Выберите трек для воспроизведения
ਮੇਰੀਆਂ ਸਵਾਲ ਆਂ ਦੇ ਜਵਾਬ ਦੇਕੇ ਜਾਈ
ਚੁੱਪ ਤੋੜਕੇ ਤੂੰ ਯਾਰਾਂ ਗੱਲ ਮੁੱਕ ਦੀ ਮੁਕਾਯੀ
ਮੇਰੀਆਂ ਸਵਾਲ ਆਂ ਦੇ ਜਵਾਬ ਦੇਕੇ ਜਾਈ
ਚੁੱਪ ਤੋੜਕੇ ਤੂੰ ਯਾਰਾਂ ਗੱਲ ਮੁੱਕ ਦੀ ਮੁਕਾਯੀ
ਇੰਨੀ ਛੇਤੀ ਫੇਰ ਨਾਹਯੋ ਅੱਖਾਂ ਕੇੜ੍ਹੀ ਗੱਲੋਂ
ਇੰਨੀ ਛੇਤੀ ਫੇਰ ਨਾਹਯੋ ਅੱਖਾਂ ਕੇੜ੍ਹੀ ਗੱਲੋਂ
ਮੇਰੇ ਦਿਲ ਵਿਚ ਇਹੋ ਇਕ ਗੱਲ ਖਾਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੁਝ ਦਸਦੀ ਵੀ ਨਹੀਂ ਕੇਹੜੀ ਗੱਲ ਦੇ ਗਿਲੇ
ਮੱਥੇ ਤੇਯੋਰੀਆਂ ਹਮੇਸ਼ਾ ਮੇਨੂ ਜਦ ਵੀ ਮਿਲੇ
ਮੱਥੇ ਤੇਯੋਰੀਆਂ ਹਮੇਸ਼ਾ ਮੇਨੂ ਜਦ ਵੀ ਮਿਲੇ
ਰਬ ਦਾ ਵੀ ਨਾ ਲੈਣਾ ਭੁਲਿਆ ਸੀ ਤੈਨੂੰ
ਰਬ ਦਾ ਵੀ ਨਾ ਲੈਣਾ ਭੁਲਿਆ ਸੀ ਤੈਨੂੰ
ਮੇਰੇ ਨਾ ਦੇ ਤੂੰ ਫਿਰੇ ਦੇ ਸੀ ਨੀਤ ਮਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੋਲੋਂ ਲੰਘ ਜਾਵੇ ਸਾਡੇ ਤੂੰ ਬੇਗਾਨਿਆਂ ਦੇ ਵਾਂਗ
ਕਿਵੇਂ ਭੁੱਲ ਗਈ ਤੂੰ ਗੁਜ਼ਰੇ ਜ਼ਮਾਣਿਆ ਦੇ ਵਾਂਗ
ਕਿਵੇਂ ਭੁੱਲ ਗਈ ਤੂੰ ਗੁਜ਼ਰੇ ਜ਼ਮਾਣਿਆ ਦੇ ਵਾਂਗ
ਇਹਨਾਂ ਤੋੜਦਾ ਦਿੱਤਾ ਯਾਰਾਂ ਹੋਗਿਆ ਸ਼ੁਦਾਈ
ਇਹਨਾਂ ਤੋੜਦਾ ਦਿੱਤਾ ਯਾਰਾਂ ਹੋਗਿਆ ਸ਼ੁਦਾਈ
ਕਦੇ ਸਾਡੇ ਲੈ ਆਉਂਦੀ ਸੀ ਰਾਣੇ ਬੰਨ ਤਾਂ ਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਲੱਖ ਕਰ ਤੂੰ ਵੱਡੀਕੀ ਤੈਨੂੰ ਆਖਦੇ ਨੀ ਮਾੜੀ
ਅੱਲਾਚੌਰੀਆਂ ਦੀ ਪਾ ਗਈ ਪਾਵੇ ਦੁਖਾਂ ਨਾਲ ਯਾਰੀ
ਅੱਲਾਚੌਰੀਆਂ ਦੀ ਪਾ ਗਈ ਪਾਵੇ ਦੁਖਾਂ ਨਾਲ ਯਾਰੀ
ਸੁਖੀ ਵੈਸੇ ਦੀਪ ਨਿੱਤ ਮੰਗਦਾ ਇਹੁ ਖੈਰ ਆਂ
ਸੁਖੀ ਵੈਸੇ ਦੀਪ ਨਿੱਤ ਮੰਗਦਾ ਇਹੁ ਖੈਰ ਆਂ
ਭਾਵੇ ਲੰਘ ਐ ਤੂੰ ਸ਼ਰੀਕ ਆਂ ਵਾਂਗੂ ਹਿੱਕ ਤਾਂ ਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਢਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ
ਕੱਦੇ ਰਹਿੰਦੀ ਸੀ ਤੂੰ ਮੇਰਾ ਪ੍ਰਸ਼ਾਵਾਂ ਬਣਕੇ
ਹੁਣ ਮੇਰੀ ਸ਼ਕਲ ਵੀ ਵੇਖਣਾ ਨੀ ਚਾਉਦੀ