Выберите трек для воспроизведения
ਬੇਕਦਰਾਂ ਨਾਲ, ਬੇਕਦਰਾਂ ਨਾਲ, ਬੇਕਦਰਾਂ ਨਾਲ ਲਾਈ
ਬੇਕਦਰਾਂ ਨਾਲ ਲਾਈ ਓ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹਾਂ ਗਲਤੀ ਸਾਡੀ ਸੀ
ਫੁੱਲਾਂ ਜਿਹੀ ਜਿੰਦ ਸਾਡੀ ਕੰਡਿਆਂ ਦੇ ਭਾਅ ਤੋਲੀ
ਸਾਡਿਆਂ ਚਾਵਾਂ ਦੀ ਲਾਈ ਸ਼ਰੇਆਮ ਤੈਂ ਬੋਲੀ
ਸਾਡਿਆਂ ਚਾਵਾਂ ਦੀ ਲਾਈ ਸ਼ਰੇਆਮ ਤੈਂ ਬੋਲੀ
ਅਸੀਂ ਐਵੇਂ ਬਣੇ ਸ਼ੁਦਾਈ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹਾਂ ਗਲਤੀ ਸਾਡੀ ਸੀ
ਮੀਲ ਪੱਥਰਾਂ ਦੇ ਵਾਂਗੂ ਜਿਨ੍ਹਾਂ ਲਯੀ ਅਸੀਂ ਖੜੇ ਰਹੇ
ਰੰਗ ਉਹ ਵਟਾ ਗਏ ਅਸੀਂ ਧੁਪਾਂ ਵਿੱਚ ਸੜੇ ਰਹੇ
ਰੰਗ ਉਹ ਵਟਾ ਗਏ ਅਸੀਂ ਧੁਪਾਂ ਵਿੱਚ ਸੜੇ ਰਹੇ
ਸਾਨੂ ਵਫਾ ਰਾਸ ਨਾ ਆਈ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਹਾਂ ਗਲਤੀ ਸਾਡੀ ਸੀ
ਸਦਰਾਂ ਦੇ ਦੀਵੇ ਬੇ ਗਏ ਨੇਹਰਿਆਂ ਚ ਬਾਲ ਕੇ
ਨਿਜ਼ਾਮਪੁਰੀ ਤੁਰ ਗਏ ਓ ਜ਼ਿੰਦਗੀ ਨੂ ਗਾਲ ਕੇ
ਨਿਜ਼ਾਮਪੁਰੀ ਤੁਰ ਗਏ ਓ ਜ਼ਿੰਦਗੀ ਨੂ ਗਾਲ ਕੇ
ਨਾਲ ਝੂਠੀ ਆਸ ਲਗਾਈ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਤੇਰੇ ਪਿਛਹੇ ਉਮਰ ਗਵਾਈ ਓ ਗਲਤੀ ਸਾਡੀ ਸੀ
ਓ ਗਲਤੀ, ਓ ਗਲਤੀ, ਹਾਂ ਗਲਤੀ ਸਾਡੀ ਸੀ