Выберите трек для воспроизведения

Mxrci
ਵੇ ਦੱਸ ਕਿਉ ਅੜੀਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਵੇ ਬਹਿ ਜਾ ਕੋਲੇ ਗੱਲ ਕੋਈ ਕਰਲੈ
ਪਾ ਦੇ ਮੁੱਲ ਤੂੰ ਪਿਆਰ ਦਾ
ਤੂੰ ਜਵਾ ਉਨਾ ਬਦਲਾ ਜਿਆ ਜੋ
ਆਉਦੇ ਜਾਦੇ ਰਹਿੰਦੇ ਨੇ
ਬਸ ਚੁੱਪ ਕਰਕੇ ਲੰਘਦੇ ਨੇ
ਤੇ ਮੂੰਹੋ ਕੁਝ ਨਾ ਕਹਿੰਦੇ ਨੇ
ਮੂੰਹੋ ਕੁਝ ਨਾ ਕਹਿੰਦੇ ਨੇ
ਵੇ ਤੱਪਦਾ ਕਾਲਜਾ
ਵੇ ਤੱਪਦਾ ਕਾਲਜਾ
ਤੂੰ ਵਰਜਾ ਗਲ ਗੱਲ ਠਾਰਜਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਇਸ਼ਕ ਵਿੱਚ ਕਿ ਕਿ ਕਰ ਜਾਦੇ
ਨੇ ਮਜਨੂੰ ਰਾਝਿਆ ਵਰਗੇ
ਆਪਾ ਵਾਰ ਨਾ ਪਾਵੇ ਬਸ ਮੇਰੇ
ਹੱਥ ਤੇ ਹੱਥ ਧਰ ਦੇ ਵੇ
ਬੱਸ ਮੇਰੇ ਹੱਥ ਤੇ ਹੱਥ ਧਰ ਦੇ
ਸਬਰ ਵਿੱਚ ਰਹਿਲਾ ਗੇ
ਸਬਰ ਵਿੱਚ ਰਹਿਲਾ ਗੇ
ਭਾਵੇ ਤੂੰ ਗੱਲ ਨੂੰ ਟਾਲ ਜਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਵੇ ਬੱਸ ਨਿਰਵੈਰ ਤੂੰ ਦੱਸ ਦੇ
ਤੂੰ ਕਿ ਚਾਹੁੰਨੇ ਮੈ ਕਿ ਹੋਵਾ
ਜਾ ਤਾ ਜਾਣ ਨਾ ਹੋਵੇ
ਜਾ ਤੇਰੀ ਜਾਨ ਹੀ ਹੋਵਾ
ਜਾ ਤਾ ਜਾਨ ਹੀ ਹੋਵਾ
ਵੇ ਲਿਖਦੇ ਗੀਤ ਦੀ ਕੋਈ
ਲੀਕ ਤੂੰ ਦਿਲ ਤੇ ਮਾਰ ਜਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ
ਵੇ ਦੱਸ ਕਿਉ ਅੜਿਆ ਕਰਦੇ
ਘੱਟਦਾ ਦਿਲ ਮੁਟਿਆਰ ਦਾ