Выберите трек для воспроизведения

Сингл / Трек
ਓ Kuwar Virk!
Suit ਛੱਡ ਪੌਣ ਲਗੀ skirt
ਸੋਚਦੀ ਹੋਣੀ ਮੈਂ ਤੇਰੇ ਨਾਲ ਕਰੂੰ flirt
ਪੂਰੇ town ਵਿਚ ਰੁਤਬਾ ਏ ਯਾਰ ਦਾ
ਐਨਾ ਕੱਮਾ ਲਯੀ ਨਾ ਸਾਡੇ ਕੋਲੇ time
ਸੋਣੀਏ ਨੀ ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ
ਇਸ਼ਕੇ ਦਾ ਰੋਗ ਬੜਾ ਮਾੜਾ
ਤਾਈ ਓ ਐਦਾ ਸ਼ੋੰਕ ਨਹੀ ਓ ਰਖੇਯਾ ਏ ਬਾੜਾ
ਇਸ਼ਕੇ ਦਾ ਰੋਗ ਬੜਾ ਮਾੜਾ
ਤਾਈ ਓ ਐਦਾ ਸ਼ੋੰਕ ਨਹੀ ਓ ਰਖੇਯਾ ਏ ਬਾੜਾ
ਉੱਤੋਂ ਪਸੰਦ ਵੀ ਏ ਸਾਡੀ ਜਮਾ ਦੇਸੀ
Jump suit ਦੇ ਨੀ suit ਵਾਲੀ ਦੇ ਹੀ fan ਐ
ਸੋਣੀਏ ਨੀ ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ
I know ਤੇਰੇ ਲਯੀ ਹੋਣੇ ਆ ਦੇਸੀ
ਪਰ ਤੇਰੇ ਯਾਰ ਨੇ ਪੁਰ ਹੀ ਅੱਥਰੇ
Hip-hop ਤਾਂ ਸਾਰੇ ਹੀ ਪਾ ਲੇਂਦੇ
ਪਰ ਦੇਸੀ look ਚ ਲਗਦੇ ਵਖਰੇ
Swag check ਕਰ ਜੇ ਕੋਯੀ ਕੁੜੀਏ ਤੈਨੂ ਸ਼ੱਕ ਤੇ
ਸਾਥੋਂ ਸੈਂ ਨਹੀ ਓ ਹੁੰਦੇ ਥੋਡੇ ਸ਼ੋਨਾ ਮੋਨਾ ਵਾਲੇ ਨਖਰੇ
No if and but ਜੱਟ ਲਗਦੇ ਪੁਰ ਹੀ ਅੱਤ
ਥੋਡੇ ਵਾਂਗੂ ਨਹੀ ਓ Snapchat ਨੇ ਮਾਰੀ ਸਾਡੀ ਮਤ
Whatsapp online ਕਿਸੇ ਦੀ (ਸਿਆਪਾ)
ਥੋਡੇ question answer ਆਂ ਤੋ ਮੈਂ ਤਾਂ ਗੇਯਾ ਥੱਕ
ਹਾ!
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ
ਹੋ ਟਿੱਲੇ ਆਲੀ ਜੁੱਤੀ ਤੇ hoverboard ਪੈਰਾਂ ਥੱਲੇ
ਜੀਪ ਦੇ ਸ਼ੋੰਕੀਨ rim ਚਮਕਣ ਕੱਲੇ ਕੱਲੇ
ਟਿੱਲੇ ਆਲੀ ਜੁੱਤੀ ਤੇ hoverboard ਪੈਰਾਂ ਥੱਲੇ
ਜੀਪ ਦੇ ਸ਼ੋੰਕੀਨ rim ਚਮਕਣ ਕੱਲੇ ਕੱਲੇ
ਸ਼ਿਅਰ ਆਂ ਵਿਚ ਪਲੇ ਪਿਛੋਕੜ ਪੰਜਾਬ ਦਾ
ਖੜ੍ਹ ਜਾਈਏ ਜਿਥੇ traffic jam ਐ
ਸੋਣੀਏ ਨੀ ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ ਕੈਮ ਐ
ਜੇ ਤੈਨੂੰ ਲੱਗੇ ਤੂ ਕੈਮ ਐ ਤਾਂ ਤੇਰਾ ਵਿਹਮ ਐ
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ, ਸਿੱਰੇ ਦਾ
ਜੱਟ ਤੇਰਾ ਸਿੱਰੇ ਦਾ