Выберите трек для воспроизведения
Okay, yeah, Ishan
Rass
ਓ ਲੋਕ ਕਹਿੰਦੇ ਇਹ ਬੰਦਾ ਨਾ ਕੋਈ ਆਮ ਲੱਗੇ
ਨਾਰਾਂ ਕਹਿਣ ਸਾਨੂੰ ਇਹ ਕੋਈ ਜਨਾਬ ਲੱਗੇ
Protocol ਨਾਲ ਜਾਈਦਾ ਆ ਹਾਣ ਦੀਏ
ਘਰੋਂ ਤੁਰੀ ਦਾ ਮਹਿੰਗਾ ਇੰਤਜਾਮ ਲੱਗੇ
ਸਬਰਾ ਦੇ ਘੁੱਟ ਨੇ ਪਰੇ
ਹੁਣ ਰੁਕਦੇ ਨਾ ਕਿਸੀ ਦੀਆ ਰੋਕਾ ਤੇ
ਓ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
ਹੋ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
ਓ ੨ ਚੀਜਾ ਨਿੱਤ ਕੱਡਦੇ, ੨ ਚੀਜਾ
ਹੋ ਕੱਠ-ਕੁਠ ਕਰ ਲਈਦੇ, ਮੁੰਡੇ ਬੋਹਤੇ ਵੀ ਸ਼ਕੀਨ ਨਾ club'ਆ ਦੇ
ਜਾ ਤਾਂ ਗੇੜੇ ਤੇ ਮਿਲਾਂਗੇ, ਜਾ ਤਾਂ ਕਰੇਗਾ ਹਾਣ ਦੀਏ ਯੱਬਾ 'ਚ
Daily ਕੋਈ ਮੁੱਦਾ ਪੱਖਦਾ, ਓ daily ਕੋਈ ਮੁੱਦਾ ਪੱਖਦਾ
ਯਾਰ-ਬੇਲੀ ਬੌਤ ਅੜੀਅਲ ਜੱਟ ਦੇ
ਬੇਲ ਕਿੱਥੇ ਕੰਮ ਕਾਰ ਤੋ ਕਿਵੇਂ ਲਾ ਲੀਏ ਸਰਾਣੇ ਤੇਰੇ ਪੱਟ ਤੇ?
ਕੱਟ ਹੀ ਨੇ ਸਾਡੇ ਵਰਗੇ, ਓ rare ਨੇ ਸਾਡੇ ਵਰਗੇ
ਮੁੰਡੇ ਸਮਝੀ ਨਾ ਮਿਲਦੇ ਆ ਠੋਕਾ ਤੇ
ਓ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
ਹੋ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
(ਓ ੨ ਚੀਜਾ ਨਿੱਤ ਕੱਡਦੇ, ੨ ਚੀਜਾ)
ਓ ਆਖਰੀ ਸਾਹਾਂ ਤੇ ਨਿਬੀਦਾ, ਜਿੱਥੇ-ਕਿਤੇ ਵੀ ਪਿਆਰ ਅਸੀ ਪਾਲਿਆ
ਨਾ ਚੁਸਤ-ਚਲਾਕੀ ਆਵਦੀ, ਘੁਲ ਜਾਈਦਾ ਜੀਦੇ ਵੀ ਗੱਲੀ ਨਾਲ ਆ
ਇਹਨਾ ਕ ਤਾਂ ਸਿੱਖ ਹੀ ਲਿਆ, ਓ ਇਹਨਾ ਕ ਤਾਂ ਸਿੱਖ ਹੀ ਲਿਆ
ਸਾਡੀ ਪਰਖ ਵੀ ਹੋ ਗਈ ਕਮਾਲ ਐ
ਮਿਲਦੇ ਸਮਝ ਲਈਦਾ, ਕਿਹੜਾ ਪੈਸ ਨੂੰ ਤੇ ਕਿਹੜਾ ਦਿਲੋ ਨਾਲ ਐ
ਹੱਸ ਕੇ ਹੀ ਸਾਰ ਦਿੰਦੇ ਨੇ, ਹੋ ਹੱਸਕੇ ਹੀ ਸਾਰ ਦਿੰਦੇ ਨੇ
ਜਿੰਨਾ ਕੱਟੇ ਹੁੰਦੇ ਸਮੇਂ ਕਦੇ ਔਖਾ ਦੇ
ਓ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
ਓ ੨ ਚੀਜਾ ਨਿੱਤ ਕੱਡਦੇ
ਮੁੰਡੇ ਟੌਰ 'ਤੇ ਰਕਾਨੇ ਵਹਿਮ ਲੋਕਾਂ ਦੇ
ਓ ੨ ਚੀਜਾ ਨਿੱਤ ਕੱਡਦੇ, ੨ ਚੀਜਾ
(ਓ ੨ ਚੀਜਾ ਨਿੱਤ ਕੱਡਦੇ, ੨ ਚੀਜਾ)