Выберите трек для воспроизведения

Twinbeatz
Yeah
ਮੁਸੀਬਤਾਂ ਨੇ 100 ਪਰ ਕਰਦੇ ਨਾ show
ਬੈਗਾਂ ਵਿੱਚ stacks ਨਾ ਰੁਕੇ bank roll
ਚੱਲਦੇ ਆ ਚਾਲ ਜਿਵੇਂ ਵੱਜਦਾ ਆ ਢੋਲ
ਛਾਪਾਂ ਨੋਟ ਉੱਤੇ ਨੋਟ ਪਰ ਕਰਾਂ ਨਾ ਮੈਂ fold
ਕਰਾਂ ਨਾ ਮੈਂ fold
24 ਗੁੱਟ ਉੱਤੇ gold
ਹੱਥਾਂ ਚ black ਮਾਲ ਕਰਦੇ ਆ roll
Yellow
Yellow rolls ਰੱਖੀ ghost
Suicide door ਵਿੱਚ ਕਾਲੀ 12 ਬੋਰ
24 ਗੁੱਟ ਉੱਤੇ gold
ਹੱਥਾਂ ਚ black ਮਾਲ ਕਰਦੇ ਆ roll
Yellow rolls ਰੱਖੀ ghost
Suicide door ਵਿੱਚ ਕਾਲੀ 12 ਬੋਰ
ਬਿੱਲੋ ਗੁੱਤ ਤੇ ਪਰਾਂਦੇ ਵਾਂਗੂ ਚੈਨ ਕਰੇ hang
ਪੱਟੂ ਸੌਣ ਦੇ ਮਹੀਨੇ ਵਾਂਗੂ ਕਰਦਾ ਆ reign
ਵੈਰੀ ਗੋਡਿਆਂ ਤੇ ਰੱਖੇ ਚੱਕੀ ਮੋਢੇ ਤੇ ਬੰਦੂਕ ਨੀ
Life ਲੱਗੇ ਖੇਡ ਜਿਵੇਂ GTA ਦੀ game
Beat ਮਾਰੇ ਛਾਲਾਂ ਰੱਸੀ ਕਰਦੀ flow
ਹੋ ਜੱਗ ਆ ਮੈਦਾਨ ਤੇ ਖਿਲਾੜੀ ਬਣੀ ਸੋਚ
Bar ਬਟੇ bar ਬੋਲ ਫੜਦੇ ਆ zone
ਵੈਰੀ ਕੁਰਸੀ ਦੇ ਵਾਂਗੂ ਗੋਡੇ ਕਰਦੇ ਆ fold
ਛਡੇ ਬੱਦਲਾਂ ਨੂੰ ਚਾਰ ਪੰਜ fire ਬੱਲੀਏ ਨੀ ਜੱਟ ਬੁੱਕਦੇ
ਨੀ ਜੱਟ ਬੁੱਕਦੇ
ਓ ਸੜਕਾਂ ਤੇ ਘੁੰਮਦੇ ਆ tire ਬੱਲੀਏ ਨੀ ਜਿਵੇਂ
ਚਰਚੇ ਚ ਘੁੰਮਦੇ ਆ ਨਾਂ ਬੱਲੀਏ, ਨਾਂ ਬੱਲੀਏ
24 ਗੁੱਟ ਉੱਤੇ gold
ਹੱਥਾਂ ਚ black ਮਾਲ ਕਰਦੇ ਆ roll
Yellow rolls ਰੱਖੀ ghost
Suicide door ਵਿੱਚ ਕਾਲੀ 12 ਬੋਰ
ਓ ਕਦੇ ਡੁੱਲ੍ਹਦੇ ਨਾ ਛੇਤੀ
ਪਿੱਠ ਤੇ ਨਿਸ਼ਾਨ ਸਾਡੇ ਦੱਸਦੇ ਕੀ ਬੀਤੀ ਵਫ਼ਾਦਾਰੀ ਚ ਕਲੇਸ਼ੀ
Blood ਆ loyal ਇਹ ਰਿਵਾਜ਼ ਸਾਡੇ ਰੀਤੀ
ਕਦੇ ਫੈਦੇ ਵਿੱਚ ਆਉਣ ਨੂੰ ਨਾ ਮਾਰੀ ਆਪਾਂ ਸੀਟੀ
ਇੱਕ cali ਵਿੱਚ ਨਾਰ ਦਿਲੋਂ ਕਰਦੀ ਪਿਆਰ
ਆਖੇ ਮਿਲਣ ਤੂੰ ਆਜਾ ਜੱਟਾ city ਤੋਂ ਬਾਹਰ
ਕਿਵੇਂ ਮੈਂ ਦੱਸਾਂ ਦਿਨ ਜ਼ਿੰਦਗੀ ਦੇ 4
ਜਾ ਤਾਂ ਛੱਡ ਦੇ ਇਹ ਯਾਰੀ ਜਾ ਤੂੰ ਚੱਕ ਹਥਿਆਰ
24 ਗੁੱਟ ਉੱਤੇ gold
ਹੱਥਾਂ ਚ black ਮਾਲ ਕਰਦੇ ਆ roll
Yellow rolls ਰੱਖੀ ghost
Suicide door ਵਿੱਚ ਕਾਲੀ 12 ਬੋਰ
24 ਗੁੱਟ ਉੱਤੇ gold
ਹੱਥਾਂ ਚ black ਮਾਲ ਕਰਦੇ ਆ roll
Yellow rolls ਰੱਖੀ ghost
Suicide door ਵਿੱਚ ਕਾਲੀ 12 ਬੋਰ