Выберите трек для воспроизведения
ਨੀਂ ਇਸ਼ਕੇ ਨੇ ਕੱਲੇ ਕਰ ਛੱਡਦੇ ਸੋਨੀਆ
ਅਸੀਂ ਵੀ ਤਾਂ ਹੱਸਦੇ ਕਦੇ ਹੁੰਦੇ ਸੀ
ਨਾ ਜਾਨ ਦਿਤਾ ਦੂਰ ਨਾ ਹੀ ਕੋਲੇ ਰੱਖਿਆ
ਨੀਂ ਵੱਡ ਵਡ ਲਈ ਗਈ ਬਿੱਲੋ ਜਾਨ ਮੁੰਡੇ ਦੀ
ਗੱਲਾਂ ਨੂ ਬਿੱਲੋ ਤੂੰ ਘੁੰਮਯੀ ਜਾਣੀ ਐ
ਸਿੱਧੀ ਸਿੱਧੀ ਦਸ ਦਿੰਦੀ ਗੱਲ ਦਿਲ ਦੀ
ਐਥੇ ਸਾਡੀ ਜ਼ਿੰਦਗੀ ਦੀ ਗੱਲ ਸੀਗੀ ਸੋਣੀਏ
ਤੇਰੇ ਲਈ ਖੇਡ ਹੋ ਗਈ ਦੋ ਪਲ ਦੀ
ਹੋਰਾਂ ਨਾਲ ਬਾਹਾਂ ਉਲਝਾਈ ਕਦੋਂ ਸੀ
ਮੈਨੂੰ ਤਨ ਗੱਲਾਂ ਚ ਉਲਝਾਈ ਰੱਖਿਆ
ਬਿਲੋ ਕੈਸਾ ਪਿਆਰ ਜੇੜਾ ਹੋਜੇ ਹਰ ਨਾਲ
ਤੇਰਾ ਦਿਲ ਹੈ ਕੀ ਸੋਹਣੀ Wi-Fi ਰੱਖਿਆ
ਨੀਂ ਚੰਨ ਰੋਜ਼ ਪੁੱਛਦਾ ਚੁਬਾਰੇ ਬੈਠੇ ਨੂ
ਗਏ ਤੇਰੇ ਸੋਹਣੇ ਜੇ ਸੱਜਣ ਕਿੱਥੇ ਨੂ
ਸਮਝ ਚ ਆਉਂਦੀ ਨਹੀਂ ਗੱਲ ਤੈਨੂੰ
ਤਾਰਿਆਂ ਨੂ ਮੇਹਣਾ ਮਾਰਿਆ ਐ ਮੈਨੂੰ
ਮੈਨੂੰ ਕਹਿੰਦੀ ਸ਼ਕ਼ ਮੈ ’ਤੇ ਕਰੀ ਜਾਣੇ ਓ ’
ਪਰ ਝੂਠ ਨਜ਼ਰ ਆਵੇ ਓਹਦੀ ਅੱਖਾਂ ਵਿਚ ਨੀਂ
ਖੇਡ ਖੇਡ ਗਈ ਰਿੰਗ ਦੋਨਾਂ ਨੂ ਹੀ ਦਿਤੀ
ਮੈਨੂੰ ਰਾਤੀ ਫ਼ੋਨ ਤੇ ਓਹਨੂੰ ਹੱਥਾਂ ਵਿਚ ਨੀਂ
ਓਹ ਗੱਲਾਂ ਅਸੀਂ ਕਰਦੇ ਨੀਂ ਕਿਸੇ ਨਾਲ ਵੀ
ਕੌਈ ਪਿਆਰ ਨਾਲ ਬੁਲਾ ਲਏ ਗੱਲ ਹੋਰ ਸੋਣੀਏ
ਤੇ ਰੋਂਦੇ ਨਹੀਂ ਅਸੀਂ ਕਦੇ ਕਿਸੇ ਹਾਲ ਚ
ਕੌਈ ਗੱਲ ਨਾਲ ਲਾ ਲਏ ਗੱਲ ਹੋਰ ਸੋਣੀਏ
ਨੀਂ ਦਸ ਕਹਿੰਦੇ ਵੈਰ ਨੀਂ ਤੂੰ ਕੰਡੇ ਸੋਣੀਏ
ਦੁਨੀਆਂ ਸਵਾਦ ਜਹੇ ਲਾਵੇ ਰੋਂਦੇ ਦੀ
ਦਿਲ ਉੱਤੇ ਛਾਂਪ ਬਿੱਲੋ ਇੰਝ ਛੱਡ ਗਈ
ਅੱਖ ਹਰ ਆਤੀ ਖੁਲ ਜਾਵੇ ਬਿੱਲੋ ਸੌਂਦੇ ਦੀ
ਨੀਂ ਇਸ਼ਕੇ ਨੇ ਕੱਲੇ ਕਰ ਛੱਡੇ ਸੁਣਿਆ
ਅਸੀਂ ਵੀ ਤਾਂ ਹੱਸਦੇ ਕਦੇ ਹੁੰਦੇ ਸੀ
ਨਾ ਜਾਨ ਦਿਤਾ ਦੂਰ ਨਾ ਹੀ ਕੋਲੇ ਰੱਖਿਆ
ਨੀਂ ਵੱਡ ਵਡ ਲਈ ਗਈ ਬਿੱਲੋ ਜਾਨ ਮੁੰਡੇ ਦੀ
ਗੱਲਾਂ ਨੂ ਬਿੱਲੋ ਤੂੰ ਘੁੰਮਯੀ ਜਾਣੀ ਐ
ਸਿੱਧੀ ਸਿੱਧੀ ਦਸ ਦਿੰਦੀ ਗੱਲ ਦਿਲ ਦੀ
ਐਥੇ ਸਾਡੀ ਜ਼ਿੰਦਗੀ ਦੀ ਗੱਲ ਸੀਗੀ ਸੋਣੀਏ
ਤੇਰੇ ਲਈ ਖੇਡ ਹੋ ਗਈ ਦੋ ਪਲ ਦੀ
ਓਹ ਸਿੱਧੀ ਸਿੱਧੀ ਦੱਸਦੇ ਤੇਰੇ ਦਿਲ ਦੀ
ਗੱਲਾਂ ਨੂ ਘੁਮਾ ਕਿਉਂ ਰਾਹੀਂ ਐ
ਟੁੱਟੇ ਹੋਏ ਨੂ ਪਹਿਲਾਂ ਪੂਰਾ ਤੋੜ ਤਾਂ ਲੈ
ਹਾਲੇ ਜਾਕੇ ਕਿਉਂ ਰਾਹੀਂ ਐ
ਹਾਲੇ ਜਾਕੇ ਕਿਉਂ ਰਾਹੀਂ ਐ