Выберите трек для воспроизведения
ਦੇਖ ਤੁਰੀ ਜਾਂਦੀ ਨੂ ਮੈਂ horn ਨੀ ਮਾਰਦਾ
ਤੇਰੇ ਤੋਂ ਵੀ ਵੱਧ ਕੁੜੇ ਰੋਬ ਮੇਰੀ car ਦਾ
ਹਾਂ ਦੇਖ ਤੁਰੀ ਜਾਂਦੀ ਨੂ ਮੈਂ horn ਨੀ ਮਾਰਦਾ
ਤੇਰੇ ਤੋਂ ਵੀ ਵੱਧ ਕੁੜੇ ਰੋਬ ਮੇਰੀ car ਦਾ
ਓ ਮੈਂ ਕਿਹਾ ਸ਼ਿਅਰ ਵਿਚ ਪੂਰੀ ਸਾਡੀ ਚਰਚਾ
ਹੋ ਚੰਡੀਗੜ੍ਹ ਵਿਚ ਪੂਰੀ ਚਰਚਾ
ਨਾਲੇ ਕਰਕੇ ਸ਼ਰੀਕ ਕੁੜੇ ਫੇਡ ਰਖੇ ਆ
ਹਾਂ AK ੪੭ ਆਂ ਮੈਂ ਡਿੱਕੀ ਵਿੱਚ ਪਾ ਲੀਆਂ
ਤੇ ਨਾਲ ਵਾਲੀ seat grenade ਰੱਖੇ ਆ
ਜੇੜੇ ਓ ਬ੍ਰੇਡ ਹਾਏ ਤੈਨੂ ਨੇ ਪਸੰਦ
ਬਿੱਲੋ ਕਰ-ਕਰ ਓਹ੍ਨਾ ਦੀ parade ਰੱਖੀ ਆ
ਹੋ ਸ਼ਿਅਰ ਵਿਚ ਵਜਦਾ group ਸਾਡਾ ਮਾਫੀਆ
ਫੱਟੇ-ਫੁੱਟੇ ਚੱਕਣੇ ਨੂ ਨਿੱਕ ਕੱਲਾ ਕਾਫੀ ਆ
ਹੋ ਸ਼ਿਅਰ ਵਿਚ ਵਜਦਾ group ਸਾਡਾ ਮਾਫੀਆ
ਫੱਟੇ-ਫੁੱਟੇ ਚੱਕਣੇ ਨੂ ਯਾਰ ਕੱਲਾ ਕਾਫੀ ਆ
ਸਾਡਾ ਚਕੇਯਾ ਬੰਦਾ ਨਾ ਕਦੇ ਲੱਭਦਾ
ਹੋ ਪਿੱਛੇ ਕਾਹਲੋਂ surname ਮੇਰੇ ਲਗਦਾ
ਯਾਰ ਤਤੇ ਤਿਖੇ ਵੈਂਗ ਮੈਂ blade ਰੱਖੇ ਆ
ਹਾਂ AK ੪੭ ਆਂ ਮੈਂ ਡਿੱਕੀ ਵਿੱਚ ਪਾ ਲੀਆਂ
ਤੇ ਨਾਲ ਵਾਲੀ seat grenade ਰੱਖੇ ਆ
ਜੇੜੇ ਓ ਬ੍ਰੇਡ ਹਾਏ ਤੈਨੂ ਨੇ ਪਸੰਦ
ਬਿੱਲੋ ਕਰ-ਕਰ ਓਹ੍ਨਾ ਦੀ parade ਰੱਖੀ ਆ
ਵਾਲਾਂ ਚ color ਮੁੰਡੇ ਕਰਦੀ blur ਮੈਂ
ਐਸ਼ ਕਰਾ, ਐਸ਼ ਕਰਾ ਹਏ ਓ ਚੰਡੀਗੜ੍ਹ ਮੈਂ.
ਕਯੀ ਆ ਬ੍ਰੇਡ ਮੈਂ ਹੋ ਪਿੱਛੇ ਲਾਯੀ ਫਿਰਦੀ
ਮੰਨ ਦੀ ਨਾ ਮੈਂ try ਤੇਰੀ ਬੇਡ ਚਿਰ ਦੀ,
ਯਾਰਾਂ ਦੀ, ਯਾਰਾਂ ਦੀ ਸਰਕਾਰ ਐ
ਜੱਟ ਲੌਂਦੇ ਗੇੜੀਆਂ ਤੇ ਮੁੰਡੇ ਘਰੋ ਬਾਹਰ ਐ
ਯਾਰਾਂ ਦੀ, ਯਾਰਾਂ ਦੀ ਸਰਕਾਰ ਐ
ਜੱਟ ਲੌਂਦੇ ਗੇੜੀਆਂ ਤੇ ਮੁੰਡੇ ਘਰੋ ਬਾਹਰ ਐ
ਸਾਰਿਆਂ ਕੱਮਾ ਦੇ ਵਿਚ ਜੈਜ ਗਬਰੂ
ਸੋਣਾ ਤੇ ਸੁਨਖਾ ਹੀ ਨਜਾਇਜ ਗਬਰੂ
ਹਾਂ feature ਆਂ ਦੇ ਨਾਲ ਪੂਰਾ ਲੈਸ ਗਬਰੂ
ਮੈਂ ਕਿਹਾ ਸੋਣਾ ਤੇ ਸੁਨਖਾ ਹੀ ਨਜਾਇਜ ਗਬਰੂ
ਜਿਨਾ ਤੇਰਾ ਮਹੀਨੇ ਦਾ ਏ ਖਰ੍ਚਾ
ਓ ਮਹੀਨਾ ਛੱਡ ਸਾਲ ਦਾ ਏ ਖਰ੍ਚਾ
ਓਨੇਦਾ ਤਾ ਅਖਾਂ ਦੇ ਮੈਂ shade ਰਖੇ ਆ
AK ੪੭ ਆਂ ਡਿੱਕੀ ਵਿੱਚ ਪਾ ਲੀਆਂ
ਹਾਂ AK ੪੭ ਆਂ ਮੈਂ ਡਿੱਕੀ ਵਿੱਚ ਪਾ ਲੀਆਂ
ਤੇ ਨਾਲ ਵਾਲੀ seat grenade ਰੱਖੇ ਆ
ਜੇੜੇ ਓ ਬ੍ਰੇਡ ਹਾਏ ਮੈਨੂੰ ਨੇ ਪਸੰਦ
ਬਿੱਲੋ ਕਰ-ਕਰ ਓਹ੍ਨਾ ਦੀ parade ਰੱਖੀ ਆ
AK ੪੭ ਆਂ ਡਿੱਕੀ ਵਿੱਚ ਪਾ ਲੀਆਂ