜਿਆ
ਹੋ ਕੁੱਟ ਕੇ ਮਨਾਉਂਦੇ ਨਾ, ਮਨਾਉਣ ਸਾਡੇ ਨੱਚ ਕੇ
ਬਿਨਾਂ ਵਾਰਨਿੰਗ ਬੰਦੇ ਲੈ ਜਾਂਦੇ ਚੱਕ ਕੇ
ਨੀ ਟੈਟੂ ਤੇਰੀ ਹਿਪ ’ਤੇ, Glock ਮੇਰੇ ਲੱਕ ’ਤੇ
ਨੀ ਕੱਡੇ ਵੱਡਿਆਂ ਘਰੋਂ ਬਿੱਲੋ, ਜਿਹੜੇ ਸਾਡੇ ਪੱਖ ’ਤੇ
ਤੂੰ ਮੰਗੇ ਕੁੜੇ ਖੈਰ ਨੀ ਰਕਾਣੇ ਤੇਰੇ ਸ਼ਹਿਰ
ਹੋਰ ਕਿੰਨੀ ਦੇਰ ਠਹਿਰ, ਯਾ ਡਿਪੈਂਡ ਠੱਕ ਠੱਕ ’ਤੇ
ਹਿਪ ’ਤੇ, Glock ਮੇਰੇ ਲੱਕ ’ਤੇ ਖੈਰ ਨੀ
ਚਰਚਾ ਹੀ ਐਂਜ ਚੱਲਦੀ ਐ ਸਾਡੇ ਨਾਮ ਦੀ
ਨੀ ਹੁੰਦੀ ਸੀ ਚੜ੍ਹਾਈ ਜੋ ਬਠਿੰਡੇ ਆਲੇ ਕੰਮ ਦੀ
ਹੋ ਨੱਪੀ ਦੀ ਨੀ ਪੈਡ ਕਦੇ ਹੁੰਦੀ ਕਿਸੇ ਸ਼ੇਰ ਦੀ
ਹੋ ਜਾਵਾਂ ਮੈਂ ਕਿਹਾ ਸਾਈਡ ’ਤੇ, ਕਿਉਂ ਮੋੜੇ ਹੋ ਹੋ ਖੇੜਦੀ
ਏ ਸਾਣਾ ਵਾਲੇ ਫੇੜ ਨੁਕਸਾਨ ਇੱਥੇ ਜਾਨ ਦਾ
ਨੀ ਲੱਭ ਕੋਈ ਚੋਰ ਜਾਂ ਛਲਾਰੂ ਕੋਈ ਆਣ ਦਾ
ਅਣਜਾਣ ਦਾ ਨੀ ਕਿੱਟੇ ਸਾਡੇ ਕਾਇਬ ਬੰਦੇ ਆਉਂਦੇ ਨਾ ਰਾਡਾਰ ’ਤੇ
ਜ਼ਿੰਦਗੀ ਹੀ ਲਾਈ ਦੀ ਆ ਬਿੱਲੋ, ਜਿੱਤ-ਹਾਰ ’ਤੇ
ਹੋ ਮਾਰਦਾ ਉਬਾਲੇ ਖੂਨ ਨਸਲੀ ਬਲੱਡ ਦਾ
ਤੇ ਨੇੜੇ ਤੇੜੇ ਹੈਨੀ ਕੋਈ ਮੁਕਾਬਲਾ ਸਟੱਡ ਦਾ
ਨੀ ਕੱਦ ਕਾਠ ਉੱਚੀ, ਜਿਵੇਂ ਕਿਲ੍ਹਾ ਐ Lahore ਦਾ
ਦੂਰੋਂ ਪਤਾ ਲੱਗ ਹੀ ਜਾਂਦਾ ਐ, ਚੀਜ਼ ਪਿਊਰ ਦਾ
ਕਿੱਸਾ ਬੜਾ ਲੰਬਾ ਐ Malot ਤੋਂ Mohali ਦਾ
ਤੂੰ ਫੇਰ ਕਦੇ ਪੁੱਛੀ, ਏ ਮਸਲਾ ਨੀ ਕਾਹਲੀ ਦਾ
ਹੋ ਜਾਣਾ ਅਸੀਂ ਕਿੱਥੇ ਆਂ ਤੇ ਕਿੱਥੋਂ ਆਏ ਉੱਠ ਕੇ
ਦੁਨੀਆ ਕੀ ਚੀਜ਼, ਰੱਬ ਖਾਝੀ ਐ ਨੀ ਲੁੱਟ ਕੇ
ਨੀ ਟੈਟੂ ਤੇਰੀ ਹਿਪ ’ਤੇ, Glock ਮੇਰੇ ਲੱਕ ’ਤੇ
ਨੀ ਕੱਡੇ ਵੱਡਿਆਂ ਘਰੋਂ ਬਿੱਲੋ, ਜਿਹੜੇ ਸਾਡੇ ਪੱਖ ’ਤੇ
ਤੂੰ ਮੰਗੇ ਕੁੜੇ ਖੈਰ ਨੀ ਰਕਾਣੇ ਤੇਰੇ ਸ਼ਹਿਰ
ਹੋਰ ਕਿੰਨੀ ਦੇਰ ਠਹਿਰ, ਯਾ ਡਿਪੈਂਡ ਠੱਕ ਠੱਕ ’ਤੇ
ਨਾਲ ਨੇ ਜੋ ਰਹਿੰਦੇ ਬਿੱਲੋ, 90 ਆਲੇ ਗੀਅਰ ਦੇ
ਤੇ ਦਿਲਾਂ-ਦੁਲਾਂ ਨਾਲ ਕਿੱਥੇ ਸਾਡੇ ਆਲੇ ਖੇਡ ਦੇ
ਹੋ ਹੁੰਦੀ ਬਸ ਇਕੋ ਸਾਨੂੰ ਖੇਡ ਯਾਰ-ਪਾਰ ਦੀ
ਨਿਕਲੀ ਪਵਾਈ ਰੱਖਾਂ ਲੰਡੂਆਂ ਦੀ ਡਾਰ ਦੀ
ਤੂੰ ਥਾਵਾਂ ਉੱਤੇ ਫਿਰਦੀ ਆਂ, ਧਾੜ ਨੇ ਨੂੰ ਸਾਹ ਨੀ
ਤੇ ਸਾਡਾ ਪੰਜ ਅਗਲੇ, ਕੋਈ ਮਿੰਟਾਂ ਦਾ ਵੱਸਾ ਨੀ
ਹੋ ਵੈਰ ਪੈਰ-ਪੈਰ ’ਤੇ, ਤੂੰ ਪਿਆਰ ਫਿਰੇ ਪਾਲਦੀ
ਕਾਹਤੋਂ ਮੁਹੱਬਤਿਏ, ਜਵਾਨੀ ਫਿਰੇ ਗਾਲਦੀ
ਹੋ ਕੱਟਣੇ ਆ ਕਿਲੇ ਹੀ Toronto ਆਲੇ ਯਾਰ ਨੇ
ਤੇ ਖੁੱਲ੍ਹੇ ਮਿੱਖੇ ਹੁੰਦਿਆਂ ਤੋਂ ਦਿੱਤੀ ਲਾਂਡੇਦਾਰ ਨੇ
ਹੋ ਅੜ ਜੇ ਨਾ ਕਰੇ ਸ਼ੇਰਾ, ਖਾ ਕੇ ਆਏ ਕੁੱਟ ਜੇ
ਫੜ ਲਈਏ ਗੁੱਟ ਤੋਂ, ਤੇ ਬੰਦਾ ਕਿਵੇਂ ਛੁੱਟ ਜੇ
ਨੀ ਨੇਹਰੇ ਵਿਚ ਸੁੱਟ ਲਈਨੇ, ਡੁੱਪਾ ਓਹੀ ਏਰੀਆ
ਤੇ ਕਾਲੀ ਗੋਲੀ ਉੱਡਦੀ ਰਕਾਣੇ, ਜਿੱਥੋਂ ਨੇੜੀਆਂ
ਹੋ ਜੀਪਾਂ ਜਿੱਥੇ Mercedes ਦੀਆਂ ਨੇ ਬੈਠੇ ਰੱਖ ਕੇ
ਵਾਈ ਦੀ ਆ ਸੇਵਿਆਂ ’ਚ ਥਾਪੀ, ਜਿੱਥੇ ਪੱਟ ’ਤੇ
ਨੀ ਟੈਟੂ ਤੇਰੀ ਹਿਪ ’ਤੇ, Glock ਮੇਰੇ ਲੱਕ ’ਤੇ
ਨੀ ਕੱਡੇ ਵੱਡਿਆਂ ਘਰੋਂ ਬਿੱਲੋ, ਜਿਹੜੇ ਸਾਡੇ ਪੱਖ ’ਤੇ
ਤੂੰ ਮੰਗੇ ਕੁੜੇ ਖੈਰ ਨੀ ਰਕਾਣੇ ਤੇਰੇ ਸ਼ਹਿਰ
ਹੋਰ ਕਿੰਨੀ ਦੇਰ ਠਹਿਰ, ਯਾ ਡਿਪੈਂਡ ਠੱਕ ਠੱਕ ’ਤੇ