Оберіть трек для відтворення
ਕਟੋਰੇ ਦੁੱਧ ਦੇ ਵਾਂਗੂ , ਸੁਹਾਣੀ ਰਾਤ ਹੋਵੇਗੀ
ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ
ਜਦੋਂ ਤੂੰ ਚੰਨ ਵੇਖੇਗੀ, ਤੇ ਤੇਰੀ ਅੱਖ ਰੋਵੇਗੀ
ਮੈਂ ਤੈਨੂੰ ਯਾਦ ਆਵਾਂਗਾ, ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਮੈਂ ਦੂਰ ਹੋਵਾਂਗੀ, ਸੁਤੀ ਤਕਦੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੈਗਾ
ਜਦੋਂ ਕੌਈ ਰੂਪ ਦੀ ਰਾਣੀ, ਸਲੇਟੀ ਹੀਰ ਵੇਖੈਗਾ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਕੋਠੇ ਤੇ ਜਾਵੇਂਗੀ, ਜਦੋਂ ਜ਼ੁਲਫ਼ਾਂ ਸੁਕਾਵੇਂਗੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ, ਘਾਟਾਵਾ ਕੌਣ ਕਹਿੰਦਾ ਸੀ
ਇਹਨਾਂ ਜ਼ੁਲਫ਼ਾਂ ਨੂ ਸੋਚੇਂਗੀ, ਘਾਟਾਵਾ ਕੌਣ ਕਹਿੰਦਾ ਸੀ
ਮੈਂ ਤੈਨੂੰ ਯਾਦ ਆਵਾਂਗਾ, ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜਦੋਂ ਕੌਈ ਬਾਗ ਵੇਖੇਂਗਾ, ਖਿੜੇ ਹੋਏ ਫੁੱਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁਲ ਵੇਖੇਂਗਾ
ਮੈਂ ਹੱਸਦੀ ਨਜ਼ਰ ਆਵਾਂਗੀ, ਤੂੰ ਮੇਰੇ ਬੁਲ ਵੇਖੇਂਗਾ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ
ਜਦੋਂ ਮੁਗ਼ਰੂਰ ਹੁੰਦੀ ਸੈਨ, ਮੇਰੇ ਨਾਲ ਰੁਸ ਪੈਂਦੀ ਸੈਨ
ਮਨੋਣਾ ਇਸ ਤੇਰਾਂ ਮੇਰਾ, ਕੇ ਤੂੰ ਝੱਟ ਹੱਸ ਪੈਂਦੀ ਸੈਨ
ਮਨੋਣਾ ਇਸ ਤਰਾਂ ਮੇਰਾ, ਕੇ ਤੂੰ ਝੱਟ ਹੱਸ ਪੈਂਦੀ ਸੈਨ
ਮੈਂ ਤੈਨੂੰ ਯਾਦ ਆਵਾਂਗਾ, ਯਾਦ ਆਵਾਂਗਾ ਤੈਨੂੰ ਯਾਦ ਆਵਾਂਗਾ
ਜ਼ਮਾਨੇ ਰੋਕਿਆ ਮੈਨੂੰ, ਰਈ ਮੈਂ ਫੇਰ ਵੀ ਮਿਲਦੀ
ਸੱਜਣ ਤਸਵੀਰ ਜਦ ਵੇਖੀ, ਮੇਰੇ ਅਨਮੋਲ ਤੂੰ ਦਿਲ ਦੀ
ਸੱਜਣ ਤਸਵੀਰ ਜਦ ਵੇਖੀ, ਮੇਰੇ ਅਨਮੋਲ ਤੂੰ ਦਿਲ ਦੀ
ਮੈਂ ਤੈਨੂੰ ਯਾਦ ਆਵਾਂਗੀ, ਯਾਦ ਆਵਾਂਗੀ ਤੈਨੂੰ ਯਾਦ ਆਵਾਂਗੀ