Выберите трек для воспроизведения
ਕੋਲ ਕਿਨਾਰੇ ਡੁੱਬ ਗਈ ਬੇੜੀ
ਟੂਟੀ ਕਲਮ ਲਿਖੇ ਕਿਸਮਤ ਜਿਹੜੀ
ਕੋਲ ਕਿਨਾਰੇ ਡੁੱਬ ਗਈ ਬੇੜੀ
ਟੂਟੀ ਕਲਮ ਲਿਖੇ ਕਿਸਮਤ ਜਿਹੜੀ
ਨਹੀਓ ਚਲਦਾ ਨਹੀਓ ਚਲਦਾ
ਨਹੀਓ ਚਲਦਾ ਓ ਡਾਢੇ ਅੱਗੇ ਜ਼ੋਰ
ਹੋ ਜਿੰਦਗੀ ਨੇ ਰੰਗ ਬਦਲੇ
ਓ ਵਕਤਾਂ ਨੇ ਬਦਲੀ ਤੋਰ
ਜਿੰਦਗੀ ਨੇ ਰੰਗ ਬਦਲੇ
ਵਕਤਾਂ ਨੇ ਬਦਲੀ ਤੋਰ
ਜਿੰਦਗੀ ਨੇ ਰੰਗ ਬਦਲੇ