Выберите трек для воспроизведения
ਕੁਝ ਦੱਸਿਆ ਨਹੀਂ ਓਹਨੇ
ਇਕ photo ਆਈ ਏ
ਓਹਨੇ ਕਿੰਨੀ ਸੋਹਣੀ ਬਣਕੇ
ਮੇਰੀ ਕਰੀ ਤਬਾਹੀ ਏ
ਕੁਝ ਦੱਸਿਆ ਨਹੀਂ ਓਹਨੇ
ਇਕ photo ਆਈ ਏ
ਓਹਨੇ ਕਿੰਨੀ ਸੋਹਣੀ ਬਣਕੇ
ਮੇਰੀ ਕਰੀ ਤਬਾਹੀ ਏ
ਓਦਾ ਚਿਹਰਾ ਦੱਸਦਾ ਏ
ਓਹਨੇ ਮਨ ਸਮਝਾ ਲਿਆ ਏ
ਮੈਂ ਜਿਹਨੂੰ ਪਿਆਰ ਕਰਦਾ ਸੀ
ਮੈਂ ਜਿਹਦੇ ਤੇ ਮਰਦਾ ਸੀ
ਓ ਮੈਨੂੰ ਮਾਰ ਗਈ
ਓਹਨੇ ਵਿਆਹ ਕਰਵਾ ਲਿਆ ਏ
ਮੈਂ ਜਿਹਨੂੰ ਪਿਆਰ ਕਰਦਾ ਸੀ
ਮੈਂ ਜਿਹਦੇ ਤੇ ਮਰਦਾ ਸੀ
ਓ ਮੈਨੂੰ ਮਾਰ ਗਈ
ਓਹਨੇ ਵਿਆਹ ਕਰਵਾ ਲਿਆ ਏ
ਕੁਝ ਦੱਸਿਆ ਨਹੀਂ ਓਹਨੇ
ਇਕ photo ਆਈ ਏ
ਓਹਨੇ ਕਿੰਨੀ ਸੋਹਣੀ ਬਣਕੇ
ਮੇਰੀ ਕਰੀ ਤਬਾਹੀ ਏ
ਮੇਰੇ ਤੋਂ ਥੋੜੇ ਏ
ਸੀ ਵੱਖ ਖ਼ਿਆਲਾਂ ਦੀ
ਐਨੀ ਵੀ ਕੀ ਕਾਹਲੀ
ਸੀ 23 ਸਾਲਾਂ ਦੀ
ਤੇਰੀ ਨਵੀ ਜ਼ਿੰਦਗੀ ਦਾ
ਹੋਇਆ ਆਗਾਜ਼ ਤਾਂ ਹੈ
ਮੇਰੀ ਜਾਨ ਮੇਰੀ ਨਾ
ਤੂੰ ਧੋਖੇਬਾਜ਼ ਤਾਂ ਹੈ
ਦਿਲਵਾਲੇ ਨੇ ਦਿਲਵਾਲੇ ਨੇ ਦਿਲਵਾਲੇ ਨੇ
ਦਿਲਵਾਲੇ ਨੇ ਦਿਲਵਾਲੇ ਨੇ ਤਾਂ
ਦਿਲ ਤੁੜਵਾ ਲਿਆ ਏ
ਮੈਂ ਜਿਹਨੂੰ ਪਿਆਰ ਕਰਦਾ ਸੀ
ਮੈਂ ਜਿਹਦੇ ਤੇ ਮਰਦਾ ਸੀ
ਓ ਮੈਨੂੰ ਮਾਰ ਗਈ
ਓਹਨੇ ਵਿਆਹ ਕਰਵਾ ਲਿਆ ਏ
ਕੁਝ ਦੱਸਿਆ ਨਹੀਂ ਓਹਨੇ
ਇਕ photo ਆਈ ਏ
ਓਹਨੇ ਕਿੰਨੀ ਸੋਹਣੀ ਬਣਕੇ
ਮੇਰੀ ਕਰੀ ਤਬਾਹੀ ਏ
ਲਾ ਲਾ ਲਾ
ਲਾ ਲਾ ਲਾ
ਹੁਣ ਓਦਾ ਕੁਝ ਨਹੀਂ ਮੈਂ
ਕੋਈ ਹੋਰ ਓਦਾ ਸਭ ਹੈ
ਮੈਂ ਜਿਹਨੂੰ ਰੱਬ ਸੀ ਮੰਨਿਆ
ਕੋਈ ਹੋਰ ਓਦਾ ਰੱਬ ਹੈ
ਦੀਵਾਨਾ ਸੀ ਮੈਂ ਓਹਦੇ ਲਈ
ਹਾਂ ਹੁਣ ਬੇਗਾਨਾ ਮੈਂ
ਮੇਰੀ ਇਸ਼ਕ ਕਹਾਣੀ ਰੁੱਲ ਗਈ ਏ
ਇਸ ਗੱਲ ਨੇ ਖਾ ਲਿਆ ਏ
ਮੈਂ ਜਿਹਨੂੰ ਪਿਆਰ ਕਰਦਾ ਸੀ
ਮੈਂ ਜਿਹਦੇ ਤੇ ਮਰਦਾ ਸੀ
ਓ ਮੈਨੂੰ ਮਾਰ ਗਈ
ਓਹਨੇ ਵਿਆਹ ਕਰਵਾ ਲਿਆ ਏ
ਕੁਝ ਦੱਸਿਆ ਨਹੀਂ ਓਹਨੇ
ਇਕ photo ਆਈ ਏ
ਓਹਨੇ ਕਿੰਨੀ ਸੋਹਣੀ ਬਣਕੇ
ਮੇਰੀ ਕਰੀ ਤਬਾਹੀ ਏ