Выберите трек для воспроизведения
ਹੋ ਗਬਰੂ ਵੀ Jordan ਪੌਣ ਲੱਗੇਯਾ
Sports car ਆ ਤੇ ਗੇੜੇ ਲੌਂ ਲੱਗੇਯਾ
ਹੋ ਗਬਰੂ ਵੀ Jordan ਪੌਣ ਲੱਗੇਯਾ
Sports car ਆ ਤੇ ਗੇੜੇ ਲੌਂ ਲੱਗੇਯਾ
ਹੋ ਜੱਟੀ ਚਿੱਟੇ ਜੇ ਪੂਰੇ ਰੰਗ ਦੀ
ਉੱਤੋਂ ਰੰਗ ਵੀ black ਲੈਂਦੀ ਪਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ
Paris ਦਾ fashion ਵੀ ਇਕ ਲੌਣੀ ਏ
ਸੂਟ ਤੂ ਲਾਹੋਰ ਤੋਂ ਸਵਾ ਕੇ ਪੌਣੀ ਏ
Paris ਦਾ fashion ਵੀ ਇਕ ਲੌਣੀ ਏ
ਸੂਟ ਤੂ ਲਾਹੋਰ ਤੋਂ ਸਵਾ ਕੇ ਪੌਣੀ ਏ
ਦਿੱਲੀ Gurgaon ਪਿਛਹੇ ਲਾਯੀ ਫਿਰਦੀ
ਗਬਰੂ ਪੰਜਾਬ ਤੋਂ ਨੀ ਜਿਹਦਾ ਦਿਲ ਚੋਂ
ਹੋ ਅੱਖ Maybelline ਨਾਲ load ਕਰਕੇ
ਲੇਯਾ ਗਬਰੂ ਨਿਸ਼ਾਨੇ ਤੇ ਟਿੱਕਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ
ਮੈਂ ਤੇਰਾ superhero, ਨੀ ਤੂ ਮੇਰੀ ਜਾਂ-ਈ-ਜਾਂ
ਕਰ ਡੂਨ ਜੋ ਤੇਰਿਯਾ demand ਆ ਪੂਰਿਆ
ਮੈਂ ਤੇਰਾ superhero, ਨੀ ਤੂ ਮੇਰੀ ਜਾਂ-ਈ-ਜਾਂ
ਕਰ ਡੂਨ ਜੋ ਤੇਰਿਯਾ demand ਆ ਪੂਰਿਆ
ਇੱਕ ਵਾਰੀ ਹੋਣ ਦੇ ਤੂ ਹਨ ਗੋਰੀਏ
ਰਣਬੀਰ ਰਣਬੀਰ ਨੀ ਤੂ ਲਾਯੀ ਰਖਣਾ
ਜੇ ਕੋਯੀ ਤੇਰੇ ਮੇਰੇ ਬੀਚ ਆ ਗਯਾ
ਫਿਰ power ਵੀ ਦੇਵਾਂਗੇ ਵੇਖਾ ਹਾਏ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ
ਹੋ ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ
ਮੁੰਡਾ ਸੋਹਣੀਏ brown ਰੰਗ ਦਾ
ਦਿਲ ਗੋਰਿਆ ਗੱਲਾਂ ਨਾ ਬੈਠਾ ਲਾ ਹੋ