ਕੌਣ ਮਾਰਦਾ ਐ ਗਲੀ ਚ ਲਲਕਾਰੇ ਨੀ ਕੌਣ ਮਾਰਦਾ ਐ
ਕੌਣ ਮਾਰਦਾ ਐ ਗਲੀ ਚ ਲਲਕਾਰੇ ਨੀ ਕੌਣ ਮਾਰਦਾ ਐ
ਮਾਰਦਾ ਐ ਗਲੀ ਚ ਲਲਕਾਰੇ ਨੀ ਹੱਥ ਚ ਗੰਡਾਸਾ ਫੜਕੇ
ਨਾਰੀਏ ਨਾਰੀਏ
ਚੱਕ ਕੇ ਫੜਾ ਦੇ ਨਾਗਣੀ ਨੀ ਬੰਦਾ ਮਾਰੀਏ
ਚੱਕ ਕੇ ਫੜਾ ਦੇ ਨਾਗਣੀ ਨੀ ਬੰਦਾ ਮਾਰੀਏ
ਛਾਤੀ ਜੱਟ ਦੀ ਚੱਕੀ ਦੇ ਪੁੜ ਵਰਗੀ
ਨੀ ਛਾਤੀ ਜੱਟ ਦੀ
ਛਾਤੀ ਜੱਟ ਦੀ ਚੱਕੀ ਦੇ ਪੁੜ ਵਰਗੀ
ਨੀ ਛਾਤੀ ਜੱਟ ਦੀ
ਜੱਟ ਦੀ ਚੱਕੀ ਦੇ ਪੁੜ ਵਰਗੀ
ਖਾ ਲੈ ਤੂੰ ਬਦਾਮ ਭੰਨ ਕੇ
ਜੱਟੀਏ ਜੱਟੀਏ
ਜ਼ੁਲਫ਼ਾਂ ਦੀ ਛਾ ਕਰਦੇ ਨੀ ਦੁਪਹਿਰਾ ਕੱਟੀਏ
ਜ਼ੁਲਫ਼ਾਂ ਦੀ ਛਾ ਕਰਦੇ ਨੀ ਦੁਪਹਿਰਾ ਕੱਟੀਏ
ਲੋਕ ਪੀਂਦੇ ਆ ਠੇਕੇ ਤੇ ਜਾ ਕੇ
ਨੀ ਲੋਕੀ ਪੀਂਦੇ ਐ
ਲੋਕ ਪੀਂਦੇ ਆ ਠੇਕੇ ਤੇ ਜਾ ਕੇ
ਨੀ ਲੋਕੀ ਪੀਂਦੇ ਐ
ਪੀਂਦੇ ਆ ਠੇਕੇ ਤੇ ਜਾ ਕੇ
ਨੀ ਅਸੀ ਪੀਏ ਥਾਣਿਆ ਦੇ ਵਿਚ ਘਰ ਦੀ
ਘਰ ਦੀ
ਲਾਲ ਪੱਗਾਂ ਵਾਲੇ ਦੇਖ ਕੇ ਨੀ ਕਾਹਤੋਂ ਡਰਦੀ
ਲਾਲ ਪੱਗਾਂ ਵਾਲੇ ਦੇਖ ਕੇ ਨੀ ਕਾਹਤੋਂ ਡਰਦੀ
ਇੱਥੇ ਮਾੜੇ ਨੂੰ ਡਰਾਉਂਦੀ ਦੁਨੀਆ
ਨੀ ਇੱਥੇ ਮਾੜੇ ਨੂੰ
ਇੱਥੇ ਮਾੜੇ ਨੂੰ ਡਰਾਉਂਦੀ ਦੁਨੀਆ
ਨੀ ਇੱਥੇ ਮਾੜੇ ਨੂੰ
ਮਾੜੇ ਨੂੰ ਡਰਾਉਂਦੀ ਦੁਨੀਆ
ਨੀ ਡਾਂਗ ਮੂਹਰੇ ਪਾਣੀ ਭਰਦੇ ਝੁੱਕ ਕੇ
ਝੁੱਕ ਕੇ
ਮੰਤਰੀ ਸਲੂਟ ਮਾਰ ਦੇ ਨੀ ਸਾਨੂੰ ਰੁਕ ਕੇ
ਮੰਤਰੀ ਸਲੂਟ ਮਾਰ ਦੇ ਨੀ ਸਾਨੂੰ ਰੁਕ ਕੇ
ਤੈਨੂੰ ਰੱਖਣਾ ਜਾਨ ਤੋਂ ਪਿਆਰੀ
ਨੀ ਤੈਨੂੰ ਰੱਖਣਾ ਐ
ਤੈਨੂੰ ਰੱਖਣਾ ਜਾਨ ਤੋਂ ਪਿਆਰੀ
ਨੀ ਤੈਨੂੰ ਰੱਖਣਾ ਐ
ਰੱਖਣਾ ਜਾਨ ਤੋਂ ਪਿਆਰੀ
ਨੀ ਕੋਟ ਭਾਈ ਵਾਲੇ ਮਾਨ ਨੇ ਪਰੀਏ
ਪਰੀਏ
ਦੀਵੇ ਉੱਤੇ ਫੂਕ ਮਾਰ ਦੇ ਨੀ ਗੱਲਾਂ ਕਰੀਏ
ਦੀਵੇ ਉੱਤੇ ਫੂਕ ਮਾਰ ਦੇ ਨੀ ਗੱਲਾਂ ਕਰੀਏ
ਚੱਕ ਕੇ ਫੜਾ ਦੇ ਨਾਗਣੀ ਨੀ ਬੰਦਾ ਮਾਰੀਏ
ਜ਼ੁਲਫ਼ਾਂ ਦੀ ਛਾ ਕਰਦੇ ਨੀ ਦੁਪਹਿਰਾ ਕੱਟੀਏ
ਮੰਤਰੀ ਸਲੂਟ ਮਾਰ ਦੇ ਨੀ ਸਾਨੂੰ ਰੁਕ ਕੇ
ਲਾਲ ਪੱਗਾਂ ਵਾਲੇ ਦੇਖ ਕੇ ਨੀ ਕਾਹਤੋਂ ਡਰਦੀ