Оберіть трек для відтворення
ਨੈਣ ਮਾਰ ਗਏ ਕਲੇਜੇ ਉੱਤੇ ਸੱਟ ਗੋਰੀਏ
ਨੀ ਦੇਖ ਵਿਨਿਆ ਪਿਆ ਐ ਕਿਵੇਂ ਜੱਟ ਗੋਰੀਏ
ਨੈਣ ਮਾਰ ਗਏ ਕਲੇਜੇ ਉੱਤੇ ਸੱਟ ਗੋਰੀਏ
ਨੀ ਦੇਖ ਵਿਨਿਆ ਪਿਆ ਐ ਕਿਵੇਂ ਜੱਟ ਗੋਰੀਏ
ਨੀ ਤੂੰ ਜਾਲ ਜ਼ੁਲਫ ਦਾ ਪਾਉਣਾ ਐ
ਨੀ ਤੇਰਾ ਲੱਗਦਾ ਇਰਾਦਾ ਚਿਰ ਦਾ ਐ
ਉਹ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ
ਉਹ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਸਾਡੀ ਹਿਕ ਦਾ ਨਿਸ਼ਾਨ ਤੁਵੀ ਮਿਠੇਯਾ ਪਿਆ ਐ
ਰਾਜ ਕਕਰਾ ਨਿਸ਼ਾਨੇ ਉੱਤੇ ਲਿਖਿਆ ਪਿਆ ਐ
ਸਾਡੀ ਹਿਕ ਦਾ ਨਿਸ਼ਾਨ ਤੁਵੀ ਮਿਠੇਯਾ ਪਿਆ ਐ
ਰਾਜ ਕਕਰਾ ਨਿਸ਼ਾਨੇ ਉੱਤੇ ਲਿਖਿਆ ਪਿਆ ਐ
ਤੈਨੂੰ ਸ਼ੋਂਕ ਨਿਸ਼ਾਨੇਬਾਜ਼ੀ ਦਾ
ਸਾਡਾ ਪਰਬਤ ਵਰਗਾ ਹਿਰਦਾ ਐ
ਉਹ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ
ਉਹ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ
ਉਹ ਦਿਲ ਸਾਡੇ ਨਾਲ ਲਾਕੇ ਦਿਲਬਾਰੀਆਂ ਕਰੇਂਗੀ
ਅੱਜ ਆਸ਼ਿਕ਼ਆਨ ਦੇ ਨਾਲ ਲਾਕੇ ਜਾਦੂ ਗਰੀਆਂ ਕਰੇਂਗੀ
ਉਹ ਦਿਲ ਸਾਡੇ ਨਾਲ ਲਾਕੇ ਦਿਲਬਾਰੀਆਂ ਕਰੇਂਗੀ
ਅੱਜ ਆਸ਼ਿਕ਼ਆਨ ਦੇ ਨਾਲ ਲਾਕੇ ਜਾਦੂ ਗਰੀਆਂ ਕਰੇਂਗੀ
ਓ ਅੱਖੀਆਂ ਚ ਸ਼ਰਾਰਤ ਨੱਚਦੀ ਐ
ਬੁੱਲੀਆਂ ਚੋਂ ਹਾਸਾ ਕਿਰਦਾਰ ਐ
ਉਹ ਜੱਗ ਜਾਣੇ ਇਸ ਰੁੱਤੇ
ਓ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਓ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ
ਭੌਂਰ ਜਾਗਦੇ ਨੇ ਸੁੱਤੇ
ਲਾਉਂਦਾ ਹੁਸਨ ਉਡਾਰੀ ਜਦ ਅੰਬਰਾਂ ਦੇ ਉੱਤੇ
ਭੌਂਰ ਜਾਗਦੇ ਨੇ ਸੁੱਤੇ
ਲਾਉਂਦਾ ਹੁਸਨ ਉਡਾਰੀ ਜਦ ਅੰਬਰਾਂ ਦੇ ਉੱਤੇ
ਓ ਜਿੰਦ ਖੁਸ਼ਬੂ ਖੁਸ਼ਬੂ ਕਰ ਦੇਵੇ
ਜਦੋਂ ਇਸ਼ਕੇ ਦਾ ਫੁੱਲ ਖਿੜ ਦਾ ਐ
ਓ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ
ਓ ਨੀ ਤੂੰ ਜ਼ਖਮੀ ਕਰਨ ਨੂੰ ਫਿਰਦੀ ਐ
ਨੀ ਮੁੰਡਾ ਕਤਲ ਹੋਣ ਨੂੰ ਫਿਰਦਾ ਐ