Оберіть трек для відтворення
Laddi gill beat ਤੇ
ਉਹ ਲਾਡਲਾ ਦਾਦੇ ਦਾ ਪੁੱਤ ਸ਼ੌਂਕੀ ਲਾਣੇ ਦਾਰ ਦਾ
ਮੁੱਢ ਤੋ ਹੀ ਨਾਮ ਚੱਲੇ ਸਾਡੇ ਪਰਿਵਾਰ ਦਾ
ਉਹ ਲਾਡਲਾ ਦਾਦੇ ਦਾ ਪੁੱਤ ਸ਼ੌਂਕੀ ਲਾਣੇ ਦਾਰ ਦਾ
ਮੁੱਢ ਤੋ ਹੀ ਨਾਮ ਚੱਲੇ ਸਾਡੇ ਪਰਿਵਾਰ ਦਾ
ਉਹ ਘੋੜੀਆਂ ਤੇ ਕਾਠੀ ਉੱਠ ਪਾਉਂਦੇ ਤੜਕੇ
ਕੁੱਤੇ ਨਿੱਤ race’ਆਂ ਚ ਭਜਾਯੀ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ
ਤਾਹੀਓਂ ਜਟ ਚਰਚੇ ਕਰਾਈ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
Bootcut ਪੈਂਟਾ ਮੁੰਡਾ ਪਾਉਂਦਾ ਠੋਕ ਠੋਕ ਕੇ
Gym ਵਿੱਚ weight ਜਟ ਲਾਉਂਦਾ ਠੋਕ ਠੋਕ ਕੇ
ਉਹ ਬੈੱਲਬੋਟੋਮਾ ਨੀ ਮੁੰਡਾ ਪਾਉਂਦਾ ਠੋਕ ਠੋਕ ਕੇ
Gym ਦਾ ਸ਼ੌਕੀਨ weight ਲਾਉਂਦਾ ਠੋਕ ਠੋਕ ਕੇ
ਅਲਹੜਾ ਦੀ head ਜੱਟੀ peacock ਵਰਗੀ
ਵੰਨਾ ਵਾਲੀ ਜੱਟਾ ਤੇਰੀ ਪੱਗ ਉੱਤੇ ਮਰਗੀ
ਉਏ ਕਾਗਜ਼ ਤੇ ਚੜੇ ਜੱਟਾ ਸੰਧ ਭਰਲੇ
ਤਾੜ ਤਾੜ ਨਿੱਤ ਵੇ ਕਰਾਈ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ
ਤਾਹੀਓਂ ਜਟ ਚਰਚੇ ਕਰਾਈ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
ਉਹ ਵੈੱਲਪੁਣਾ ਜੱਟਾ ਦੱਸ ਕਦੋਂ ਛੱਡਣਾ
ਬੇਹਿਕੇ ਤੇਰੇ ਨਾਲ ਗੇੜਾ ਚੰਡੀਗੜ੍ਹ ਕੱਢਣਾ
ਇੰਨਾ ਉੱਤੇ ਮਾਨ ਜਿਹੜੇ ਨਾਲ ਖੜੇ ਨੇ
ਵੈਰੀਆਂ ਨੁੰ ਕਹਿਦੋ ਸਾਡੇ ਯਾਰ ਬੜੇ ਨੇ
ਹਾਂ ਤੇਰੀਆਂ ਤੂੰ ਜਾਨੇ vicky dhaliwal ਵੇ
ਜਿਥੇ ਅੱਡ ਦੀ ਗਰਾਰੀ ਨਿੱਤ ਅੱਡਾਈ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ
ਤਾਹੀਓਂ ਜਟ ਚਰਚੇ ਕਰਾਈ ਰੱਖਦੇ
ਕੱਲੇ ਕੱਲੇ ਬੋਲ ਬੀਬਾ ਯਾਦ ਅੱਸੀ ਰੱਖੇ ਨੇ
ਰੱਖੇ ਨੀ ਇਹਸਾਨ ਪਰ ਹਿਸਾਬ ਅੱਸੀ ਰੱਖੇ ਨੇ
ਕੱਲੇ ਕੱਲੇ ਬੋਲ ਬੀਬਾ ਯਾਦ ਅੱਸੀ ਰੱਖੇ ਨੇ
ਰੱਖੇ ਨੀ ਇਹਸਾਨ ਪਰ ਹਿਸਾਬ ਅੱਸੀ ਰੱਖੇ ਨੇ
ਵੇ ਆਪਾ ਦਬਦੇ ਨੀ ਹਰਦੇ ਨੇ ਬਿਨਾਂ ਗੱਲੋਂ ਕਹਿੰਦੇ ਨੇ
ਹੁੰਦੀ ਜਿੰਨ੍ਹਾਂ ਤੋਂ ਬਰਾਬਰੀ ਨੀ ਓਹੀ ਮਾੜਾ ਕਹਿੰਦੇ ਨੇ
ਉਹ ਰੰਗ ਲਉਣ ਵਾਲਾ ਸਾਂਨੂੰ ਸਚੇ ਬਾਦਸ਼ਾਹ
ਰੰਗ ਲਉਣ ਵਾਲਾ ਸਾਂਨੂੰ ਸਚੇ ਬਾਦਸ਼ਾਹ
ਕਈ ਐਵੇਂ ਹਿੱਕਾਂ ਨੇ ਮਚਾਈ ਰੱਖਦੇ
ਵੇ ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਾਯੀ ਰੱਖਦੇ
ਉਹ ਗੂੰਜਨਾ ਚਾਹੀਦਾ ਬਸ ਨਾਮ ਜੱਟੀਏ
ਤਾਹੀਓਂ ਜਟ ਚਰਚੇ ਕਰਾਈ ਰੱਖਦੇ
ਅੱਗੇ ਪਿੱਛੇ ਹੁੰਦੇ ਤੇਰੇ ਯਾਰ ਚੋਬਰਾਂ
ਮੂਹਰੇ ਮੂਹਰੇ ਵੈਰੀਆਂ ਚੋਂ ਲਈ ਰੱਖਦੇ