Выберите трек для воспроизведения
ਯਾਰੋਂ ਮੱਲ ਰੋਡ ਉੱਤੇ
ਮੈਨੂੰ ਕੱਲ ਟਕਰੀ
ਤੁਸੀਂ ਪੂਜਾ ਪਿੱਛੇ ਪਈ ਗਏ
ਉਹਦੀ ਗੱਲ ਵੱਖਰੀ
ਯਾਰੋਂ ਮੱਲ ਰੋਡ ਉੱਤੇ
ਮੈਨੂੰ ਕੱਲ ਟਕਰੀ
ਤੁਸੀਂ ਪੂਜਾ ਪਿੱਛੇ ਪਈ ਗਏ
ਉਹਦੀ ਗੱਲ ਵੱਖਰੀ
ਜਾਣਾ ਖਾਣਾ ਮਾਰਦਾ ਏ
ਪੂਜਾ ਤੇ ਕਮੈਂਟ ਬਈ
ਉ ਠਾਏਂ ਝਾੜ ਦਿੰਦੀ ਯਾਰੋਂ
ਲੌਂਦੀ ਨਹੀਂ ਮਿੰਟ ਬਈ
ਐਰੇ ਗੈਰੇ ਨੂੰ ਗੱਲ
ਦਿੰਦੀ ਨਹੀਂ ਕਹਿਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਉਂ ਤਾਂ ਇੱਕ ਮਾਂ ਨੇ ਯਾਰੋਂ
ਧੀਆਂ ਜੰਮੀਆਂ ਨੇ ਦੋ
ਮੈਂ ਕਿਹਾ ਕਿੱਥੇ ਯਾਰੋਂ
ਟਿੱਡਕੀ ਜਿਹੀ ਪੂਜਾ ਕਿੱਥੇ ਓ
ਉਂ ਤਾਂ ਇੱਕ ਮਾਂ ਨੇ ਯਾਰੋਂ
ਧੀਆਂ ਜੰਮੀਆਂ ਨੇ ਦੋ
ਮੈਂ ਕਿਹਾ ਕਿੱਥੇ ਯਾਰੋਂ
ਟਿੱਡਕੀ ਜਿਹੀ ਪੂਜਾ ਕਿੱਥੇ ਓ
ਉਹਨੇ ਸਾਡੇ ਪਿੰਡ ੩–੪
ਘੇਡੀਆਂ ਕੀ ਲਾਤੀਆਂ
ਜੱਟਾ ਦੇ ਪੁੱਤਾਂ ਦੇ ਹੱਥੋਂ
ਗੈਆਂ ਛੱਡ ਵਾਤੀਆਂ
ਜਿਨ੍ਹੇ ਵੀ ਉਹ ਵੇਖੀ
ਸਾਰੇ ਏਹੋ ਗੱਲ ਕਹਿਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ, ਪੂਜਾ ਦੀ ਛੋਟੀ
ਮੈਨੂੰ ਤੇਰੀ ਸੋਣ ਏ ਜੱਟਾ
ਨਿਰੀ ਲਗਦੀ fruit
ਜਿੰਨੀ ਜੱਚਦੀ ਏ ਜੀਨ
ਉਹਨਾ ਜੱਚਦਾ ਏ ਸੂਟ
ਜਿੰਨੀ ਜੱਚਦੀ ਏ ਜੀਨ
ਉਹਨਾ ਜੱਚਦਾ ਏ ਸੂਟ
ਉਹਦੇ ਨਾਲ ਉਹਦੀਆਂ
ਸਹੇਲੀਆਂ ਸੀ ਖੜੀਆਂ
ਕੱਲ ਜਦੋਂ ਕੱਠੀਆਂ
ਬਾਜ਼ਾਰ ਵਿੱਚ ਵੜਿਆ
ਬਾਜ਼ਾਰ ਵਿੱਚ ਵੜਿਆ
ਮੈਂ ਸੀ ਸਿੱਟਣਾ ਨੰਬਰ
ਉਹ ਤਾਂ ਮਗਰੋਂ ਹੀ ਨਾ ਲਹਿਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ, ਪੂਜਾ ਦੀ ਛੋਟੀ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਯਾਰਾ ਪੂਜਾ ਨਾਲੋਂ ਕਿੱਥੇ
ਜ਼ਿਆਦਾ ਅੱਟ ਲੱਗੇ ਮੀਨਾ
ਉਹਦੀ ਅੱਖ ਵੀ ਕਮੀਨੀ
ਮੇਰਾ ਦਿਲ ਵੀ ਕਮੀਨਾ
ਉਹਦੀ ਅੱਖ ਵੀ ਕਮੀਨੀ
ਮੇਰਾ ਦਿਲ ਵੀ ਕਮੀਨਾ
ਦੋਹਾਂ ਦਿਲਾਂ ਵਿੱਚ ਦੂਰੀ
ਦਿਲ ਕਰਦਾ ਨਾ ਸਹਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ, ਪੂਜਾ ਦੀ ਛੋਟੀ
ਪਹਿਲਾਂ ਕਰਨੀ ਏ ਸੈਟ
ਫੇਰ ਆਪਣੀ ਬਣਾਉਣੀ
ਯਾਰੋਂ ਘਰੇ ਬਲਜੀਤ ਨੇ
ਤਾਂ ਮੀਨਾ ਹੀ ਲੈ ਆਉਣੀ
ਪਹਿਲਾਂ ਕਰਨੀ ਏ ਸੈਟ
ਫੇਰ ਆਪਣੀ ਬਣਾਉਣੀ
ਯਾਰੋਂ ਘਰੇ ਬਲਜੀਤ ਨੇ
ਤਾਂ ਮੀਨਾ ਹੀ ਲੈ ਆਉਣੀ
ਸਾਰੇ ਪਿੰਡੀ ਬੈ ਵਡਾਲੇ ਵਾਲੇ
ਵੇਖਦੇ ਹੀ ਰਹਨ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ ਭੈਣ ਬਈ
ਸਿਰੇ ਦਾ ਪਟੋਲਾ ਏ
ਪੂਜਾ ਦੀ ਛੋਟੀ, ਪੂਜਾ ਦੀ ਛੋਟੀ