ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
I don't know where you've been
Cracked the code of feeling
We're alone, two silhouettes just touching skin
This is how it begins
Keep me awake 'til darkness turns into day
Here, I don't care about time
Just give me your night
We're making a painting, a candlestick or two faces
Put your heart into mine
Just give me your night
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
ਆਪੇ ਓਹ ਅੜ੍ਹੀਆ ਕਰ ਲੱਡ ਲੱਡ ਕੇ ਆ ਪਸ਼ਤੌਂਦੀ ਰਹਿੰਦੀ
ਕਮਲੀ ਮੇਰੇ ਕੁੜਤੇ ਨੂੰ ਘੁੱਟ ਘੁੱਟ ਕੇ ਗੱਲ ਨਾਲ ਲਾਉਂਦੀ ਰਹਿੰਦੀ
ਕਹਿੰਦੀ ਵੇ ਯਾਦ ਤੈਨੂੰ ਮੈਂ ਕਰਾ ਨਾ ਕਰਾ ਆਉਂਦੀ ਰਹਿੰਦੀ
ਸੁਪਨੇ ਵਿੱਚ ਤੂੰ ਆਵੇ ਬਸ ਏਸੇ ਕਰਕੇ ਸੌਂਦੀ ਰਹਿੰਦੀ
ਕਹਿੰਦੀ ਏ ਤਾਰੇ (ਤਾ ਰੇ)
ਨਾ ਲੈਂਦੇ ਤੇਰਾ ਸਾਰੇ (ਸਾ ਰੇ)
ਕਹਿੰਦੀ ਰੁਕ ਜੇ ਹਵਾ
ਤੇਰੇ ਸਿਵਾ
ਕਹਿੰਦੀ ਏ ਨੈਣਾ (ਨੈ ਨਾ)
ਨੇ ਨਾ ਬਿਨ ਤੇਰੇ ਰਹਿਣਾ (ਰਹ ਨਾ)
ਦੱਸ ਦੇ ਹੁਣ ਕੀ ਕਰਾ
ਤੇਰੇ ਸਿਵਾ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
ਜਿੰਨਾ ਵੀ ਮਿਲਣਾ ਕਹਿੰਦੀ ਦਿਲ ਨਹੀਂ ਭਰਦਾ
ਮੈਂ ਡਰਦੀ ਟੁੱਟਣੇ ਤੋਂ ਪਰ ਦਿਲ ਨਹੀਂ ਡਰਦਾ
ਵੇ ਗੱਲਾਂ ਦਿਲ ਦੀਆਂ ਕਰ ਜਾ ਆ ਮੇਰੇ ਨਾਲ
ਤੇਰੇ ਤੋਂ ਦੂਰ ਹੋਵਾ ਕਹਿੰਦੀ ਦਿਲ ਨਹੀਂ ਕਰਦਾ
ਮਰਜ਼ੀ ਹਟਾਲਾ ਕਹਿੰਦੀ ਮੈਂ ਤਾਂ ਹਟਦੀ
ਮੈਂ ਹੀ ਆ ਮੈਂ ਹੀ ਆ ਪਸੰਦ ਕਹਿੰਦੀ ਜੱਟ ਦੀ
ਨਾ ਮੇਰਾ ਨਾਮ ਮੇਰਾ 24×7 ਰੱਟ ਦੀ
ਕੁੜੀ ਕਹਿੰਦੀ ਜੱਟ ਬਿਨਾ ਮਿੰਟ ਵੀ ਨਹੀਂ ਕੱਟਦੀ
ਕਦੇ ਕਦੇ ਕਿੰਨੇ ਦਿਨ ਕਿਉਂ ਨਾ ਦਿਸੇ ਵੇ
ਦਿਲ ਨਾ ਲੱਗੇ ਜੇ ਤੇਰਾ ਮੂੰਹ ਨਾ ਦਿਸੇ ਵੇ
ਮੇਰੇ ਕੋਲ ਆਵੇ ਕਿਸੇ ਨੂੰ ਨਾ ਦਿਸੇ ਵੇ
ਮੈਂ ਮੈਂ ਨਾ ਰਹਾਂ ਜੇ ਮੈਨੂੰ ਤੂੰ ਨਾ ਦਿਸੇ ਵੇ
Keep me awake 'til darkness turns into day
Here, I don't care about time
Just give me your night
We're making a painting, a candlestick or two faces
Put your heart into mine
Just give me your night
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry
ਪਿਆਰ ਸਜਣ ਮੇਰਾ, ਪਿਆਰ ਸਜਣ ਮੇਰਾ
ਪਿਆਰ ਸਜਣ ਮੇਰਾ, ਪਿਆਰ
Symmetry