Byg Byrd On The Beat!
ਥੋਡਾ ਥੋਡਾ mellow ਜਿਹਾ ਨਸ਼ਾ
ਹਾ ਅੱਖਾਂ ਤੇਰੀਆਂ ਚੋਂ ਚੜਿਆ
ਥੋਡਾ ਥੋਡਾ mellow ਜਿਹਾ ਨਸ਼ਾ
ਹਾ ਅੱਖਾਂ ਤੇਰੀਆਂ ਚੋਂ ਚੜਿਆ
I’m Bit High ਕੂੜੀਏ
ਮੁੰਡਾ ਤੂੰ ਸ਼ਦਾਈ ਕਰਤਾ
I’m Bit High ਕੂੜੀਏ
ਮੁੰਡਾ ਤੂ ਸ਼ਦਾਈ ਕਰਤਾ
ਜਾਗਦਾ ਏ ਰਾਤ ਬਿੱਲੋ
ਸਾਰੀ ਸਾਰੀ ਸਾਰੀ ਸਾਰੀ
ਮਿਹੰਗੀ ਪਈ ਗਈ ਏ ਤੇਰੇ ਨਾਲ ਯਾਰੀ
I Don’t See A Thing Baby
No More Bling Bling
ਖਾਲੀ ਲਗਦੀ ਏ ਮੈਨੂੰ ਦੁਨੀਆਂ ਏ ਸਾਰੀ
ਪਤਾ ਨੀ ਕਿਹੜੀ ਗੱਲ ਦੀ ਤੂੰ ਕਰਦੀ ਹਵਾ
ਮੁੰਡਾ ਨੀ ਏ Bentley ਤੇ ਮਾਰੇ ਗੇੜੀਆਂ
ਪਤਾ ਨੀ ਕਿਹੜੀ ਗੱਲ ਦੀ ਤੂੰ ਕਰਦੀ ਹਵਾ
ਮੁੰਡਾ ਨੀ ਏ Bentley ਤੇ ਮਾਰੇ ਗੇੜੀਆਂ
ਸਿੱਧਾ ਨੀ ਤੂੰ ਦਿੱਲ ਚ ਹੋਈ ਏ upload
ਤੇ figure ਏ ਬੰਬ ਨੀ Oh My God
I’m in Love With You
Tell Me What To Do
ਜੇ ਤੂੰ ਦਿਲ ਦੇਵੇ ਜਾਨ ਮੈਂ ਬਣਾਕੇ ਰੱਖ ਲਉ
ਸਾਰੀਆਂ ਡੀਮਾਂਡਆਂ ਬਿੱਲੋ ਪੂਰੀਆਂ ਕਰੂ
ਤੇਰੇ ਪੈਰਾਂ ਥੱਲੇ ਤਲੀਆਂ ਮੈਂ ਰੱਖਿਆ ਕਰੂ
My God I’m Love With You
Tell Me What To Do
ਜੇ ਤੂ ਦਿਲ ਦੇਵੇ ਜਾਨ ਮੈਂ ਬਣਾਕੇ ਰਖ ਲੂ
My God, My My God, My God, My My God
I’m in Love
ਪੈਸਾ ਏ ਖੁੱਲਾ ਪਰਵਾਹ ਕਰ ਨਾ
ਦਿਲ ਤੈਥੋਂ ਮੰਗਿਆ ਏ ਨਾ ਕਰ ਨਾ
ਪੈਸਾ ਏ ਖੁੱਲਾ ਪਰਵਾਹ ਕਰ ਨਾ
ਦਿਲ ਤੈਥੋਂ ਮੰਗਿਆ ਏ ਨਾ ਕਰ ਨਾ
ਤੇਰੀ eyes blue ਮੇਰੀ ਕੱਢ ਲਈ ਏ ਰੂਹ
eyes blue ਮੇਰੀ ਕੱਢ ਲਈ ਏ ਰੂਹ
ਦਿਲ ਸਾਡਾ ਤੋੜ ਕੇ ਗੁਨਾਹ ਕਰ ਨਾ
ਦਿਲ ਸਾਡਾ ਤੋੜ ਕੇ ਗੁਨਾਹ ਕਰ ਨਾ
ਹੋ ਬਿੱਲੋ ਤੇਰੀ ਤੌਰ ਦਾ ਏ ਵੱਖਰਾ ਨਸ਼ਾ
Heel ਤੇਰੀ ਦਿਲ ਉੱਤੇ ਵੱਜਦੀ ਏ ਠਾ
ਬਿੱਲੋ ਤੇਰੀ ਤੌਰ ਦਾ ਏ ਵਖਰਾ ਨਸ਼ਾ
Heel ਤੇਰੀ ਦਿਲ ਉੱਤੇ ਵੱਜਦੀ ਏ ਠਾ
ਸਿੱਧਾ ਨੀ ਤੂੰ ਦਿੱਲ ਚ ਹੋਈ ਏ upload
ਤੇ figure ਏ ਬੰਬ ਨੀ Oh My God
I’m in Love With You
Tell Me What To Do
ਜੇ ਤੂੰ ਦਿਲ ਦੇਵੇ ਜਾਨ ਮੈਂ ਬਣਾਕੇ ਰਖ ਲੂੰ
ਸਾਰੀਆਂ ਡੀਮਾਂਡਆਂ ਬਿੱਲੋ ਪੂਰੀਆਂ ਕਰੂ
ਤੇਰੇ ਪੈਰਾਂ ਥੱਲੇ ਤਲੀਆਂ ਮੈਂ ਰੱਖਿਆ ਕਰੂ
My God I’m in Love With You
Tell Me What To Do
ਜੇ ਤੂ ਦਿਲ ਦੇਵੇ ਜਾਨ ਮੈਂ ਬਣਾਕੇ ਰਖ ਲੂੰ
My God, My My God, My God, My My God
I’m in Love
ਤੂੰ ਤੇ cocktail ਏ ਬਣਾਈ ਸੋਹਣੀਏ
Yeager ਚ red bull ਪਾਈ ਸੋਹਣੀਏ
ਬੁੱਲ ਦੰਦਾਂ ਥੱਲੇ ਰਖੇ
ਜਦੋ ਹੌਲੀ ਹੌਲੀ ਨੱਚੇ
ਨੀ ਤੂੰ ਰਾਜ ਦੇ ਕਲੇਜੇ ਅੱਗ ਲਾਈ ਸੋਹਣੀਏ
ਨੀ ਤੂੰ ਰਾਜ ਦੇ ਕਲੇਜੇ ਅੱਗ ਲਾਈ ਸੋਹਣੀਏ
ਬੇਬੀ ਬਸ ਬਸ ਕਰ ਰੁਕਦੇ ਆ ਸਾਹ
ਜਾ ਤੂੰ ਫਿਰ ਹਟਨਾ ਏ ਕਤਲ ਕਰਾ
ਹਿੰਡ ਏ ਤੂੰ ਯਾਰ ਦੀ ਪੁਗਾਉ by god ਏ
ਜੱਟ ਦਾ record ਏ ਤੇ Oh My God
I’m in Love With You
Tell Me What To Do
ਜੇ ਤੂ ਦਿਲ ਦੇਵੇ ਜਾਨ ਮੈਂ ਬਣਾਕੇ ਰਖ ਲੂੰ
ਸਾਰੀਆਂ ਡੀਮਾਂਡਆਂ ਬਿੱਲੋ ਪੂਰੀਆਂ ਕਰੂ
ਤੇਰੇ ਪੈਰਾਂ ਥੱਲੇ ਤਲੀਆਂ ਮੈਂ ਰੱਖਿਆ ਕਰੂ
My God I’m in Love With You
Tell Me What To Do
ਜੇ ਤੂ ਦਿਲ ਦੇਵੇ ਜਾਨ ਮੈਂ ਬਣਾਕੇ ਰਖ ਲੂੰ
My God, My My God, My God, My My God
I’m in Love With You