Оберіть трек для відтворення
ਉਠਦੇ ਨੇ ਪੈਰ ਜਦੋਂ ਪੈਗ ਲੱਗ ਦੇ
ਬਣ ਜਾਨ ਬਾਦਸ਼ਾਹ ਓਹ ਸਰ ਜੱਗ ਦੇ
ਉਠਦੇ ਨੇ ਪੈਰ ਜਦੋਂ ਪੈਗ ਲੱਗ ਦੇ
ਬਣ ਜਾਨ ਬਾਦਸ਼ਾਹ ਓਹ ਸਰ ਜੱਗ ਦੇ
ਭੰਗੜੇ ਚ ਬੱਲੇ ਬੱਲੇ ਮਿਤਰੋ ਕਰਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ ਸਬ ਨੂੰ ਨਚਾਉਂਦੀ ਆ
ਲਈ ਹੋਵੇ ਘੁੱਟ ਚਿੱਟ ਕਰ ਏ ਉੱਡ ਜਾਨ ਨੂੰ
ਮੱਲੋਂ ਮੱਲੀ ਸਾਰਿਆਂ ਨੂੰ ਆਪਣਾ ਬਨਾਉਣ ਨੂੰ
ਲਈ ਹੋਵੇ ਘੁੱਟ ਚਿੱਟ ਕਰ ਏ ਉੱਡ ਜਾਨ ਨੂੰ
ਮੱਲੋਂ ਮੱਲੀ ਸਾਰਿਆਂ ਨੂੰ ਆਪਣਾ ਬਨਾਉਣ ਨੂੰ
ਆਪਣੀ ਰੰਗੀਨੀ ਵਿੱਚ ਰੰਗ ਕੇ ਵਿਖਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ ਸਬ ਨੂੰ ਨਚਾਉਂਦੀ ਆ
ਅਸ਼ੀਕੇ
ਬੱਲੇ
ਬੱਲੇ
ਚੜ੍ਹ ਜਾਂਦੀ ਲਾਲੀ ਪੈਗ ਨਾਲ ਪੈਗ ਵੱਜਦਾ
ਖੁਸ਼ੀ ਵਿੱਚ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ
ਚੜ੍ਹ ਜਾਂਦੀ ਲਾਲੀ ਪੈਗ ਨਾਲ ਪੈਗ ਵੱਜਦਾ
ਖੁਸ਼ੀ ਵਿੱਚ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ
ਯਾਰਾਂ ਦੀਆਂ ਮਹਫਿਲਾਂ ਨੂੰ ਚਾਰ ਚਾਨ ਲਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ ਸਬ ਨੂੰ ਨਚਾਉਂਦੀ ਆ
ਟੱਲੀ ਹੋਇਆ ਦਿਲ ਜਦੋਂ ਕਰੇ ਮਨ ਮੰਨੀਆਂ
ਸੱਚੀ ਮੁੱਚੀ ਦਿਲ ਵਿੱਚ ਉਠਣ ਸ਼ੈਤਾਨੀਆਂ
ਟੱਲੀ ਹੋਇਆ ਦਿਲ ਜਦੋਂ ਕਰੇ ਮਨ ਮੰਨੀਆਂ
ਸੱਚੀ ਮੁੱਚੀ ਦਿਲ ਵਿੱਚ ਉਠਣ ਸ਼ੈਤਾਨੀਆਂ
ਆਪਣੇ ਬੇਗਾਨਿਆਂ ਦੇ ਭੇਦ ਯੇ ਖੁਲਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ ਸਬ ਨੂੰ ਨਚਾਉਂਦੀ ਆ
ਪੱਬਾਂ ਵਿੱਚ ਮਿਤਰੋ ਕਰਤੀ ਲਾਲਾ ਲਾਲਾ
ਪੈਗ ਲਾ ਕੇ ਨਚਿਆ ਸੀ ਲਾਲ ਥੋਲੀ ਵਾਲਾ
ਪੱਬਾਂ ਵਿੱਚ ਮਿਤਰੋ ਕਰਤੀ ਲਾਲਾ ਲਾਲਾ
ਪੈਗ ਲਾ ਕੇ ਨਚਿਆ ਸੀ ਲਾਲ ਥੋਲੀ ਵਾਲਾ
ਡੋਲ ਤੇ ਡੱਗੇ ਤੇ ਯਾਰੋ ਬੋਲੀਆਂ ਘੁਮਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ - ਸਬ ਨੂੰ ਨਚਾਉਂਦੀ ਆ
ਲਾਲ ਪਰਿ ਉਂਗਲਾਂ ਤੇ ਸਬ ਨੂੰ ਨਚਾਉਂਦੀ ਆ