Выберите трек для воспроизведения
ਦੂਰ ਅੱਪਾ ਦੂਰ ਅੱਪਾ ਦੂਰ ਹੋ ਗਏ ਆ
ਇਸ਼੍ਕ਼ ਚ ਕਿੰਨੇ ਮਜਬੂਰ ਹੋ ਗਏ ਆ
ਦੂਰ ਅੱਪਾ ਦੂਰ ਅੱਪਾ ਦੂਰ ਹੋ ਗਏ ਆ
ਇਸ਼੍ਕ਼ ਚ ਕਿੰਨੇ ਮਜਬੂਰ ਹੋ ਗਏ ਆ
ਦੁਖ ਕਿੰਨੇ ਸਾਂਭ ਰਖੇ ਚੰਨ ਵੇ
ਜਿਹਦੇ ਕਿਸੇ ਨੂ ਵੀ ਦੱਸ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ
ਸੋਚੇਆ ਨਹੀ ਸੀ ਯਾਰਾ
ਚੈਨ ਅਸੀ ਖੋਵਾਂਗੇ
ਵਾਡਾ ਕਾਰ ਚਾਲ ਕਿਸੇ
ਸਾਮਨੇ ਨੀ ਰੋਵਾਂਗੇ
ਸੋਛੇਯਾ ਨਹੀ ਸੀ ਯਾਰਾ
ਚੈਨ ਅਸੀ ਖੋਵਾਂਗੇ
ਵਾਡਾ ਕਾਰ ਚਾਲ ਕਿਸੇ
ਸਾਮਨੇ ਨੀ ਰੋਵਾਂਗੇ
ਦੁਖ ਏਕ ਦੁੱਜੇ ਦਾ
ਪਿਹਿਚਾਨ੍ਦੇ ਹੀ ਨਹੀ
ਕੋਲੋ ਲੰਘਦੇ ਆ ਜਿਵੇਈਂ
ਅੱਪਾ ਜਾਂਦੇ ਹੀ ਨਹੀ
ਰਾਜ ਸੁਪਨੇ ਚ ਰੋਜ਼ ਮਿਲਦੇ
ਪਰ ਸੁਪਨੇ ਵੀ ਸਚਹ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ
ਪ੍ਯਾਰ ਵਿਚ ਅੱਪਾ ਦੋਵੇ
ਬੇਵੱਫਾ ਵੀ ਹੋਏ ਨਾ
ਪਈ ਗਯਾ ਵਿਛੋੜਾ ਅੱਪਾ
ਗਲ ਲਗ ਰੋਏ ਨਾ
ਆਵੇਂਗਾ ਤੂ ਬੈਠੇ ਆ
ਸੁਪਨੇ ਕਯੀ ਬਨ ਕੇ
ਪਾਗਲ ਮੈਂ ਹੋ ਜੂੰਗੀ
ਆਵਾਜ਼ ਤੇਰੀ ਸੁਨ੍ਣ ਕੇ
ਆਵਾਜ਼ ਤੇਰੀ ਸੁਨ੍ਣ ਕੇ
ਹੋਏ ਜੋ ਸਾਡੇ ਵਿਚ ਫਾਸ੍ਲੇ ਵਿਚ ਫਾਸ੍ਲੇ
ਕਦੇ ਤਾਂ ਇਸ਼੍ਸ ਹੱਦ ਤੱਕ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ
ਹਨ ਯਾ ਤਾ ਅੱਪਾ ਮਿਲਦੇ ਹੀ ਨਾ ਮਿਲਦੇ ਹੀ ਨਾ
ਜਿਹ ਮਿਲੇ ਸੀ ਤਾਂ ਵਖ ਨਾ ਹੁੰਦੇ