Выберите трек для воспроизведения
ਦਿੱਲ ਮੇਰਾ ਤੇਰੇ ਤੇ ਮਰਦਾ
ਕੱਲਾ ਬਿਹ ਕੇ ਆਹੇਂ ਭਰਦਾ
ਤੈਨੂੰ ਤਰਸ ਕਿਓ ਆਵੇ ਨਾ
ਲੱਖ ਕੋਸ਼ਿਸ਼ਆਂ ਏ ਕਰਦਾ
ਨਾਮ ਤੇਰਾ ਕਿਓ ਨੀ ਮੀਟਦਾ
ਕੋਈ ਇਲਾਜ ਬੱਤਾ ਦੇ ਨਾ
ਵੇ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ
ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ ਕਿਸੀ ਔਰ ਨਾਲ
ਓ ਓਹ ਓਹ ਓਹ ਓ ਓਹ ਓਹ ਓਹ
ਹਰ ਚਿਹਰੇ ਮੇ ਤੂੰ ਦਿਖਤਾ ਹੈ
ਕੈਸੇ ਬਤਾ ਹਮ ਤੂਝਕੋ ਬੁਲਾਏ
ਵੇ ਨਿਕਲਾ ਤੂੰ ਹਰਜਾਈ
ਕਿਸ ਬਾਤ ਕਿ ਤੂੰ ਨੇ ਦੀ ਯੇਹ ਸਜ਼ਾਏ
ਕਿਹੰਦਾ ਸੀ ਮੈਨੂੰ ਦੇਗਾ ਵਫਾਏ
ਓ ਓ ਤੂੰ ਯਾਰੀ ਖੂਬ ਨਿਭਾਯੀ
ਕੋਈ ਤਰੀਕਾ ਮੈਨੂੰ ਸਿਖਾ ਦੇ
ਜੋ ਦਿੱਲ ਯੇਹ ਟੂਟਾ ਜੋਡ਼ ਲੇ
ਵੇ ਦਿੱਲ ਨੂੰ ਪਤਾ ਆਏ ਤੂੰ ਲਾ ਲਾਯੀ ਆਏ ਯਾਰਿਯਾਨ ਵੇ
ਕਿਸੀ ਔਰ ਨਾਲ ਕਿਸੀ ਔਰ ਨਾਲ
ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ
ਕਿਸੀ ਔਰ ਨਾਲ, ਕਿਸੀ ਔਰ ਨਾਲ