ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਤੂੰ ਹੀ ਜਿੰਦ ਮੇਰੀ ਹਾਏ ਤੁਹੀ ਤਕਦੀਰ ਵੇ
ਬਣ ਗਯਾ ਰਾਂਝਾ ਤੇਰਾ ਬਣ ਮੇਰੀ ਹੀਰ ਵੇ
ਕਿਸੇ ਮੈਂ ਬਤਾਇਉ ਤੁਜੇ ਕਿਤਨਾ ਪਿਆਰ ਹੈਂ
ਰੱਬ ਦਿਖਤਾ ਹੈਂ ਤੇਰੇ ਪਿਆਰ ਮੈ
ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਆਜਾ ਮਾਹੀ , ਆ ਸੋਨਿਯਾ
ਆਜਾ ਮਾਹੀ , ਗੱਲ ਲਗਜਾ ਤੂੰ
ਆਜਾ ਮਾਹੀ , ਆ ਸੋਨਿਯਾ
ਆਜਾ ਮਾਹੀ , ਗੱਲ ਲਗਜਾ ਤੂੰ
ਜਦੋਂ ਤੋ ਤੂ ਰੂਸ ਕੇ ਓ ਮੇਰੇ ਨਾਲ ਢੋਲਨਾ
ਬੁਕ ਨਹੀ ਲਗਦੀ ਨਾ ਚੰਗਾ ਲਗੇ ਬੋਲਣਾ
ਰੋਜ਼ ਉਡੀਕਿਆ ਤੈਨੂੰ ਰੋਜ਼ ਬੁਲਾਵਾਂ ਮੈਂ
ਬਾਲਕੇ ਦਿਵਾ ਤੇਰੀ ਤਕਦੀ ਰਵਾ ਮੈ
ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਆਜਾ ਮਾਹੀ , ਆਜਾ ਮਾਹੀ
ਆ ਸੋਨਿਯਾ
ਵੇ ਆਕੇ ਅੱਜ ਮੇਰੇ ਗਲ ਲਗ ਜਾ ਤੂ
ਆਜਾ ਮਾਹੀ , ਆ ਸੋਨਿਯਾ
ਆਜਾ ਮਾਹੀ , ਗੱਲ ਲਗਜਾ ਤੂੰ
ਆਜਾ ਮਾਹੀ , ਆ ਸੋਨਿਯਾ
ਆਜਾ ਮਾਹੀ , ਗੱਲ ਲਗਜਾ ਤੂੰ