Выберите трек для воспроизведения
ਦਿਲ ਚੰਦਰੈ ਨੂ ਨਾ ਕੋਈ ਦੂਜੀ ਗੱਲ ਸੁਝਦੀ
ਤੇਰੀਆਂ ਪੈਰਾਂ ਦੀ ਠੁੱਡ ਵੇਖੀ ਜਾਵੇ ਉੱਡ ਦੀ
ਦਿਲ ਚੰਦਰੈ ਨੂ ਨਾ ਕੋਈ ਦੂਜੀ ਗੱਲ ਸੁਝਦੀ
ਤੇਰੀਆਂ ਪੈਰਾਂ ਦੀ ਠੁੱਡ ਵੇਖੀ ਜਾਵੇ ਉੱਡ ਦੀ
ਤੈਨੂੰ ਕਹਿੰਦਾ ਆਪਣੀਆਂ ਸਾਰੇ ਹੀ ਬੇਗਾਨੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਜਿੱਥੇ ਕਿੱਥੇ ਬੈਠਂਦਾ ਤੇਰੀ ਕਰਦਾ ਤਾਰੀਫ਼ ਨੀ
ਹੱਦੋਂ ਵਧ ਸੋਹਣੀ ਕਹਿੰਦਾ ਰੱਜ ਕੇ ਸ਼ਰੀਫ਼ ਨੀ
ਜਿੱਥੇ ਕਿੱਥੇ ਬੈਠਂਦਾ ਤੇਰੀ ਕਰਦਾ ਤਾਰੀਫ਼ ਨੀ
ਹੱਦੋਂ ਵਧ ਸੋਹਣੀ ਕਹਿੰਦਾ ਰੱਜ ਕੇ ਸ਼ਰੀਫ਼ ਨੀ
ਅੱਖੀਆਂ ਚ ਦਰੂ ਕਹਿੰਦਾ ਭੁਲੀਆਂ ਮੈਨਖਾਨੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਦੂਧ ਨਾਲੋਂ ਚਿੱਟੀਏ ਗੁਲਾਬ ਦੀਏ ਪੱਤੀਆਂ
ਆਉਂਦੀ ਨਾ ਸਮਝ ਨੀ ਛੁਪਾ ਕੇ ਕਿੱਥੇ ਰੱਖੀਆਂ
ਦੂਧ ਨਾਲੋਂ ਚਿੱਟੀਏ ਗੁਲਾਬ ਦੀਏ ਪੱਤੀਆਂ
ਆਉਂਦੀ ਨਾ ਸਮਝ ਨੀ ਛੁਪਾ ਕੇ ਕਿੱਥੇ ਰੱਖੀਆਂ
ਚੰਨ ਵੱਲ ਤੱਕਣਾ ਤਾ ਛੱਡਤਾ ਰੱਖਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਅੱਖੀਆਂ ਤੋਂ ਓਹਲੇ ਰਹੇ ਚਾਹੇ ਕਿੰਨੀ ਦੂਰ ਨੀ
ਕੁਹਾਲੇ ਬੈਠਾ ਲੱਖੀ ਚੇਤੇ ਕਰਦਾ ਜ਼ਰੂਰ ਨੀ
ਅੱਖੀਆਂ ਤੋਂ ਓਹਲੇ ਰਹੇ ਚਾਹੇ ਕਿੰਨੀ ਦੂਰ ਨੀ
ਕੁਹਾਲੇ ਬੈਠਾ ਲੱਖੀ ਚੇਤੇ ਕਰਦਾ ਜ਼ਰੂਰ ਨੀ
ਗੁੱਟਾਂ ਤੇ ਬਣਾਈ ਫਿਰੇ ਸ਼ਾਗਨਾਨ ਦੇ ਗਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ
ਮੇਰੀਆਂ ਤੂ ਮੇਰੀਆਂ ਤੂ ਮੇਰੀਆਂ ਤੂ ਜਾਣੇ ਨੀ