Выберите трек для воспроизведения
ਕਰਾਂ ਫੀਲ i won't ਫੇਕ it
ਦਿਲ ਵੱਜਦਾ ਤੈਨੂੰ ਵੇਖ ਕੇ
ਖੜੀ ਗੱਡੀ ਥੱਲੇ basement
ਤੈਨੂੰ ਕਰਨਾ ਜੇ taste ਵਿੱਚ
ਪਤਾ daddy ਤੇਰਾ dangerous
ਮੁੰਡੇ ਕਰਦੇ ਨੇ face ਏ
ਆਉਂਦੇ ਗਲੀ ਤੇਰੀ ਵੇਖ ਕੇ
ਏ ਮੁੰਡੇ ਹਾਈਗੇ basic
You know
ਅਸੀਂ ਚੱਲਦੇ on the low never felt this way before
ਚੱਲਾਂ ਜਿਥੇ ਵੀ i go with you
ਵੇਖਾਂ ਤੈਨੂੰ ਉੱਡਦੀ ਨੇ confetti
ਕਰ ਤੂੰ ਇਸ਼ਾਰਾ ਤੇ ਮੈਂ ready
ਹਰ ਥਾਂ ਤੇ ਸਾਡੀ ਹਾਈਗੀ setting
ਵੇਖੇ ਮੈਨੂੰ like you get me
ਲੇ ਮੇਰਾ ਨਾਮ ਤੇ ਮੈਂ ready
ਹਰ ਥਾਂ ਤੇ ਸਾਡੀ ਏ setting i know that you get me i know
Know you shine like a star
ਕਰਾਂ treat like a queen that you are
ਚੱਲ ਬਾਹ, ਕਰ ਏਤਬਾਰ
ਜੋ ਵੀ views, ਜੋ ਵੀ car set the mood, set the bar
ਤੂੰ ਅੱਖਾਂ ਕਰ ਥੋੜਾ stay
ਮੈਂ ਰੁਕੇਆ ਜੀਵੈਂ signal ਤੇ
ਜ਼ਰਾ ਛੇਤੀ ਸਾਨੂੰ green light ਦੇ
ਮੈਨੂੰ green light ਦੇ
You know
ਅਸੀਂ ਚੱਲਦੇ on the low never felt this way before
ਚੱਲਾਂ ਜਿਥੇ ਵੀ i go with you
ਵੇਖਾਂ ਤੈਨੂੰ ਉੱਡਦੀ ਨੇ confetti
ਕਰ ਤੂੰ ਇਸ਼ਾਰਾ ਤੇ ਮੈਂ ready
ਹਰ ਥਾਂ ਤੇ ਸਾਡੀ ਹਾਈਗੀ setting
ਵੇਖੇ ਮੈਨੂੰ like you get me
ਲੇ ਮੇਰਾ ਨਾਮ ਤੇ ਮੈਂ ready
ਹਰ ਥਾਂ ਤੇ ਸਾਡੀ ਏ setting ਹਰ ਥਾਂ ਤੇ ਸਾਡੀ ਏ setting
ਵੇਖਾਂ ਤੈਨੂੰ ਉੱਡਦੀ ਨੇ confetti ਕਰ ਤੂੰ ਇਸ਼ਾਰਾ ਤੇ ਮੈਂ ready
ਹਰ ਥਾਂ ਤੇ ਸਾਡੀ ਹਾਈਗੀ setting ਵੇਖੇ ਮੈਨੂੰ like you get me
ਲੇ ਮੇਰਾ ਨਾਮ ਤੇ ਮੈਂ ready
ਹਰ ਥਾਂ ਤੇ ਸਾਡੀ ਏ setting i know that you get me i know