Выберите трек для воспроизведения

ਪਹਿਲੀ ਵਾਰੀ ਪਿਆਰ ਹੋਇਆ ਸੱਜਣਾ
ਦੁਖੇਿਆ ਸੀ ਨਾਲ ਮੇਨੂੰ ਸੱਜਣਾ
ਮੰਗਿਆ ਸੀ ਤੇਨੂੰ ਢੋਲਣਾ
ਮੇਨੂੰ ਮਿਲਿਆ ਨਾ ਤੂ ਸਨਮ
ਵੇ ਨਾਰਾਜ਼ਗੀਆਂ
ਛੱਡੇਿਆ ਨਾ ਤਾਜ਼ਗੀਆਂ ਹਾਂ
ਮਜ਼ਬੂਰ ਵੇ
ਬੜਾ ਪਛਤਾਇਆ ਏ ਦਿਲ ਸਨਮ
ਤੇਰੇ ਨਾਲ ਵੇ
ਸੁਣਿਆ ਏ ਚਾਲ ਵੇ ਆ
ਸਾਨੂੰ ਛੋੜ ਕੇ
ਅੰਦਰੋਂ ਤੋਂ ਮਰੀ ਹੋਈ ਮੈਂ ਜੀ ਸਨਮ
ਓ ਧੀਰੇ ਧੀਰੇ ਨਾਲ ਚਲ ਸੱਜਣਾ
ਮੰਗਿਆ ਸੀ ਤੇਨੂੰ ਦੂਜੀ ਵਾਰੀ ਢੋਲਣਾ
ਤੂ ਹੀ ਏ ਸੰਭਾਲ ਮੈਂਨੂੰ ਸੱਜਣਾ
ਦਮ ਨਾ ਲੂੰ ਨਾ ਮੈਂ ਤੇਰੇ ਬਿਨਾ ਓ ਸਨਮ
ਓ ਧੀਰੇ ਧੀਰੇ ਨਾਲ ਚਲ ਸੱਜਣਾ
ਮੰਗਿਆ ਸੀ ਤੇਨੂੰ ਦੂਜੀ ਵਾਰੀ ਢੋਲਣਾ
ਓ ਧੀਰੇ ਧੀਰੇ ਸੰਭਾਲ ਮੈਨੂੰ ਸੱਜਣਾ
ਦਮ ਨਾ ਲੂੰ ਨਾ ਮੈਂ ਤੇਰੇ ਬਿਨਾ ਓ ਸਨਮ
ਆ ਹਾ ਆ ਆ
ਮੰਗਲੇ ਦੁਆ ਮੰਗ ਲੈ 100 ਵਾਰੀ
ਰੱਬ ਨਾ ਭੁਲਾ ਦੱਸ ਇਕ ਵਾਰੀ
ਜੀਣਾ ਕਹਾ ਕਰਦਾ ਬੇਹਾਲ ਮੈਂਨੂੰ
ਤੇਰੀ ਸੋਚ ਮੈਂਨੂੰ ਸਤਾਵੇ
ਤੇਰੀ ਯਾਦ ਕਦੇ ਨਾ ਆਵੇ
ਏਹੀ ਦੁਆ ਮੈਂ ਮੰਗਦਾ
ਤੇਰੀ ਸੋਚ ਮੈਂਨੂੰ ਸਤਾਵੇ
ਤੇਰੀ ਯਾਦ ਕਦੇ ਨਾ ਆਵੇ
ਏਹੀ ਦੁਆ ਮੈਂ ਮੰਗਦਾ
ਤੂ ਇਕ ਵਾਰੀ ਮਿਲ ਢੋਲਣਾ
ਦੂਜੀ ਵਾਰੀ ਨਾ ਛੋੜ ਸੱਜਣਾ
ਦੁਵਾਵਾਂ ਨਾਲ ਮੰਗ ਸੱਜਣਾ
ਮੈਂ ਮੰਗਿਆ ਕੀ ਹੋਰ ਸੀ
ਤੂ ਇਕ ਵਾਰੀ ਮਿਲ ਢੋਲਣਾ
ਦੂਜੀ ਵਾਰੀ ਨਾ ਛੋੜ ਸੱਜਣਾ
ਦੁਵਾਵਾਂ ਨਾਲ ਮੰਗ ਸੱਜਣਾ
ਮੈਂ ਮੰਗਿਆ ਕੀ ਹੋਰ ਸੀ
ਪਹਿਲੀ ਵਾਰ ਵੇ
ਸੋਚਿਆ ਸੀ ਨਾਲ ਵੇ
ਮੇਰੇ ਖਵਾਬ ਵੇ
ਓ ਵੀ ਝੂਠੇ ਨਿਕਲੇ ਊ ਸਨਮ
ਤੇਨੂੰ ਛੋੜ ਕੇ ਦੁਨੀਆਂ ਵੇ ਤੋੜ ਕੇ
ਤੇਨੂੰ ਮਿਲੂਂਗੀ ਦਿਖਣੀ ਦੂਜੀ ਵਾਰੀ ਹੁਣ ਮੈਂ ਜੀ ਸਨਮ
ਓ ਧੀਰੇ ਧੀਰੇ ਨਾਲ ਚਲ ਸੱਜਣਾ
ਮੰਗਿਆ ਸੀ ਤੇਨੂੰ ਦੂਜੀ ਵਾਰੀ ਢੋਲਣਾ
ਧੀਰੇ ਧੀਰੇ ਸੰਭਾਲ ਮੈਂਨੂੰ ਸੱਜਣਾ
ਦਮ ਨਾ ਲੂੰ ਨਾ ਮੈਂ ਤੇਰੇ ਬਿਨਾ ਓ ਸਨਮ
ਓ ਧੀਰੇ ਧੀਰੇ ਨਾਲ ਚਲ ਸੱਜਣਾ
ਮੰਗਿਆ ਸੀ ਤੇਨੂੰ ਦੂਜੀ ਵਾਰੀ ਢੋਲਣਾ
ਧੀਰੇ ਧੀਰੇ ਸੰਭਾਲ ਮੈਂਨੂੰ ਸੱਜਣਾ
ਦਮ ਨਾ ਲੂੰ ਨਾ ਮੈਂ ਤੇਰੇ ਬਿਨਾ ਓ ਸਨਮ
ਆ ਆ ਆ ਆ ਆ