
Сингл / Трек
ਜਿਵੇੰ ਕਿੱਕਰਾਂ ਨੂੰ ਫੁੱਲ ਲੱਗਦੇ ਨੇ
ਬੱਸ ਝੜ ਜਾਨ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਤੇਰਿਆਂ ਉਡੀਕਾਂ ਵਿਚ ਲੰਘੇ ਦਿਨ ਰਾਤ ਨੀ
ਸਮਝੀ ਨਾਂ ਕਦੇ ਹਾਏ ਤੂੰ ਮੇਰੇ ਜਜ਼ਬਾਤ ਨੀ
ਆਪੇ ਪਿਆਰ ਕਰੇ ਆਪੇ ਠੋਕਰ ਤੂੰ ਮਾਰਦੀ
ਤੋੜ੍ਹਕੇ ਉਹ ਦਿਲ ਤੈਨੂੰ ਕੀ ਜਾਂਦਾ ਮਿਲ ਨੀ
ਖੁਦ ਉੱਤੇ ਗੁੱਸਾ ਮੈਨੂੰ ਆਵੇ
ਤੈਨੂੰ ਹੱਦੋਂ ਵੱਧ ਚਾਹੁਣ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ
ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਨੀ ਤੂੰ ਯਾਰੀ ਲਈ ਛੱਡ ਜਾਨ ਲਈ
ਤੇਰੇ ਮੇਰਾ ਪਿਆਰ ਤਾਂ ਸੀ ਬੜਾ ਹੀ ਅਜੀਬ ਨੀ
ਤੇਰੇ ਕੋਲੋਂ ਧੋਖਾ ਖਾਣਾ ਮੇਰਾ ਸੀ ਨਸੀਬ ਨੀ
ਹਾਏ ਮੇਰਾ ਸੀ ਨਸੀਬ ਨੀ
ਤੇਰੇ ਲਈ ਰੱਖੇ ਸੀ ਸਾਹ ਵੀ ਮੈਂ ਗਿਰਵੀ
ਤਾਵੀ ਨਾਂ ਮੈਂ ਸਕਿਆ ਖੁਸ਼ੀ ਕ਼ੋਈ ਖ਼ਰੀਦ ਨੀ
ਇੱਕ ਤਾਂ ਤੂੰ ਦਗਾ ਹੀ ਕਮਾਇਆ
ਗਿਣਾਤੇ ਫਿਰ ਇਹਸਾਨ ਕਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ
ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਨੀ ਤੂੰ ਯਾਰੀ ਲਈ ਛਡ ਜਾਨ ਲਈ
ਰੱਬ ਨੇ ਉਹ ਦਿਤਾ ਤੈਨੂੰ ਕਿਹੋ ਜੇਹਾ ਦਿਲ ਨੀ
ਤੇਰੇ ਬਾਰੇ ਸਮਝਣਾ ਬੜਾ ਮੁਸ਼ਕਿਲ ਨੀ
ਹਾਏ ਬੜਾ ਮੁਸ਼ਕਿਲ ਨੀ
ਆਪੇ ਪਿਆਰ ਕਰੇ ਆਪੇ ਠੋਕਰ ਤੂੰ ਮਾਰਦੀ
ਤੋੜ੍ਹਕੇ ਉਹ ਦਿਲ ਤੈਨੂੰ ਕੀ ਜਾਂਦਾ ਮਿਲ ਨੀ
ਨਵੀ ਨੂੰ ਆਪਣਾ ਬਣਾਇਆ
ਮਤਲਬ ਕੱਢ ਜਾਨ ਲਈ
ਮੇਰੇ ਪਿਆਰ ਦਾ ਹਸ਼ਰ ਐਸਾ ਹੋਇਆ
ਸਾਡੇ ਪਿਆਰ ਦਾ ਹਸ਼ਰ ਐਸਾ ਹੋਇਆ
ਤੂੰ ਯਾਰੀ ਲਈ ਛਡ ਜਾਨ ਲਈ
ਯਾਰੀ ਲਈ ਛਡ ਜਾਨ ਲਈ
ਨੀ ਤੂੰ ਯਾਰੀ ਲਈ ਛਡ ਜਾਨ ਲਈ