Выберите трек для воспроизведения
ਜੇੜਾ ਮੱਥੇ ਪਿਆ ਵੱਟ ਏਹੁ ਦੂਰ ਹੋਜੂ ਜੱਟ
ਮੱਥੇ ਪਿਆ ਵੱਟ ਏਹੁ ਦੂਰ ਹੋਜੂ ਜੱਟ
ਦੇਖ ਸਾਡੇ ਵੱਲ
ਦੇਖ ਸਾਡੇ ਵੱਲ ਹੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਅੱਜਕੱਲ ਸੋਹਣੀਓਂ ਬੁਲਾਇਆ ਵੀ ਨੀ ਬੋਲਦੇ
ਦਿਲਾਂ ਵਾਲੀ ਕੁੰਡੀ ਸਾਡੇ ਨਾਲ ਨਈਓ ਖੋਲਦੇ
ਮਿੱਠੇ ਬੋਲ ਕੇ ਦੋ ਬੋਲ ਆਕੇ ਥੋਡਾ ਜਿਹਾ ਕੋਲ
ਬੋਲ ਕੇ ਦੋ ਬੋਲ ਆਕੇ ਥੋਡਾ ਜਿਹਾ ਕੋਲ
ਸਾਡੇ ਦਿਲ ਵਿੱਚ
ਸਾਡੇ ਦਿਲ ਵਿੱਚ ਵੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਪੈਰ ਪੈਰ ਉੱਤੇ ਤੈਨੂੰ ਦਿੰਦੇ ਰਹੀਏ ਖਬਰਾਂ
ਵੱਡੀਆਂ ਹੀ ਪਹਦੀਆਂ ਨੀ ਲੋਕਾਂ ਦੀਆਂ ਨਜ਼ਰਾਂ
ਐਸੀ ਮਰਦੇ ਨਹੀਂ ਗੱਪ ਨਾ ਤੂੰ ਇਨ੍ਹਾਂ ਵੱਲ ਤੱਕ
ਮਰਦੇ ਨਹੀਂ ਗੱਪ ਨਾ ਤੂੰ ਇਨ੍ਹਾਂ ਵੱਲ ਤੱਕ
ਜ਼ਰਾ ਸੋਚ ਸੋਚ
ਜ਼ਰਾ ਸੋਚ ਸੋਚ ਤੱਕਿਓ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜਿੰਦ ਇਕਬਾਲ ਮਰ ਜਾਨਾ ਤੇਰੇ ਤੇ ਮਰਦਾ
ਤੈਯੋਂ ਤੇਰਾ ਹਾਲ ਚਾਲ ਪਤਾ ਰਹਿੰਦਾ ਕਰਦਾ
ਹਰ ਸੈਣ ਲਈ ਓ ਵਰ ਸਦਾ ਰਹਿੰਦਾ ਏ ਤਿਆਰ
ਸੈਣ ਲਈ ਓ ਵਰ ਸਦਾ ਰਹਿੰਦਾ ਏ ਤਿਆਰ
ਤੀਰ ਨੈਣਾਂ ਵਾਲੇ
ਤੀਰ ਨੈਣਾਂ ਵਾਲੇ ਕੱਸਿਓ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ
ਜੀ ਰਾਜ਼ੀ ਖੁਸ਼ੀ ਦੱਸੋ ਜ਼ਰਾ