ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਇਸ਼ਕ ਦੇ ਜ਼ਖਮ ਤਾ ਡੂਘੇ ਨੇ
ਇਸ਼ਕ ਦੇ ਜ਼ਖਮ ਤਾ ਡੂਘੇ ਨੇ
ਮੁੱੜ ਸੇ ਨੀ ਹੂਣੇ ਤੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਹਾਅ,ਹਾ,ਹਾਅ,ਹਾ
ਹਾਅ,ਹਾ,ਹਾਅ,ਹਾ
ਤੇਰੇ ਨਾਲ ਫਿਰ ਖੇਡ ਨਾ ਛੱਡ ਜਾਵੇ
ਪਿਆਰ ਜਤਾਉਦੇ ਤੇਰੇ ਲਈ ਵੈਰ ਨਾ ਕੱਡ ਜਾਵੇ
ਤੇਰੇ ਨਾਲ ਫਿਰ ਖੇਡ ਨਾ ਛੱਡ ਜਾਵੇ
ਪਿਆਰ ਜਤਾਉਦੇ ਤੇਰੇ ਲਈ ਵੈਰ ਨਾ ਕੱਡ ਜਾਵੇ
ਉੱਡ ਗਏ ਪੰਛੀ ਜੋ
ਪ੍ਰੀਤ ਨਾ ਮੁੜਦੇ ਨੇ
ਉੱਡ ਜਾਣ ਨਾ ਤੇਰੇ ਵਾਨੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਰੁੱਕ ਜਾ ਏ ਰਾਹ ਜਾਂਦਾ ਏ ਸਿਵਿਆ ਨੂੰ
ਟੁੱਟ ਜਾਏਂਗਾ ਨਾ ਚਾਅ ਇਨ੍ਹਾਂ ਨਵਿਆ ਨੂੰ
ਨਾ ਜਾ ਏ ਰਾਹ ਜਾਂਦਾ ਏ ਸਿਵਿਆ ਨੂੰ
ਟੁੱਟ ਜਾਏਂਗਾ ਨਾ ਚਾਅ ਇਨ੍ਹਾਂ ਨਵਿਆ ਨੂੰ
ਯੇ ਇਸ਼ਕ ਕਿਸੇ ਦਾ ਕਦੇ ਨਾ ਹੋਣਾ ਏ
ਨਾ ਬਰਬਾਦ ਹੋ ਜੇ ਇਹਦੇਂ ਤੋ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ
ਦਿਲਾ ਨਾ ਕਰ ਇਸ਼ਕ ਦੁਬਾਰਾ ਵੇ
ਨਾ ਮਲ੍ਹਮਾ ਲਗਨੀਆ ਮੇਰੇ ਤੋਂ