Сингл / Трек
ਜੱਟ 24 carat ਦਾ (24 carat ਦਾ)
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਜਿੱਥੇ ਮਰਜੀ ਪਰਖ ਲਵੀ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਕਿਸੇ lovely feeling ਤੇ
ਜੱਟ ਸੇਂਟੀ ਹੋ ਜਾਂਦਾ
ਕੋਈ ਤੱਕ ਲੇ badly ਜੇ
ਜੱਟ anti ਹੋ ਜਾਂਦਾ
ਕਿਸੇ lovely feeling ਤੇ
ਜੱਟ ਸੇਂਟੀ ਹੋ ਜਾਂਦਾ
ਕੋਈ ਤੱਕ ਲੇ badly ਜੇ
ਜੱਟ anti ਹੋ ਜਾਂਦਾ
ਜਿਸ ਬਦਲੇ ਬਿੱਕ ਜਾਵੇ
ਜਿਸ ਬਦਲੇ ਬਿੱਕ ਜਾਵੇ
ਕਦੇ ਛੱਪਣਾ ਨੋਟ ਨਾ ਕੋਈ
ਜਿੱਥੇ ਮਰਜੀ ਪਰਖ ਲਵੀ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਕਦੇ ਪੈਗ ਪੁਗ ਲਾ ਲੂ ਕੇ
ਹੋ ਜਾਂਦਾ ਥੋੜਾ ਸ਼ਰਾਬੀ
ਖਰਚੇ ਖੁਲ੍ਹੇ ਰੱਖੇ ਨੇ
ਜੱਟ ਦਿੱਲ ਦਾ ਜਮ੍ਹਾ ਪੰਜਾਬੀ
ਕਦੇ ਪੈਗ ਸ਼ੇਗ ਲਾ ਲੂ ਕੇ
ਹੋ ਜਾਂਦਾ ਥੋੜਾ ਸ਼ਰਾਬੀ
ਖਰਚੇ ਖੁਲ੍ਹੇ ਰੱਖੇ ਨੇ
ਜੱਟ ਦਿੱਲ ਦਾ ਜਮ੍ਹਾ ਪੰਜਾਬੀ
ਸੌਦੇ ਕਰੇ ਜ਼ਬਾਨਾਂ ਦੇ
ਸੌਦੇ ਕਰੇ ਜ਼ਬਾਨਾਂ ਦੇ
ਭਰਿਆ ਕਦੇ ਪਰਨੋਟ ਨਾ ਕੋਈ
ਜਿੱਥੇ ਮਰਜੀ ਪਰਖ ਲਵੀ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ (ਕੋਈ ਕੋਈ)( ਕੋਈ ਕੋਈ ਕੋਈ )
ਜੱਟ ਮਾਰਦਾ ਤੇਰੇ ਤੇ
ਪਰ ਦਿਲ ਦੀ ਕਹਿਣ ਨਾ ਜਾਣੇ
ਤੈਨੂੰ ਚੇਤੇ ਕਰ ਕਰ ਕੇ
ਪਰਗਟ ਸੁਣੇ Romantic ਗਾਣੇ
ਜੱਟ ਮਾਰਦਾ ਤੇਰੇ ਤੇ
ਪਰ ਦਿਲ ਦੀ ਕਹਿਣ ਨਾ ਜਾਣੇ
ਤੈਨੂੰ ਚੇਤੇ ਕਰ ਕਰ ਕੇ
ਪਰਗਟ ਸੁਣੇ Romantic ਗਾਣੇ
ਤੂੰ ਹੱਕ ਵਿੱਚ ਖੜ ਜਾਵੀਂ
ਤੂੰ ਹੱਕ ਵਿੱਚ ਖੜ ਜਾਵੀਂ
ਮੰਗਦਾ ਹੋਰ support ਨਾ ਕੋਈ
ਜਿੱਥੇ ਮਰਜੀ ਪਰਖ ਲਵੀ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਜਿੱਥੇ ਮਰਜੀ ਪਰਖ ਲਵੀ
ਜੱਟੀਏ ਜੱਟ ਚ ਖੋਟ ਨਾ ਕੋਈ
ਜੱਟ 24 carat ਦਾ
ਜੱਟੀਏ ਜੱਟ ਚ ਖੋਟ ਨਾ ਕੋਈ
ਕੋਈ ਕੋਈ ਕੋਈ
ਕੋਈ ਕੋਈ ਕੋਈ