Выберите трек для воспроизведения

Yeah yeah yeah
It's so good but it's criminal
It's so good but it's criminal
ਜੈਜ਼
Legal robbery
Thank you for participating
ਹਾਂ ਹਾਂ ਹਾਂ ਹਾਂ
ਹੁਣ ਲੀੜਾ ਲੱਤਾ ਪਾਈ ਦਾ ਮਲਾਉਣ ਦਾ
ਦੱਸ ਕੌਣ ਨੀ ਯਾਰਾਂ ਦਾ ਨਾਂ ਜਾਣਦਾ
ਜੱਟ ਤੀਜੇ ਦਿਨ ਮੁੜੇ ਨਵੇਂ ਸ਼ਹਿਰ ਨੂੰ
ਮੋਢੇ ਟੰਗਿਆ ਐ ਬੈਗ Louis Vuitton ਦਾ
ਹੁਣ ਲੀੜਾ ਲੱਤਾ ਪਾਈ ਦਾ ਮਲਾਉਣ ਦਾ
ਦੱਸ ਕੌਣ ਨੀ ਯਾਰਾਂ ਦਾ ਨਾਂ ਜਾਣਦਾ
ਜੱਟ ਤੀਜੇ ਦਿਨ ਮੁੜੇ ਨਵੇਂ ਸ਼ਹਿਰ ਨੂੰ
ਮੋਢੇ ਟੰਗਿਆ ਐ ਬੈਗ Louis Vuitton ਦਾ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਟੁੱਟ ਲੈਣ ਅੱਖਾਂ ਨੀ ਲੁਟੇਰੀਆਂ
ਚਾਰੇ ਪਾਸੇ ਗੱਲਾਂ ਹੋਣ ਮੇਰੀਆਂ
ਅਸੀਂ ਕਿਸੇ ਹੱਥ ਕਦੋਂ ਆਈਦਾ ਏ
ਉੱਡ ਜਾਈਏ ਬਣ ਕੇ ਹਨੇਰੀਆਂ
ਕੋਈ ਲੈਵਲ ਨਹੀਂ ਯਾਰਾਂ ਦੀ ਡਿਮਾਂਡ ਦਾ
ਕਦੇ ਲੱਭਣਾ ਨਹੀਂ ਸੋਚ ਸਾਡੇ ਆਉਣ ਦਾ
Backyard 'ਚ ਬਗੀਚਾ ਸਮਾਨ ਦਾ
ਜਿਹੜਾ ਬਾਡਰੋ ਪਾਈਏ ਅਫਗਾਨ ਦਾ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਨੋਟ ਰਖਾ ਚੀਨ ਚੀਨ ਅਕਲੀਆਂ ਬਰਕੇ
ਚਿੱਲ ਰਹਿੰਦਾ ਮਾਹੌਲ ਚੰਗੇ ਲੰਘਦੇ ਆ ਜਿੰਨ੍ਹ
ਕਿੰਨੇ ਤੋਲੇ ਦਾ ਚੇਨ
ਡੁਲੇ ਨਿੱਤ ਸ਼ੈਮਪੇਨ
ਛੋਟਾ ਸਰਕਲ ਰਖਾ
ਬਸ ਬੰਦੇ main main
ਦੇਵਾ ਘੱਟ ਹੀ ਜਵਾਬ ਕਿਸੇ ਕਾਲ ਦਾ
ਫੋਨ ਬਾਹਲੇਯਾ ਨੀ ਨੰਬਰਾਂ ਨੂੰ ਜਾਣਦਾ
ਫੋਨ ਬਾਹਲੇਯਾ ਨੀ ਨੰਬਰਾਂ ਨੂੰ ਜਾਣਦਾ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ
ਜੇਹੜੇ ਸ਼ਹਿਰ 'ਚ ਲੈਂਡ ਕਰਾਂ
ਉਥੇ ਹਵਾ 'ਚ ਉੱਠਣ ਬੰਦੂਕਾਂ
ਕਦੇ ਵੀ ਕੀਤੀ ਨਾ ਪਰਵਾਹ
ਤਾਹੀਓ ਨਿੱਤ ਕਾਲਜੇ ਫੂਕਾਂ