Выберите трек для воспроизведения
ਹੋ ਬਿਨਾਂ ਪੁਛੇ ਬਿਨਾਂ ਦੱਸੇ
ਕੱਢ ਦੀ ਐ ਜਾਨ
ਤੇਰੇ ਨਾਲੋਂ ਵੱਧ
ਤੇਰਾ ਕੋਕਾ ਬੇਈਮਾਨ
ਬਿਨਾਂ ਪੁਛੇ ਬਿਨਾਂ ਦੱਸੇ
ਕੱਢ ਦੀ ਐ ਜਾਨ
ਤੇਰੇ ਨਾਲੋਂ ਵੱਧ
ਤੇਰਾ ਕੋਕਾ ਬੇਈਮਾਨ
ਮਿੱਠਾ ਮਿੱਠਾ ਬੋਲਕੇ
ਤੂੰ ਕਰੇ ਨੁਕਸਾਨ
ਮਾਨ feel ਕਰੇ
ਤੇਰਾ ਟੁੱਟਦਾ ਨੀ ਮਾਨ
ਹੋ ਹੁਸਨ ਤਾਂ ਲੇਖ
ਤੇਰਾ ਦੀਪ ਨਖਰੋ
ਨੀ ਬਣਦਾ ਉਤਾਰਦਾ ਜੀ ਜਾਵੇ
ਬਣਦਾ ਉਤਾਰਦਾ ਜੀ ਜਾਵੇ
ਹੋ ਤੇਰੀ ਅੱਖ ਦਾ ਐ
ਜਿੰਦਰਾ drug ਨਖਰੋ
ਸਿਰ ਚੜ੍ਹਦਾ ਹੀ ਜਾਵੇ
ਸਿਰ ਚੜ੍ਹਦਾ ਹੀ ਜਾਵੇ
ਹੋ ਪਤਾ ਨੀ ਪਤਾ ਨੀ
ਕੈਸਾ ਨਸ਼ਾ ਗੋਰੀਏ
ਨੀ ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਹੋ ਕਰੇ ਹਿੱਟ ਤੇਰੀ
ਟੌਰ ਮੱਲੋ ਮੱਲੀ
ਹੋ ਦਿਨ ਚਾਰ ਪਿਛੇ
ਲਾਈ ਫਿਰੇ ਗਲੀ
ਹੋ ਹਿੱਸਾ ਤੇਰਾ weapon ਐ
ਜਾਣੀ ਨਖਰੋ ਨੀ
ਐਵੇਂ ਹੱਸਦੀ ਨੀ ਸੋਹਣੀ
ਬਿਨਾਂ ਗੱਲੀ
ਹੋ ਖਿਚੜੀ ਤੇਕੀਲਾ
ਬਿੱਲੋ ਕੱਠੇ 3-4
ਬੋਲ ਖਿਚੇ ਵਿਚ ਨੀ
ਤੂੰ ਮੁੰਡੇ ਵਾਰੋਂ ਵਾਰ
ਖਿਚੜੀ ਐ ਉਹਵੀ ਸਾਲੇ
ਸਾਰੇ ਇੱਕੋ ਸਾਰ
ਹੋ fashion ਕਹਾਨ ਯਾ
ਤੇਰਾ ਕਹਾਨ ਕਾਰੋਬਾਰ
ਹੋ ਧੌੜ ਤੇਰੀ ਜਿੰਦੜੀ ਐ
ਜੂਏ ਤੋਂ ਵੀ ਬੁਰੀ
ਬਦਾ ਹਾਰਦਾ ਹੀ ਜਾਵੇ
ਬਦਾ ਹਾਰਦਾ ਹੀ ਜਾਵੇ
ਹੋ ਤੇਰੀ ਅੱਖ ਦਾ ਐ
ਜਿੰਦਰਾ drug ਨਖਰੋ
ਸਿਰ ਚੜ੍ਹਦਾ ਹੀ ਜਾਵੇ
ਸਿਰ ਚੜ੍ਹਦਾ ਹੀ ਜਾਵੇ
ਹੋ ਪਤਾ ਨੀ ਪਤਾ ਨੀ
ਕੈਸਾ ਨਸ਼ਾ ਗੋਰੀਏ
ਨੀ ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਹੋ Surrey ਘੁਮੰਮੇ
ਕੱਢੇ ਘੁਮੰਮੇ ਅੱਬੀ ਨਖਰੋ
ਹੋ ਮੁੰਡਿਆਂ ਚ ਵੱਜਦੀ ਐ
ਬੱਡੀ ਨਖਰੋ
ਹੋ ride ਕਰੇ ਸ਼ਹਿਰ ਵਿਚ
Caddy ਨਖਰੋ
ਹਾਂ jean ਪਾਈ ਫਿਰਦੀ ਆ
Baggy ਨਖਰੋ
ਹੋ ਜਿਵੇਂ ਪੰਗਿਆਨ ਨੂੰ
ਚੰਦਰੀ ਐ ਭੰਗ ਐ
ਹੋ ਉਦਾਨ ਆਸ਼ਿਕ਼ਣ ਜੀ
ਸ਼ਾਡੀ ਬਿੱਲੋ ਖ਼ੰਗ ਐ
ਹੋ ਜਲੂਨ ਰਬ ਦਾ ਹੀ
ਮਿੱਠਾ ਇਹ ਵੀ ਰੰਗ ਐ
ਹੋ ਕਰੇ Jerry Jerry
Like ਤੇਰਾ ਢੰਗ ਐ
ਹੋ ਜਿਹੜਾ ਹੁਸਨ ਤੇਰੇ ਦਾ
ਕਿਹੜਾ ਕਾਸ਼ ਖਿੱਚ ਜਾਏ
ਹੋ ਬਦਾ ਮਾਰਦਾ ਹੀ ਜਾਏ
ਬਦਾ ਮਾਰਦਾ ਹੀ ਜਾਏ
ਹੋ ਤੇਰੀ ਅੱਖ ਦਾ ਐ
ਜਿੰਦਰਾ drug ਨਖਰੋ
ਸਿਰ ਚੜ੍ਹਦਾ ਹੀ ਜਾਵੇ
ਸਿਰ ਚੜ੍ਹਦਾ ਹੀ ਜਾਵੇ
ਹੋ ਪਤਾ ਨੀ ਪਤਾ ਨੀ
ਕੈਸਾ ਨਸ਼ਾ ਗੋਰੀਏ
ਨੀ ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ
ਸਿਰ ਫੜ ’ਦਾ ਹੀ ਜਾਵੇ