Выберите трек для воспроизведения
ਓ, ਸਾਡੇ ਵੱਲੋਂ ਕਦੇ ਤੈਨੂੰ "ਨਾ" ਨਾ ਮਿਲ਼ੂ
ਕਹੇਗੀ ਜੇ "ਤਾਰੇ", ਤੈਨੂੰ ਤਾਰੇ ਮਿਲ਼ੂਗੇ
ਕਹੇਗੀ ਜੇ "ਤਾਰੇ", ਤੈਨੂੰ ਤਾਰੇ ਮਿਲ਼ੂਗੇ
ਦੱਸ ਦਈਂ ਜੇ ਪੈਰ ਕਦੇ ਸੁੰਨੇ ਲੱਗੇਂ ਨੀ
ਘਰ ਮੁਹਰੇ ਖੜੇ ਸਨਿਆਰੇ ਮਿਲ਼ੂਗੇ
ਘਰ ਮੁਹਰੇ ਖੜੇ ਸਨਿਆਰੇ ਮਿਲ਼ੂਗੇ
ਮੁਮਤਾਜ ਨੂੰ ਜੋ ਪਹਿਲੀ ਵਾਰੀ ਤਾਜ ਉੱਤੇ ਆਇਆ ਹੋਣਾ
ਏਨਾਂ ਸਾਨੂੰ ਆਉਂਦਾ ਨੀ ਮੋਹ ਤੇਰੇ 'ਤੇ
ਆਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ
ਓਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ
ਓ, ਪਰੀਆਂ ਤੋਂ ਸੋਹਣੇ ਤੇਰੇ ਹੱਥ, ਸੋਹਣੀਏ
ਉੱਤੇ ਲਿੱਖੇ ਖ਼ੁਦਾ ਦੇ ਪੈਗ਼ਾਮ ਹੋਏ ਆ
ਅੱਜ ਤਈਂ ਰੱਖੀ ਸੀ ਲੁਕੋ ਕੇ ਜ਼ਿੰਦਗੀ
ਪਰ ਅਸੀਂ ਤੇਰੇ ਸ਼ਰੇਆਮ ਹੋਏ ਆਂ
ਚੰਨ ਦੀ ਵੀ ਚਾਨਣੀ ਨੂੰ ਮਾਤ ਪਾਉਂਦਾ ਏ
ਨੀ ਸੱਚੀ ਮੁੱਖ ਉੱਤੇ ਨੂਰ ਏ ਨੀ ਜੋ ਤੇਰੇ 'ਤੇ
ਓਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ
ਓਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ
ਓ, ਨਾ ਹੀ ਅਸੀਂ ਕਿਸੇ ਨਾਲ਼ ਵੰਡੇ ਦਿਲ ਨੀ
ਨਾ ਹੀ ਅਸੀਂ ਕਿਸੇ ਨਾ' ਵਟਾਈਆਂ ਮੁੰਦੀਆਂ
ਤੇਰੇ ਨਾਲ਼ ਖੜਾ Nagii, ਨਾਲ਼ ਹੀ ਰਹੂ
ਦੱਸੂਗਾ ਮੁਹੱਬਤਾਂ ਹੈ ਕਿਵੇਂ ਹੁੰਦੀਆਂ
ਹੋ, ਬੱਸ ਮੇਰਾ ਚੱਲੇ ਸਭ ਲੇਖੇ ਲਾ ਦਾਂ ਤੇਰੇ
ਇੱਕ ਜਾਨ ਛੱਡ, ਵਾਰ ਦਿਆਂ 100 ਤੇਰੇ 'ਤੇ
ਓਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ
ਓਹੋ, ਕੀਮਤੀ ਖਜ਼ਾਨੇ ਵਾਂਗੂੰ ਸਾਂਭ ਰੱਖੂੰਗਾ
ਨੀ ਕਦੇ ਧੁੱਪ ਦੀ ਵੀ ਪਿਣ ਨਾ ਦਊਂ ਲੋਅ ਤੇਰੇ 'ਤੇ
ਜਿੰਨੇ ਸਾਰੀ ਦੁਨੀਆ 'ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ 'ਤੇ