Выберите трек для воспроизведения
ਬੰਨ ਗਏ ਸੀ ਸਿੱਰ ਡਰਦੀ
ਭਾਲਿਆਂ ਕੇਰਾ ਕਰ ਕਰ ਕੇ
ਸਮਝ ਨੀ ਮਿਲਦੀ ਸਮਝਾ
ਬਹੁਤੀਆਂ ਦਾਇਰਾ ਕਰ ਕਰ ਕੇ
ਬੰਨ ਗਏ ਸੀ ਸਿੱਰ ਡਰਦੀ
ਭਾਲਿਆਂ ਕੇਰਾ ਕਰ ਕਰ ਕੇ
ਸਮਝ ਨੀ ਮਿਲਦੀ ਸਮਝਾ
ਬਹੁਤੀਆਂ ਦਾਇਰਾ ਕਰ ਕਰ ਕੇ
ਹਾਏ ਛੱਡੀ ਰਹਿੰਦੀ ਸੀ
ਚੱਤੋਂ ਪਹਿਰ ਖੁਮਾਰੀ ਤੋੜ ਲੈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲੈ
ਤੋਹਫੇ ਪਹਿਲੀਆਂ ਚਿੱਠੀਆਂ
ਮੁੰਡਿਆਂ ਗਾਣਿਆ
ਮੋੜ ਤੀਆ
ਕਰਤੀ ਚੈਟ
delete ਤੇ
ਸਬ ਨਿਸ਼ਾਨੀਆਂ
ਮੋੜ ਤੀਆ
ਕਰਤੀ ਚੈਟ
delete ਤੇ
ਸਬ ਨਿਸ਼ਾਨੀਆਂ
ਮੋੜ ਤੀਆ
ਹਾਏ ਕੁਜ
ਨੀ ਰੱਖਿਆ
ਕੋਲ ਸਾਰੀ ਦੀ
ਸਾਰੀ ਤੋੜ ਲੈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲੈ
ਹਾਏ ਚੱਪੜਾ
ਵਿਚ ਸਮੁੰਦਰੀ ਚੱਲਾ
ਕਿੱਥੇ ਬੰਨ ਦੀਆ ਨੇ
ਦੂਜੀ ਵਾਰੀ ਪਹਿਲੀਆਂ
ਗੱਲਾਂ ਕਿੱਥੇ
ਬੰਨ ਦੀਆ ਨੇ
ਹਾਏ ਦੂਜੀ ਵਾਰੀ
ਪਹਿਲੀਆਂ ਗੱਲਾਂ ਕਿੱਥੇ
ਬੰਨ ਦੀਆ ਨੇ
ਇਸ਼ਕ ਪੀੜ ਮਰਜ਼ਾਂਣੀ
ਅਣਖਾਂ ਠਾਣੀ ਰੋਡ ਲੈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ
ਕੇ ਯਾਰੀ ਤੋੜ ਲੈ
ਸ਼ਾਮ ਪਾਈ ਸੀ
ਯਾਦ ਏ ਗੱਲਾਂ
ਕਰਦੀ ਕਰਦੀ ਨੇ
ਘੁੱਟ ਕੇ ਗੱਲ
ਨਾਲ ਲਾ ਲਿਆ ਅੰਖ
ਭਰਦੀ ਭਰਦੀ ਨੇ
ਘੁੱਟ ਕੇ ਗੱਲ
ਨਾਲ ਲਾ ਲਿਆ ਅੰਖ
ਭਰਦੀ ਭਰਦੀ ਨੇ
ਉੱਠ ਕੇ ਕਹਿੰਦੀ
ਚੰਗਾ ਫਿਰ
ਬੱਸ ਚੁੰਨੀ ਉੱਧ ਲੈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲੈ
ਉਸ ਉਮਰ ਵਿਚ
ਅਕਾਲ ਓ ਦੇਣਾ
ਕਿਥੋਂ ਆਉਂਦੀ ਏ
ਹਾਏ ਲੱਗਣ
ਵੇਲੇ ਸੂਰਤ ਨੀ
ਆਉਂਦੀ ਪਿੱਛੋਂ ਆਉਂਦੀ ਏ
ਹਾਏ ਲੱਗਣ ਵੇਲੇ
ਸੂਰਤ ਨੀ ਆਉਂਦੀ
ਪਿੱਛੋਂ ਆਉਂਦੀ ਏ
ਹਾਏ ਪਹਿਲੀ ਵਾਰੀ
ਲੱਗੀ ਪਹਿਲੀ
ਵਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲਈ
ਅੱਸੀ ਇੱਕ ਦੂਜੇ
ਦਾ ਭਲਾ ਸੋਚ ਕੇ
ਯਾਰੀ ਤੋੜ ਲੈ