Выберите трек для воспроизведения

Shawn music
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਜੋ ਤੇਰੇ ਨਾਲ ਬੀਤੇ ਸੋਹਣੀ ਹਰ ਸ਼ਾਮ ਐ
ਸਭ ਕੁਜ ਚੰਗਾ ਲਗੇ ਜਦੋਂ ਆਪਾਂ ਮਿਲਦੇ
ਤੁਹੀ ਐ ਕਰੀਬ ਯਾਰਾ ਬਸ ਮੇਰੇ ਦਿਲ ਦੇ
ਤੂੰ ਅੱਜ ਕੋਲ ਐ ਹਵਾਵਾਂ ਚ ਵੀ ਨਸ਼ਾ ਐ
ਡੁੱਲਣਾ ਹੀ ਸੀ ਜੋ ਤੇਰੇ ਹੱਥਾਂ ਵਿਚ ਜਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਏਹਨਾਂ ਕਰਦਾ ਨਾ ਹੋਣਾ ਕੋਈ ਕਿਸੇ ਦਾ ਵੇ ਜਿਨ੍ਹਾਂ ਮੇਰਾ ਕਰੀ ਜਾਣਾ ਐ
ਵੇ ਮੈਂ ਤੇਰੀ ਆ ਤੇ ਤੇਰੀ ਬਣ ਰਾਹਾਂ ਗੀ
ਕਿਊ ਵੱਖ ਹੋਣੋਂ ਡਰੀ ਜਾਣਾ ਐ
ਵੇ ਸਾਹਾਂ ਦੀ ਗੁਰੰਟੀ ਕੋਈ ਨਾ ਪਰ ਮੇਰੀ ਤੇਰੇ ਨਾਲ ਚੰਨਾ ਰਹਿਣ ਦੀ ਐ
ਝੂਠ ਨਾ ਤੂੰ ਜਾਨੀ ਸੋਹਣਿਆਂ
ਮੈਨੂੰ ਆਦਤ ਐ ਸੱਚੀ ਗੱਲ ਕਹਿਣ ਦੀ ਐ
ਝੂਠ ਨਾ ਤੂੰ ਜਾਣੀ ਸੋਹਣਿਆਂ
ਆ ਗੱਲ ਮੇਰੀ ਲਿਖਲੇ ਸੱਜਣਾ
ਰਹਿਣਾ ਯਾਦ ਲੋਕਾਂ ਨੂੰ ਵੀ ਤੇਰਾ ਮੇਰਾ ਨਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਸਾਫ ਪਾਣੀ ਵਰਗਾ ਪਿਆਰ ਕੁੜੀ ਦਾ
ਤੁਵੀ ਕਰ ਬੇਵਫ਼ਾਈ ਇਹਨੂੰ ਦਾਗ ਨਾ ਲਾਵੀ
ਤੈਨੂੰ ਦੇਖੇ ਬਿਨਾਂ ਚਾਣਾ ਮੇਰਾ ਦਿਲ ਨਾ ਲਗੇ
ਮੈਂ ਵੀ ਕੋਲ ਰਹੁ ਤੇਰੇ ਤੁਵੀ ਦੂਰ ਨਾ ਜਾਵੀ
ਕੀ ਚੌਣੀ ਆ ਮੈਂ ਅੱਖਾਂ ਵਿੱਚੋ ਪੜ ਲਿਆ ਕਰ
ਬਿਨਾਂ ਕਹੇ ਪਿਆਰ ਮੇਰੇ ਨਾਲ ਕਰ ਲਿਆ ਕਰ
ਭਾਲ ਮੇਰੀ ਮੁਕੀ ਆ ਕੇ ਜੈਸਾਨ ਵੇ ਤੇਰੇ ਤੇ
ਤੁਹੀ ਚੰਨਾ ਪਹਿਲ ਤੁਹੀ ਆਖਰੀ ਮੁਕਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ
ਹੱਥਾਂ ਚ ਹੱਥ ਤੇਰਾ ਦਿਲ ਨੂੰ ਆਰਾਮ ਐ