Выберите трек для воспроизведения
ਨਵਾਂ ਨਵਾਂ ਪਿਆ ਲਗੇ ਵੈਲਪੁਣੇ ਵਿਚ ਓਏ
ਮਤ ਤੋਂ ਨਿਆਣਾ ਜਿਹੜਾ ਜਾਣੇ ਸਾਨੂ ਟਿੱਚ ਓਏ
ਓਏ ਤੀਰ ਤੁੱਕੇ ਚਲਦੇ ਨਹੀਂ ਓ ਸੋਹਣਿਆਂ
ਚੋਟੀ ਦੇ ਪਲਾਏਰਾ ਨੂੰ ਹਰਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਸਾਡੇ ਨਾਲ ਖਹਿਣਾ ਅਵਾਜ ਦੇਣੀ ਮੌਤ ਨੂੰ
ਬਿਨਾ ਗਲੋਂ ਲਾਵਾਂ ਯਮਰਾਜ ਕੰਮ ਤੇ
ਲੱਤਾਂ ਭਾਰ ਚਲਣ ਤੇ ਸੋਚ ਕੇ ਕਰੀ
ਸਾਨੂ ਗੱਲ ਕਰੀ ਆਪਣੇ ਹੀ ਦਮ ਤੇ
ਓ ਵੇਖੀ ਨਾ ਕਾਲੀ ਪੈਲੀ ਪਿੰਡ ਨਾਲ ਦੀ
ਚੰਗਿਆਂ ਵਕੀਲਾਂ ਨੂੰ ਕਰਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਜਿਹੜੇ ਕੰਮ ਛੱਡੇ ਅਸੀਂ ਛੱਡੇ ਰਹਿਣ ਦੇ
ਸਾਡੀ ਕੁੱਟ ਕਿਥੇ ਕਿਹਨੂੰ ਰਾਸ ਆਈ ਆ
ਏਨੇ ਟੱਪ ਲਾਉਣੇ ਟਾਂਕੇ ਏਨੇ ਲਗਨੇ
ਲੋਕਾਂ ਕਹਿਣਾ ਮਲਾ ਲਾਪੀ ਕੋਈ ਕਰਾਈ ਆ
ਗਿੜਦਾ ਦੀ ਜੰਮੀ generation ਨਹੀਂ
ਖੁਲੇ ਆ ਸ਼ੇਰਾ ਤੇ ਰੋਹਬ ਪਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਭਾਨ ਦੇ future ਬਣਾ ਲੈ ਬੁਗਿਆ
ਸਾਡੇ ਨਾਲ ਵੈਰ ਤੋਂ ਖ਼ਰਾਬ ਹੋਣ ਗੇ
ਛੇਤੀ ਲੈਜੋ ਜੀ ਇਹਨੂੰ ਅੰਬਰਸਰ ਨੂੰ
ਸੋਹਣਿਆਂ ਬਟਾਲੇਓ ਜਵਾਬ ਹੋਣ ਗੇ
ਸੱਤ ਫੁੱਟ ਵੈਲੀ ਦੀ ਸਮਝ ਵੈਲੀ ਨੂੰ
ਨਹੀਂ ਤੇ ਕਾਹਲਾ ਕਾਬਲ ਘਟਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
Jassi ਓਏ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ
ਓ ਗੋਲੀਆਂ ਤਾ ਬੁਗੇਯਾ ਬਜਾਰੋਂ ਲੈ ਲਈਆਂ
ਜਿਗਰੇ ਵੀ ਮੰਗ ਲੈ ਚਲਾਉਣ ਵਾਸਤੇ