Выберите трек для воспроизведения
ਹੋਵੇ ਕੱਲਾ ਕੀਤੇ ਬੈਠਾ
ਬੜੀ ਯਾਦ ਤੇਰੀ ਆਵੇ
ਚੇਤਾ ਆਵੇ ਤੇਰਾ ਚੇਰਾ ਫਿਰ ਅੱਖਾਂ ਭਾਰ ਲਾ
ਫਿਰ ਹਿੰਮਤ ਨੀ ਹੁੰਦੀਆਂ ਤੈਨੂੰ ਫ਼ੋਨ ਕਰਲਾ
ਖਾਦਾਂ ਜ਼ਿੰਦਗੀ ਚੋਂ ਗਿਆ ਯਾਰਾ ਜ਼ਿੰਦਗੀ ਗਵਾਈ
ਕਹਿ ਕੇ ਜਾਨ ਜਾਨ ਸਾਡੀ ਫਿਕਰਾ ਚ ਪਾਈ
ਔਖੇ ਲਗਦੇ ਨੇ ਦਿਨ ਚੱਲੀ ਜਾਂਦੀ ਨੀ ਜੁਦਾਈ
ਪਰ ਤੈਨੂੰ ਕਿ ਫਰਕ ਜਿਹਨੂੰ ਯਾਦ ਵੀ ਨੀ ਆਯੀ
ਪਰ ਤੈਨੂੰ ਕਿ ਫਰਕ ਜਿਹਨੂੰ ਯਾਦ ਵੀ ਨੀ ਆਯੀ
ਸੁਣਨਾ ਪੈ ਗਿਆ ਬਗੈਚਾ ਨਹੀਂ ਫੁਲ ਖਿੜੀਆਂ
ਗਈ ਛੱਡ ਕੇ ਜਦੋ ਦਾ ਨੀ ਸਕੂਨ ਮਿਲਯਿਆ
ਤੇਰੇ ਬੱਜੋ ਦਿਨ ਕੱਟੇ ਕਿਦਾ ਮਾਰ ਮਾਰ ਕੇ
ਮੈਂ ਲਿਖੇ ਤੇਰੇ ਦੋਖੇ ਅੱਜ ਸਾਰੇ ਅੱਖਾਂ ਭਾਰ ਕੇ
ਤੂੰ ਆ ਕੇ ਜ਼ਿੰਦਗੀ ਚ ਬੜਾ ਦਿਲ ਨੂੰ ਰਵਾਇਆ
ਸਾਨੂ ਸਿੱਦੇ ਤੁਰਿਆਨ ਨੂੰ ਰਾਹਾਂ ਔਖੀਆਂ ਚ ਪਾਇਆ
ਚੰਗੀ ਭਲੀ ਜ਼ਿੰਦਗੀ ਨੂੰ ਰੋਗ ਉਮਰਾਂ ਦਾ ਲਾਇਆ
ਚੱਲ ਛੱਡ ਗੱਲ ਦਸਦੇ ਸਵਾਦ ਕਿੰਨਾ ਆਇਆ
ਚੱਲ ਛੱਡ ਗੱਲ ਦਸਦੇ ਸਵਾਦ ਕਿੰਨਾ ਆਇਆ
ਕਰਨੀ ਨਾ ਚਾਵਾਂ ਗੱਲ ਫੇਰ ਵੀ ਕਰਾ ,
ਤੈਨੂੰ ਲੱਗਜੇ ਨਾ ਦੁੱਖ ਦੁੱਖ ਦੀਨ ਤੋਹ ਦਰਨ
ਦਸ ਦਿੰਦੀ ਕਿਹੜੇ ਵਿਚ ਜਾਨ ਵਸਦੀ
ਅਸੀਂ ਹੱਸ ਪਿੱਛੇ ਹਟਦੇ ਜੇ ਕਮੀ ਦਸਦੀ
ਜੇ ਦਸ ਦਿੰਦੀ ਗੱਲ ਕੋਈ ਲੱਭ ਲੈਂਦੇ ਹੱਲ
ਪਾਰ ਮਾਨ ਭਰਿਆ ਦਾ ਤੇ ਇਲਾਜ਼ ਨੀ ਹੁੰਦਾ
ਟਾਮਿਆ ਦੇਖ ਸਾਡਾ ਚੇਹਰਾ ਮੂੰਹ ਤੇ ਜ਼ਿਕਰ ਆ ਤੇਰਾ
ਦਿਲ ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ
ਦਿਲ ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ
ਅੱਜ ਵੀ ਆ ਤੇਰੇ ਤੋਹ ਨਾਰਾਜ਼ ਨੀ ਹੁੰਦਾ
ਮਾਨਯਾ ਫਰਕ ਨੀ ਪੈਂਦਾ ਤੈਨੂੰ ਮੇਰੇ ਆਏ ਨਾ ਜਾ ਆਏ ਦਾ
ਪਾਰ ਮੈਨੂੰ ਫਾਇਦਾ ਬਹੁਤ ਹੋਇਆ ਤੇਰੇ ਪਿੱਛੇ ਦਿਲ ਗਵਾਏ ਦਾ
ਤੈਨੂੰ ਕੀਤੇ ਹੋਏ ਸਵਾਲ ਸਾਰੇ ਗੀਤਾ ਵਿਚ ਦਿਖਦੇ ਨੇ
ਤੇਰੇ ਦਿਤੇ ਦੋਖੇ ਲਿਖਾ ਜਦੋ
ਬੜੇ ਮਹਿੰਗੇ ਬਿਕਦੇ ਨੇ
ਬੜੇ ਮਹਿੰਗੇ ਬਿਕਦੇ ਨੇ