Выберите трек для воспроизведения
ਤੇਰਿਯਾ ਸਟੋਰੀਆਂ ਦੀ ਮਾਰੀ ਮੈਂ ਚਲਾਵਾਂ
ਉਂਝ ਚਾਅ ਨੀ ਕੋਈ ਬਾਹਲਾ ਨੇਟ ਨੂਟ ਦਾ
ਤੇਰੇਯਾ ਖਯਲਾ ਵਿਚ ਲੰਗਦਾ ਏ ਦਿਨ
ਜੇਓਂ ਜੋਗੇਯਾ ਤੁਹ ਹਾਲ ਵੀ ਨੀ ਪੁੱਛਦਾ
ਮੇਨੂ ਤੇਰੀ ਖਿਚ
ਚੰਨਾ wait ਤੇਰੀ ਵਿਚ
ਚੰਨਾ ਸਾਰੀ ਰਾਤ ਤਕਦੀ clock ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
Feel ਤੈਨੂੰ ਰੋਜ ਕਰਾ
ਆਪਣੇ close ਕਰਾ
ਰੱਖੀ ਰੂਬੀ ਛੱਤੇਯਾ ਨਾ gap ਵੇ
ਫੋਟੋ ਤੇਰੀ save ਕਰਾ
ਕਦੇ ਨਾ erase ਕਰਾ
ਤੇਰੇ ਲਯੀ ਚਲੋਂਦੀ ਆ snap ਵੇ
ਗਲ ਏ rare ਕਰਾ
ਬਸ ਤੇਰੀ care ਕਰਾ
ਸਕਦੀ ਨੀ ਤੈਨੂੰ ਕਦੇ ਖੋ
ਟਾਇਮ ਨਾ spend ਕਰਾ
ਓਹ੍ਨਾ ਤੋ defend ਕਰਾ
ਤਕ ਦੀਏ ਰਹਿੰਦੀਆਂ ਨਈ ਜੋ
ਮੰਗਦੀ ਨਾ ਹੋਰ ਚੰਨਾ
ਦਿਲਾ ਵੇਲ ਡੋਰ ਚੰਨਾ
ਕਰਕੇ ਤਾ ਦੇਖ ਲ ਤੁਹ knock ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਨਸਟਾ ਤੇ tag ਜੱਟਾ
ਕਰਕੇ ਕਲੱਬ ਜੱਟਾ
ਤੇਰੇ ਨਾਲ ਪੌਣੀ ਇਕ ਰੀਲ ਵੇ
ਕਰ ਲਯੀ ਟ੍ਰਯੀ ਜੱਟਾ
ਕਿਸੇ ਚੋ ਨਾ ਆਯੀ ਜੱਟਾ
ਤਕ ਤੈਨੂੰ ਆਉਂਦੀ ਆ ਜੋ ਫੀਲ ਵੇ
ਹੋਯੀ ਜੱਟੀ ਸ਼ਾਇ ਜਾਵੇ
ਦੀਨੋ ਦਿਨ ਆਯੀ ਜਾਵੇ
ਆਯੀ ਜਾਵੇ ਫੇਸ ਤੇ ਗਲੋਂ
ਝਾਂਜਰਾਂ ਦਾ ਸ਼ੋਰ ਹੋ
ਤੀਜਾ ਨਾ ਕੋਏ ਹੋਰ ਹੋ
ਜਿਥੇ ਹੋਯੀਏ ਜੱਟਾ ਆਪਾ ਦੋ
ਛੱਡੀ ਨੀ ਹੱਥ ਤੇਰਾ
ਕਰ ਲ ਯਕੀਨ ਮੇਰਾ
ਤੇਰੇ ਨਾਲ ਨਾਲ ਕਰੂ ਵਾਕ ਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ
ਇਕ ਗਲ ਕਿਹਨੀ ਤੈਨੂੰ ਸੁਣ ਲ ਵੇ ਜੱਟਾ
ਕਦੇ ਕਰੀ ਨਾ ਤੁਹ ਦਿਲ ਚੋ Blockਵੇ