Оберіть трек для відтворення
ਠੋਕਰ ਖਾ ਕੇ ਉਠਾ ਹੂੰ ਮੈਂ
ਗਿਰ ਕੇ ਫਿਰ ਸੇ ਉਠਾ ਹੂੰ ਮੈਂ
ਹੁਨਰ ਕੇ ਦਮ ਪੈ ਚਲਾ ਥਾਂ ਮੈਂ
ਹੁਨਰ ਸੇ ਹੀ ਤੋਹ ਉਠਾ ਹੂੰ ਮੈਂ
ਜਿਸਕੀ ਲਹਿਰੋਂ ਸੇ ਦਰਤੇ ਹੋ ਤੁਮ
ਵੋਹ ਦਰਿਆ ਪਾਰ ਕਰ ਚੁੱਕਾ ਹੂੰ ਮੈਂ
ਮਿੰਨਤਾਂ ਨਾ ਕਿਸੇ ਦੀਆਂ ਕਰੀ ਵੇ
ਆਪਣਾ ਕਰਮ ਤੂੰ ਕਰੀ ਵੇ
ਰਹਿਮਤ ਰੱਬ ਦੀ ਜੇ ਹੋਵੇ
ਕੋਈ ਰੋਕ ਨਹੀਂ ਸਕਦਾ
ਕਿੰਨਾ ਕਿਸਮਤ ‘ਚ ਬੋਝ
ਕੋਈ ਢੋਲ ਨਹੀਂ ਸਕਦਾ
ਜੇ ਤੈਨੂੰ ਮਿਲ ਜਾਵੇ ਮਜ਼ਿਲ
ਤਾਂ ਅਹੰਕਾਰ ਨਾ ਕਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਦਾੜੀ ਵੇ ਸਚੇ
ਸੈਈਆਂ ਤੋਂ ਡਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਡਰੀ ਵੇ ਸਚੇ
ਸੈਈਆਂ ਤੋਂ ਡਰੀ
ਓ ਹੋ
ਜੋ ਤਾਰਾ ਖੁਦ ਤੂਤ ਗਿਆ ਹੋ
ਘਰ ਸੇ ਆਪਣੇ ਰੂਠ ਗਿਆ ਹੋ
ਵੋਹ ਤੇਰੀ ਕਿਸਮਤ ਬਦਲੇਗਾ ਕਯਾ
ਮਾਂਗਣੇ ਸੇ ਅਗਰ ਮਿਲਤਾ ਹੋਤਾ
ਮੇਹਨਤ ਕਾ ਕੋਈ ਮੋਲ ਨਾ ਹੋਤਾ
ਕਯਾ ਕੋਈ ਕੋਸ਼ਿਸ਼ ਕਰੇਗਾ ਕਯਾ
ਕਰਨੇ ਰਸਤੇ ਨੇ ਪਾਰ
ਜਿੰਨੇ ਮਰਜ਼ੀ ਤੂਫ਼ਾਨ
ਰੱਖੀਂ ਇਰਾਦੇਆਂ ਚ ਜਾਣ
ਐਵੇਂ ਯਾਰ ਡਰੀ
ਰਹਿਮਤ ਰੱਬ ਦੀ ਜੇ ਹੋਵੇ
ਕੋਈ ਰੋਕ ਨਹੀਂ ਸਕਦਾ
ਕਿੰਨਾ ਕਿਸਮਤ ‘ਚ ਬੋਜ
ਕੋਈ ਢੋਲ ਨਹੀਂ ਸਕਦਾ
ਜੇ ਤੈਨੂੰ ਮਿਲ ਜਾਵੇ ਮਜ਼ਿਲ
ਤਾਂ ਅਹੰਕਾਰ ਨਾ ਕਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਦਾੜੀ ਵੇ ਸਚੇ
ਸੈਈਆਂ ਤੋਂ ਡਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਦਾੜੀ ਵੇ ਸਚੇ
ਸੈਈਆਂ ਤੋਂ ਡਰੀ
ਜਿਸ ਕਸ਼ਤੀ ਮੈਂ ਬੈਠਾ ਹੈ
ਵੋਹ ਹੀ ਲੈ ਦੂਬੇਗੀ
ਇਕ ਦਿਨ ਤੇਰੀ ਸਾਂਸ ਕੋ ਤੁਝਸੇ
ਮੌਤ ਆ ਛੇਨੀਗੀ
ਜੋ ਆਪਣੇ ਹੋਤੇ ਹੈਂ
ਉਨਸੇ ਦੂਰ ਨਹੀਂ ਜਾਤੇ
ਦੁੱਖ ਸੁਖ ਮੈਂ ਜੋ ਸਾਥ ਰਾਹਾਂ
ਉਸੇ ਭੂਲ ਨਹੀਂ ਜਾਤੇ
ਤੇਰਾ ਮਕਸਦ ਬੜਾ
ਤੇਰੇ ਸਾਮਣੇ ਖੜ੍ਹਾ
ਜਾਕੇ ਛੁੱਟੀ ਲੈ ਤੂੰ ਜ਼ਰਾ
ਪਿੱਛੇ ਯਾਰ ਨਾ ਮੁੜੀ
ਰਹਿਮਤ ਰੱਬ ਦੀ ਜੇ ਹੋਵੇ
ਕੋਈ ਰੋਕ ਨਹੀਂ ਸਕਦਾ
ਕਿੰਨਾ ਕਿਸਮਤ ‘ਚ ਬੋਜ
ਕੋਈ ਢੋਲ ਨਹੀਂ ਸਕਦਾ
ਜੇ ਤੈਨੂੰ ਮਿਲ ਜਾਵੇ ਮਜ਼ਿਲ
ਤਾਂ ਅਹੰਕਾਰ ਨਾ ਕਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਡਰੀ ਵੇ ਸਚੇ
ਸੈਈਆਂ ਤੋਂ ਡਰੀ
ਮਾਨ ਨਾ ਕਰੀ ਕਦੇ ਬੰਦਿਆਂ
ਮਾਨ ਨਾ ਕਰੀਂ
ਰੱਬ ਤੋਂ ਦਾੜੀ ਵੇ ਸਚੇ
ਸੈਈਆਂ ਤੋਂ ਡਰੀ