Выберите трек для воспроизведения
Сингл / Трек
ਚਾਂਦੀ ਦਿਆ ਵਾਲਿਆ ਗੱਲਾਂ ਚੂਮਨੇ ਨੂ ਕਾਹਲੀ ਆਂ
ਕਰੇ ਜਾਂ ਜਾਂ wink ਨੀ ਉੱਤੋਂ ਸੰਗਦਿਆ ਲਾਲਿਆ
ਓ ਚਾਂਦੀ ਦਿਆ ਵਾਲਿਆ ਗੱਲਾਂ ਚੂਮਨੇ ਨੂ ਕਾਹਲੀ ਆਂ
ਕਰੇ ਜਾਂ ਜਾਂ wink ਨੀ ਉੱਤੋਂ ਸੰਗਦਿਆ ਲਾਲਿਆ
ਓ ਮੇਰੇ hometown ਮੁੰਡੇਯਾ ਚ ਚਰਚਾ ਹੋ ਚਲਾ..
Glorious ਗੱਲਾਂ Glorious ਗੱਲਾਂ
Glorious ਗੱਲਾਂ Glorious ਗੱਲਾਂ
ਰਖਦੀ brown ਵਾਲ ਚਕ ਚਕ ਕੇ
ਹੋਇਆ ਮੈਂ ਸ਼ੁਦਾਈ ਤੇਰਾ ਤਕ ਤਕ ਕੇ
ਦਿਲ ਦਿਆ ਖੁਲੀ ਬੈਠਾ ਤੇਰੇ ਲਯੀ ਮੈਂ ਬਾਰਿਯਾ
ਇਕ ਮੰਨ ਮੇਰੀ ਤੇਰੀ ਮੰਨਦਾ ਮੈਂ ਸਾਰਿਆ
ਰਖ ਆਪਣਾ ਬਣਾ ਕੇ ਗਲ ਨਾਲ ਲਾਕੇ
I’m only your babe ਬਾਕੀ ਰਖ ਲਾਰੇ ਲਾਕੇ
ਤੇਰਾ ਬੋਲਦਾ ਅਸਲ ਕਿੰਨਾ ਤੇਰੇ ਪਿਛੇ ਝੱਲਾ
Glorious ਗੱਲਾਂ Glorious ਗੱਲਾਂ
Glorious ਗੱਲਾਂ Glorious ਗੱਲਾਂ
ਲੱਕ ਨੂ swing ਮਾਰ ਆੰਗਦੀ ਏ ਕੋਲ ਦੀ
ਤੇਰੇ ਬਿਨਾ ਸਰ੍ਦਾ ਨੀ Heartbeat ਬੋਲ ਦੀ
ਦੇਵਾਂ ਮੈਂ bracelet ਦਿਲ ਨਾਲ ਮੜ ਕੇ
ਮੰਗਣਾ ਚੌਨੀ ਏ ਤਾਂ ਹੀ ਵੇਖੇ ਖੜ ਖੜ ਕੇ
ਬਾਹਾਂ ਚ ਬਾਹਾਂ ਪਾ ਲ ਤੂ ਮੂਡ ਬਣਾ ਲੇ
Baby just say yes ਮੈਂ ਤਾਂ ਲਾਵਾਂ ਲਯੀ ਆ ਕਾਹਲ਼ਾ
ਤੂ ਹਥ ਤਾ ਫਡਾ ਮੈਂ ਫਡ ਲੂੰਗਾ ਆਪੇ ਪੱਲਾ…
Glorious ਗੱਲਾਂ Glorious ਗੱਲਾਂ
ਨੀ ਗੋਲ ਮੋਲ ਗੱਲਾਂ Glorious ਗੱਲਾਂ