ਐਵੇਂ ਲੱਗਦਾ ਹੁੰਦਾ ਸੀ ਤੇਰੇ ਵਰਗੀ ਜੋ ਹੂਰ
ਨਾ ਇਹ ਜਗ ਉੱਤੇ ਤੁਰੁ , ਬਸ ਸੁਪਨੇ ਦੀ ਨੂਰ
ਸੋਹਣੀ ਸੂਰਤ ਨੂੰ ਤੱਕ ਹਰ ਗੱਲ ਮੰਜੂਰ
ਐਸ ਧਰਤੀ ਤੇ ਪਰਿਆਂ ਦੀ ਬਣ ਗਈ proof
ਓ ਪਿਆਰ ਹੁੰਦਾ ਏਨਾ, ਇਹ ਅਰਮਾਨਾਂ ਦੀ ਆ ਖੇਡ ਨਹੀਂ
ਅੱਖਾਂ ਵਿਚ ਅੱਖਾਂ ਰੱਖੀ, ਦਿਸੇ ਨੂਰ ਮਹਿਲ ਨਹੀਂ
ਜ਼ਹਰੀ ਧੋਖਿ ਦੁਨੀਆ ਤੋ ਰੱਖੀ ਤੂੰ ਖਿਆਲ ਨਹੀਂ
ਲੋਕਾਂ ਤੋ ਦਿਲਾਂ ਦੇ ਜੋੜ ਹੁੰਦੇ ਕਿੱਥੋਂ ਸਹ ਨਹੀਂ
ਤੇਰੀ ਬੁਕਲ ਚ ਮਰ ਜਾਣੀ ਥਾ ਮੁੰਡਿਆ ਵੇ
ਚੁਰੋ ਚੂਰ ਹੁੰਨੀ ਏ
ਜਦੋਂ ਵਾਲਾਂ ਵਿਚੋਂ ਲੰਘੇ ਤੇਰਾ ਹੱਥ ਪਲ
ਸਵਰਗਾਂ ਤੋ ਖੂਬਸੂਰਤ ਏ
ਤੇਰੇ ਸਾਹਾਂ ਨਾਲ ਲੈਣਾ ਕਰਦੇ ਸਾਹ ਹੋਯੋ
ਗਮ ਚੁਰੋ ਚੂਰ ਸੋਣੀਏ
ਜਾਣਾ ਜੁਲਫਾਂ ਦੀ ਛੱਲਾਂ ਵਿਚ ਖੋ
ਸੱਚਾ ਇਸ਼ਕ ਮੰਜੂਰ ਹੁੰਦਾ ਏ ਹਾਏ
ਓ ਰਾਤਾਂ ਵਿਚ ਜਾਗ, ਓਦੇ ਸੋਚਾਂ ਵਿਚ ਗਿਣੇ ਤਾਰੇ
ਗੁੱਟ ਉੱਤੇ ਖੜੀ ਜਿਵੇਂ ਮਿੰਟ ਸਾਰੇ ਗਿਣੀ ਜਾਵੇ
ਲਾਜ਼ਮੀ ਪਿਆਰ ਓਦਾ ਮੱਲੋ ਮਾਲੀ ਖਿੱਚੀ ਜਾਵੇ
ਵਾਰੇ ਵਾਰੇ ਜਾਵਾਂ ਓ ਤੇ ਰਹਿੰਦੀ ਜਿਹੜੀ ਦਿਲ ਦੇ ਇਲਾਕੇ
End ਵਿਚ life ਜਦੋਂ ਬੀਤ ਜਾਂਦੀ ਆ
ਪਿੱਛੇ ਰਹਿ ਜਾਂਦੀਆਂ ਨੇ ਬਸ ਓ ਕਹਾਣੀਆਂ
ਪਾਵੇ ਇਕ ਦਿਨ ਸਭ ਛੱਡ ਦਿੰਦੇ ਜਗ
ਤਾਂ ਵੀ ਕਦੇ ਮੁੱਕਦੀ ਆ ਨਹੀਂ ਇਹ ਰੂਹਦਾਰੀਆਂ
ਤੇਰੀ ਬੁਕਲ ਚ ਮਰ ਜਾਣੀ ਥਾ ਮੁੰਡਿਆ ਵੇ
ਚੁਰੋ ਚੂਰ ਹੁੰਨੀ ਏ
ਜਦੋਂ ਵਾਲਾਂ ਵਿਚੋਂ ਲੰਘੇ ਤੇਰਾ ਹੱਥ ਪਲ
ਸਵਰਗਾਂ ਤੋ ਖੂਬਸੂਰਤ ਏ
ਤੇਰੇ ਸਾਹਾਂ ਨਾਲ ਲੈਣਾ ਕਰਦੇ ਸਾਹ ਹੋਯੋ
ਗਮ ਚੁਰੋ ਚੂਰ ਸੋਣੀਏ
ਜਾਣਾ ਜੁਲਫਾਂ ਦੀ ਛੱਲਾਂ ਵਿਚ ਖੋ
ਸੱਚਾ ਇਸ਼ਕ ਮੰਜੂਰ ਹੁੰਦਾ ਏ
ਰੀਜ ਮੈਂ ਹੋਰ ਨਾ ਦਿਲ ਵਿਚ ਰੱਖਾਂ
ਇਕ ਦੁਆ ਏ ਮੇਰੀ ਅੱਲ੍ਹਾ
ਮੇਰੇ ਯਾਰ ਦੀ ਰੱਖੀ ਕਰੀ ਵੇ
ਮੇਰਾ ਹੋਰ ਨਹੀਂ ਜਗ ਤੇ ਸੱਚਾ
ਵੇ ਮੈਂ ਜਿਹੜੇ ਰਾਹੇ ਜਾਣੀ ਏ
ਓਦਾ ਸੋਹਣਾ ਚਿਹਰਾ ਦਿਸਦਾ ਏ
ਹਰ ਦਰਸ਼ਨ ਉੱਤੇ ਚੜੇ ਮਿਜ਼ਾਜ
ਜਿਵੇਂ ਚੜਦੇ ਰਾਤਾਂ ਦੇ ਤਾਰੇ ਨੇ
ਤੇਰੀ ਬੁਕਾਲ ਚ ਮਰ ਜਾਣੀ ਥਾ ਮੁੰਡਿਆ ਵੇ
ਚੁਰੋ ਚੂਰ ਹੁੰਨੀ ਏ
ਜਦੋਂ ਵਾਲਾਂ ਵਿਚੋਂ ਲੰਘੇ ਤੇਰਾ ਹੱਥ ਪਲ
ਸਵਰਗਾਂ ਤੋ ਖੂਬਸੂਰਤ ਏ
ਤੇਰੇ ਸਾਹਾਂ ਨਾਲ ਲੈਣਾ ਕੁੜੇ ਸਾਹ ਹੋਯੋ
ਗਮ ਚੁਰੋ ਚੂਰ ਸੋਣੀਏ
ਜਾਣਾ ਜੁਲਫਾਂ ਦੀ ਛੱਲਾਂ ਵਿਚ ਖੋ
ਸੱਚਾ ਇਸ਼ਕ ਮੰਜੂਰ ਹੁੰਦਾ ਏ ਹੈ
ਤੇਰੀ ਬੁਕਲ ਚ ਮਰ ਜਾਣੀ ਥਾ ਮੁੰਡਿਆ ਵੇ
ਚੁਰੋ ਚੂਰ ਹੁੰਨੀ ਏ
ਤੇਰੇ ਸਾਹਾਂ ਨਾਲ ਲੈਣਾ ਕੁੜੇ ਸਾਹ ਹੋਯੋ
ਗਮ ਚੁਰੋ ਚੂਰ ਸੋਣੀਏ
ਜਦੋਂ ਵਾਲਾਂ ਵਿਚੋਂ ਲੰਘੇ ਤੇਰਾ ਹੱਥ ਪਲ
ਸਵਰਗਾਂ ਤੋ ਖੂਬਸੂਰਤ ਏ
ਜਾਣਾ ਜੁਲਫਾਂ ਦੀ ਛੱਲਾਂ ਵਿਚ ਖੋ
ਸੱਚਾ ਇਸ਼ਕ ਮੰਜੂਰ ਹੁੰਦਾ ਏ ਹਾਏ