Byg Byrd On The Beat
ਬਾਡਾ ਕੁਝ ਸੁਨੇਯਾ ਆਪਣੇ ਬਾਰੀ
ਸਿਧੂ ਆਏ, ਸਿਧੂ ਓ
You’ll Can Say What You Want
But Don’t Forget
ਦਿਲ ਦਾ ਨੀ ਮਾੜਾ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸਦ’ਦੇ ਮੇਰੇ ਤੋਂ
ਕਯੀ ਫਾਯਡੇ ਤੇ ਖਬਰਾਂ ਨੇ ਕਦ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇਈਂ ਪਧਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸਦ’ਦੇ ਮੇਰੇ ਤੋਂ
ਕਯੀ ਫਾਯਡੇ ਤੇ ਖਬਰਾਂ ਨੇ ਕਦ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇਈਂ ਪਧਦੇ ਮੇਰੇ ਤੋਂ\
ਕਯੀ ਆਖ ਦੇ ਨਿਗਾਹ ਮੁੰਡਾ ਪਾਯੀ ਜਾਂਦਾ ਆ
ਕਿਤੋਂ ਗੀਤ ਕਦ ਕਦ ਕੇ ਲੇ ਆਯੀ ਜਾਂਦਾ ਆ
ਕਯੀ ਯੌਟੂਬੇ ਆਲੇ ਉਸ੍ਤਾਦ ਆਖ ਦੇ
ਸਾਲਾ ਇੱਕੋ ਹੀ ਤਰਜ਼ ਵਿਚ ਗਾਯੀ ਜਾਂਦਾ ਆ
ਜਿਹਦੀ ਗੈਰਾਂ ਸਿਰੋਂ ਪਯੀ ਓ ਪੋਜ਼ਿਸ਼ਨ ਨੀ ਹੁੰਦੀ
ਜਿਹਦੀ ਹਟੇ ਨਾਲ ਦੇਖੀ ਸਹੀ ਵਿਸ਼੍ਹਨ ਨੀ ਹੁੰਦੀ
ਜਿਹਦੇ ਮੇਰੇ ਵਿਚ ਕਮਿਯਂ ਨੇ ਕੱਦ ਦੇ
ਓ ਭਾਈ ਜੀ ਵਿਚਾਰਂ ਦੀ ਕਾਂਪੋਜ਼ਿਸ਼ਨ ਨੀ ਹੁੰਦੀ
ਕੋਯੀ ਆਖਦੇ ਨੇ ਮਾਦਾ ਜਿਹਦੇ ਚਾਧਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸਦ’ਦੇ ਮੇਰੇ ਤੋਂ
ਕਯੀ ਫਾਯਡੇ ਤੇ ਖਬਰਾਂ ਨੇ ਕਦ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇਈਂ ਪਧ ਦੇ ਮੇਰੇ ਤੋਂ
ਜਿਹਦੇ ਪੈਸੇ ਦੇਕੇ ਚਲੇ ਕਲਾਕਾਰ’ਆਂ ਵਿਚੋਂ ਨਾ
ਗੈਲੀ ਬਾਟੀ ਉੱਡੇ ਜੋ ਸ੍ਟਾਰ’ਆਂ ਵਿਚੋਂ ਨਾ
ਫਸੇਬੂਕ ਉੱਤੇ ਵਿਦਵਾਨ ਬਣੇ ਬੈਠੇ
ਜਿਹਦੇ ਓਹ੍ਨਾ ਪਾਢੇ ਲਿਖੇਯਾ ਗਵਾਰਾਂ ਵਿਚੋਂ ਨਾ
ਮੈਂ ਮਿਹਨਤ ਆ ਕਿੱਟੀ ਕਦੇ ਹਾਦਾ ਨਾਯੋ ਕਿੱਤਾ
ਪਬ੍ਲਿਸਿਟੀ ਲਾਯੀ ਕੋਯੀ ਪਵਾਦਾ ਨਾਯੋ ਕਿੱਤਾ (ਨੇਵਰ!)
ਜੋ ਵੀ ਆ ਮੁਕਾਮ ਅੱਜ ਦਿੱਤਾ ਰੱਬ ਨੇ
ਸਾਡਾ ਕਿੱਟੀ ਆ ਸਪੋਰ੍ਟ ਕਦੇ ਸਾਡਾ ਨਾਯੋ ਕਿੱਤਾ
ਮੁਹ ਤੇ ਬਈ ਬਈ ਪਿਚਹੋਂ ਸੇਯੇਲ ਰਡ’ਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸਦ’ਦੇ ਮੇਰੇ ਤੋਂ
ਕਯੀ ਫਾਯਡੇ ਤੇ ਖਬਰਾਂ ਨੇ ਕਦ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇਈਂ ਪਧ ਦੇ ਮੇਰੇ ਤੋਂ
ਹੋ ਲੋਕਾਂ ਦੀ ਆ ਰਿਹਿੰਦੇ ਜਿਹਦੇ ਗੱਲਾਂ ਮਾਰ ਦੇ
ਓਹ੍ਨਾ ਵਿਚ ਦੱਸੋ ਗੱਲ ਬਾਤ ਕਿੰਨੀ ਹੋਊ
ਜੋ ਸ਼ਕਲ ਤੋਂ ਦੇਖ ਮੈਨੂ ਜਡ੍ਜ ਕਰਦੇ
ੁਹਦੀ ਖੁਦ ਆਪਣੀ ਔਕਤ ਕਿੰਨੀ ਹੋਊ
ਮੈਂ ਚਾਢ ਦੇ ਤੇ ਲ ਗਾਏ ਜਿਹਦੇ ਦਿਨਾ ਜਿਹਾ ਨੀ
ਸਾਫ ਦਿਲ ਘਰ ਬੇਚ ਬਿਨਾ ਜਿਹਾ ਨੀ
ਖੁਦ ਲੁੱਕ ਕੇ ਜੋ ਦੁੱਜੇਯਾਨ ਨੂ ਮਾਦਾ ਬੋਲਦੇ
ਮੈਂ ਇਨਸਟਗ੍ਰਾਮ ਪੇਜ ਆਦਮੀਂ’ਆਂ ਜਿਹਾ ਨੀ
ਸੇਯੇਲ ਲਾ ਪਾ ਕਰਾ ਫਿਰ ਖਾਦ ਦੇ ਮੇਰੇ ਤੋਂ
ਜੀਤੋਂ ਬਣ ਨਹਿਯੋ ਹੁੰਦਾ ਓਹੋ ਸਦ’ਦੇ ਮੇਰੇ ਤੋਂ
ਕਯੀ ਫਾਯਡੇ ਤੇ ਖਬਰਾਂ ਨੇ ਕਦ’ਦੇ ਮੇਰੇ ਚੋਂ
ਕਯੀ ਖੁਦ ਨੂ ਬਨੌਣਾ ਚੌਂਦੇ ਮੇਰੇ ਵਰਗਾ
ਕਯੀ ਜ਼ਿੰਦਗੀ ਜਿਯੋਨੀ ਕਿਵੇਈਂ ਪਧ ਦੇ ਮੇਰੇ ਤੋਂ
ਮੇਰੀ ਮਯਾ ਮੇਰਾ ਰੱਬ ਜਿਹਦੀ ਕੋਖੋਂ ਹੋਯ ਪੈਦਾ
ਓਹਨੇ ਜ਼ਿੰਦਗੀ ਜੇਓਂ ਦਾ ਸਿਖਯਾ ਇੱਕੋ ਕਾਏਦਾ
ਜਿਥੇ ਤੇਰੀ ਪੁੱਤਰਾ ਜ਼ਮੀਰ ਮੁੱਕ ਗਾਯੀ
ਹੋ ਮਾਰ ਜਾਵੀਂ ਉਥੇ ਕੋਯੀ ਜਯੋਂ ਦਾ ਨੀ ਫਾਏਦਾ
ਤਾਂ ਹੀ ਦੱਲੇ ਸੌਦੇ ਬਾਜ਼ਾਂ ਨਾ ਕਲਾਮ ਨਾਯੋ ਮੇਰੀ
ਕਿਸੇ ਐਰੇ ਘਾੜੇ ਬੰਦੇ ਨੂ ਸਲਾਮ ਨਾਯੋ ਮੇਰੀ
ਜਿੰਨਾ ਚਿਰ ਲਿਖੂਗੀ ਆਏ ਸਚ ਲਿਖੂਗੀ
ਹੋਰਾਂ ਵਾਂਗੂ ਕਲਾਮ ਗ੍ਯੁਲਮ ਨਾਯੋ ਮੇਰੀ
All You Hatin’ On Me
Why They Hatin’ On Me
ਹੋ ਗੱਲ ਕੱਲੀ ਕੱਲੀ ਗੀਤਾਂ ‘ਚ ਗਦੋਯੀ ਪਯੀ ਏ
ਦੇਖ ਮੂਸ ਵਾਲਾ, ਮੂਸ ਵਾਲਾ ਹੋਯੀ ਪਯੀ ਏ
ਸਿਧੂ ਮੂਸ ਵਾਲਾ, ਮੂਸ ਵਾਲਾ ਹੋਯੀ ਪਯੀ ਏ
ਮੂਸ ਵਾਲਾ, ਮੂਸ ਵਾਲਾ ਹੋਈ ਪਯੀ ਏ
Yeah… Salute To My Big Ones
And All My Fans, Respect Baby!
Sidhu Moose Wala!