Выберите трек для воспроизведения
ਰਤੀ ਪਰ ਵ ਸੋਚਿਆ ਨਾ
ਮੂੰਹ ਮੋੜਨ ਲੱਗੀ ਨੇ
ਰਤੀ ਪਰ ਵ ਸੋਚਿਆ ਨਾ
ਮੂੰਹ ਮੋੜਨ ਲੱਗੀ ਨੇ
ਰਤੀ ਪਰ ਵ ਸੋਚਿਆ ਨਾ
ਮੂੰਹ ਮੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਕੀ ਮਜਬੂਰੀ ਕੀ ਗਿਲੇ
ਓ ਕੁਝ ਵੀ ਦਸਦੀ ਨਹੀਂ
ਓਹਨੂ ਭੁਲ ਜਾਵਾ ਯਾਰਾਂ
ਗਾਲ ਮੇਰੇ ਵਸ ਦੀ ਨਹੀਂ
ਮੇਰੇ ਵਸ ਦੀ ਨਹੀਂ
ਦਿਲ ਨਹੀਂ ਮੋੜਿਆ
ਨਵੇ ਯਾਰਾਨੇ ਜੋੜਨ ਲੱਗੀ ਨੇ
ਦਿਲ ਨਹੀਂ ਮੋੜਿਆ
ਨਵੇ ਯਾਰਾਨੇ ਜੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ
ਇਹਨੀ ਨੀਦੇਯ ਸੀ ਓ ਆਦਤ
ਬਣ ਗਈ ਯਾਰਾਂ ਦੀ
ਸੇ ਨਹੀਂ ਸਕਦੇ ਦਿਲ ਤੇ ਸਟ
ਇਸ਼ਕੇ ਦੀਆਂ ਮਾਰਾਂ ਦੀ
ਇਸ਼ਕੇ ਦੀਆਂ ਮਾਰਾਂ ਦੀ
ਧੜਕਣ ਬਣਕੇ ਜਿਗਰ ਦਾ ਰੱਥ
ਨਿਚੋੜਨ ਲੱਗੀ ਨੇ
ਧੜਕਣ ਬਣਕੇ ਜਿਗਰ ਦਾ ਰੱਥ
ਨਿਚੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
Allachouria ਸੱਜਣ ਸੱਤ
ਟਿਕਾਣੇ ਮਾਰ ਗਏ
Deep ਨਾਲ ਬੇ-ਖਬਰੇ
ਖੇਰੀ ਕਢ ਕੇ ਖਾਰ ਗਏ
ਗੁਮ ਦੀ ਖੂਨੀ ਸ਼ਲ ਬਣਕੇ
ਜਿੰਦ ਖੋਰਣ ਲੱਗੀ ਨੇ
ਗੁਮ ਦੀ ਖੂਨੀ ਸ਼ਲ ਬਣਕੇ
ਜਿੰਦ ਖੋਰਣ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ
ਲੱਖ ਬਹਾਨੇ ਘੜਲੇ
ਯਾਰੀ ਤੋੜਨ ਲੱਗੀ ਨੇ