Выберите трек для воспроизведения
ਕਿ ਦਰਦਾਂ ਪੀੜਾਂ ਹਾਣ ਦੀਏ ਕੋਲ ਹੋਵੇ ਮੈਂ ਭੁੱਲ ਜਾਵਾਂ
ਤੇਰੀ ਰਾਹ ਚ ਸੁੱਕਦੇ ਪਾਣੀ ਤੋ ਮੈਂ ਪਾਣੀ ਬਣ ਕੇ ਡੁੱਲ ਜਾਵਾਂ
ਮੈਂ ਪਾਣੀ ਬਣ ਕੇ ਡੁੱਲ ਜਾਵਾਂ
ਕਿ ਦਰਦਾਂ ਪੀੜਾਂ ਹਾਣ ਦੀਏ ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ
ਜਾਨ ਬਣੀ ਜਾ ਰੱਬ ਬਣਜੀ
ਤੈਨੂੰ ਸਮਾ ਮਿਲੇ ਜੇ ਜੱਗ ਬਣਜੀ
ਮੈਨੂੰ ਨਫਰਤ ਆ ਦਿਲਦਾਰਾ ਤੋ
ਹੋ ਦਿਲ ਬਣਜੀ ਰਗ ਰਗ ਬਣਜੀ, ਰਗ ਬਣਜੀ
ਹਮੱਮ ਹਮੱਮ
ਹੋ ਤੂੰ ਲੋੜ ਪਵੇ ਕਿਤੇ ਯਾਦ ਕਰੀ
ਮੈਂ ਕੱਖ ਬਣਕੇ ਤੁੱਲ ਜਾਵਾਂ
ਤੇਰੀ ਰਾਹ ਚ ਸੁੱਕਦੇ ਪਾਣੀ ਤੋ
ਮੈਂ ਪਾਣੀ ਬਣਕੇ ਡੁੱਲ ਜਾਵਾ
ਦਰਦਾਂ ਪੀੜਾਂ ਹਾਣ ਦੀਏ ਕੋਲ ਹੋਵੇ ਤੇ ਭੁੱਲ ਜਾਵਾਂ
ਬੜੇ ਜੁੜਦੇ ਨੇ ਫਿਰ ਟੁੱਟਦੇ ਨੇ
ਮੈਂ ਜੁੜਨਾ ਏ ਪਰ ਟੁੱਟਣਾ ਨਹੀ
ਮੇਰੀ ਜਾਨ ਮੁੱਕੇ ਗੱਲ ਵੱਖਰੀ ਏ
ਤੇਰੇ ਲਈ ਪਿਆਰ ਏ ਮੁੱਕਣਾ ਨਹੀ
ਤੇਰੇ ਲਈ ਪਿਆਰ ਏ ਮੁੱਕਣਾ ਨਹੀ
ਭਾਵੇ ਪਰਖ ਲਵੀ ਭਾਵੇ ਪਰਤ ਲਵੀ
ਤੇਰੇ ਲਈ ਹੱਸ ਕੇ ਰੁਲ ਜਾਵਾਂ
ਤੇਰੇ ਰਾਹ ਚ ਸੁੱਕਦੇ ਪਾਣੀ ਤੋਂ
ਮੈਂ ਪਾਣੀ ਬਣਕੇ ਡੁੱਲ ਜਾਵਾ
ਦਰਦਾਂ ਪੀੜਾਂ ਹਾਣ ਦੀਏ
ਤੂੰ ਕੋਲ ਹੋਵੇ ਜੇ ਭੁੱਲ ਜਾਵਾਂ
ਭਾਵੇ ਦੂਰ ਰਹੀ ਬਸ ਨਾਲ ਰੱਖੀ
ਮੇਰਾ ਸਬਰ ਬਣਾ ਤੂੰ ਕਿਰਦਾਰ ਰੱਖੀ
ਓ ਤੂੰ ਭੁੱਲ ਸਕਦੇ ਤੇਰੇ ਸ਼ੋਕ ਬੜੇ
ਪਰ ਯਾਦ ਰੱਖੀ ਬੱਸ ਯਾਦ ਰੱਖੀ, ਯਾਦ ਰੱਖੀ
ਤੁਸੀ ਅੰਬਰਾਂ ਜਹੇ ਤੁਸੀ ਰੱਬ ਵਰਗੇ
ਮੈਂ ਮਿੱਟੀ ਆ ਕਿੱਥੋ ਮੁੱਲ ਪਾਵਾ
ਤੇਰੇ ਰਾਹ ਚ ਸੁੱਕਦੇ ਪਾਣੀ ਤੋਂ
ਮੈਂ ਪਾਣੀ ਬਣਕੇ ਡੁੱਲ ਜਾਵਾ
ਪਾਣੀ ਬਣਕੇ ਡੁੱਲ ਜਾਵਾ
ਕਿ ਦਰਦਾਂ ਪੀੜਾਂ ਹਾਣ ਦੀਏ
ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ
ਮੇਰੇ ਦੁੱਖ ਰੁੱਸ ਗਏ ਤੇਰੇ ਆਉਣੇ ਤੇ
ਕਿਹਨੂੰ ਯਾਦ ਕਰੇ ਬੜਾ ਖੁਸ਼ ਜਿਆ ਏ
ਅਸੀ ਉਡੀਕ ਰਹੇ ਤੇਰੇ ਹੰਝੂਆ ਨੂੰ
ਕਿਹਦੇ ਲਈ ਦੱਸਦੇ ਰੁੱਕ ਗਿਆ ਏ
ਕਿਹਦੇ ਲਈ ਦੱਸਦੇ ਰੁੱਕ ਗਿਆ ਏ
ਨਿਰਵੈਰ ਤੇਰੇ ਲਈ ਵਾਹ ਬਣਜੇ
ਤੇ ਕਹਿ ਤੇ ਸੀ ਮੈਂ ਝੁੱਲ ਜਾਵਾਂ
ਤੇਰੇ ਰਾਹ ਚ ਸੁੱਕਦੇ ਪਾਣੀ ਤੋਂ
ਮੈਂ ਪਾਣੀ ਬਣਕੇ ਡੁੱਲ ਜਾਵਾ
ਦਰਦਾਂ ਪੀੜਾਂ ਹਾਣ ਦੀਏ
ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ