Оберіть трек для відтворення
ਤੂੰ ਮੇਰੇ ਸਾਵੇ, ਮੈਂ ਤੇਰੇ ਸਾਵੇ
ਤੂੰ ਦਿਲ ਦੇ ਕੋਲ ਰਹਿ ਜਾ ਵੇ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਤੂੰ ਮੇਰੇ ਸਾਵੇ, ਮੈਂ ਤੇਰੇ ਸਾਵੇ
ਤੂੰ ਦਿਲ ਦੇ ਕੋਲ ਰਹਿ ਜਾ ਵੇ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਤੇਰੀ ਮੈਨੂੰ ਫਿਤੂਰੀ ਵੇ
ਮੈਂ ਬਿਨ ਤੇਰੇ ਅਧੂਰੀ ਵੇ
ਆਜ਼ਮਾ ਕੇ ਵੇਖ, ਮੈਂ ਤਾ ਤੇਰੀ ਵੇ, ਤੇਰੀ ਵੇ
ਤੂੰ ਮੇਰੇ ਸਾਵੇ, ਮੈਂ ਤੇਰੇ ਸਾਵੇ
ਤੂੰ ਦਿਲ ਦੇ ਕੋਲ ਰਹਿ ਜਾ ਵੇ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਸ਼ੀਸ਼ੇ ਦੇ ਮੂਰੇ ਮੈਂ ਤਾਂ, ਜ਼ੁਲਫਾਂ ਸਵਾਰ ਦੀ
ਇਸ਼ਕ ਐ ਗੂਢਾ ਚੜ੍ਹਿਆ, ਤਾਂਗ ਮੈਨੂੰ ਯਾਰ ਦੀ
ਸ਼ੀਸ਼ੇ ਦੇ ਮੂਰੇ ਮੈਂ ਤਾਂ, ਜ਼ੁਲਫਾਂ ਸਵਾਰ ਦੀ
ਇਸ਼ਕ ਐ ਗੂਢਾ ਚੜ੍ਹਿਆ, ਤਾਂਗ ਯਾਰ ਦੀ
ਤੂੰ ਦੱਸ ਢੋਲਾ ਕਿਉਂ ਦੇਰੀ ਐ
ਚੜ੍ਹੀ ਫਿਕਰਾ ਹੀ ਤੇਰੀ ਵੇ
ਦਿਲ ਲਾ ਕੇ ਨਾ
ਤੂੰ ਦਿਲ ਹੁਣ ਫੇਰੀ ਵੇ, ਮੈਂ ਤੇਰੀ ਵੇ
ਤੂੰ ਮੇਰੇ ਸਾਵੇ, ਮੈਂ ਤੇਰੇ ਸਾਵੇ
ਤੂੰ ਦਿਲ ਦੇ ਕੋਲ ਰਹਿ ਜਾ ਵੇ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ (ਹਾਂ, ਇਸ਼ਕ ਕਰਾਂ)
ਅੱਖੀਆਂ ਦਾ ਕਹਿਣਾ ਬਸ ਤੈਨੂੰ ਤੱਕਣਾ ਵੇ
ਖੁੱਲਿਆ ਜਾਂ ਬੰਦ ਵੇਖਾ ਤੇਰਾ ਸੁਪਣਾ ਵੇ
ਦੀਦ ਤੇਰੀ ਦੇ ਅਸੀਂ ਹੋਏ ਆਂ ਦਿਵਾਨੇ
ਕਰ ਐਤਬਾਰ ਮੇਰਾ
ਓ, ਅੱਖੀਆਂ ਦਾ ਕਹਿਣਾ ਬਸ ਤੈਨੂੰ ਤੱਕਣਾ ਵੇ
ਖੁੱਲਿਆ ਜਾਂ ਬੰਦ ਵੇਖਾ ਤੇਰਾ ਸੁਪਣਾ ਵੇ
ਫਿੱਕੇ ਲੱਗਦੇ ਆ ਤੇਰੇ ਸਾਹਮਣੇ ਨਜ਼ਾਰੇ
ਕਰ ਐਤਬਾਰ ਮੇਰਾ
ਮੈਂ ਤੇਰੇ ਸਾਵੇ, ਤੂੰ ਮੇਰੇ ਸਾਵੇ
ਆ ਦਿਲ ਦੇ ਕੋਲ ਰਹਿ ਜਾ ਵੇ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ
ਮੈਂ ਥੋੜਾ ਥੋੜਾ ਇਸ਼ਕ ਕਰਾਂ
ਵੇ, ਬਸ ਤੈਨੂੰ ਇਸ਼ਕ ਕਰਾਂ