Оберіть трек для відтворення

ਅੱਜ ਵੀ ਤੈਨੂੰ ਪਾਉਣ ਲਈ
ਮੁੰਡਾ ਰੱਬ ਦੇ ਕੱਦ ਦਾ ਹਾਢੇ
ਤੂੰ ਮਾੜੀ ਜ੍ਹਾ ਮੈਂ ਮਾੜਾ
ਜ੍ਹਾ ਲੇਖ ਦੋਹਾਂ ਦੇ ਮਾੜੇ
ਤੂੰ ਮਾੜੀ ਜ੍ਹਾ ਮੈਂ ਮਾੜਾ
ਜ੍ਹਾ ਲੇਖ ਦੋਹਾਂ ਦੇ ਮਾੜੇ
ਅੱਜ ਵੀ ਆਸ ਜਿਹੀ ਬਚ ਜਾਂਦੀ
ਅੱਜ ਵੀ ਆਸ ਜਿਹੀ ਬਚ ਜਾਂਦੀ
ਪੈਂਦੀ ਆ ਦੱਸਾ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਅੱਜ ਵੀ ਘੁਰੀ ਚੇਤੇ
ਚੋਰੀ ਹੱਥ ਜ੍ਹਾ ਦੱਬੇ ਦੀ
ਕਿੱਧਾਂ ਭੁੱਲ ਜਾ ਮਹਕ
ਤੇਰੀ ਰੋਟੀ ਦੇ ਡੱਬੇ ਦੀ
ਕਿੱਧਾਂ ਭੁੱਲ ਜਾ ਮਹਕ
ਤੇਰੀ ਰੋਟੀ ਦੇ ਡੱਬੇ ਦੀ
ਛੁੱਟੀਆਂ ਵੇਲੇ ਥੋੱਡੇ ਪਿੰਡ
Honde ਤੇ ਘੇਰਾ ਸੀ
ਤੰਗ ਜਿਹੀ ਜੇਬਾਂ ਮੇਰੀਆਂ
ਥੋੱਡਾ ਖੁੱਲਾ ਵੇੜਾ ਸੀ
ਦਾਰੂ ਫਿਰ ਕਰਾਉਂਦੀਆਂ ਯਾਦ
ਗੱਲਾਂ ਜੋ ਭੁੱਲਦੀਆਂ ਮੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ ਤੇਰੇ ਪਿੰਡ ਦੀਆਂ ਬੱਸਾਂ ਨੇ
ਮੇਰੇ ਜਿੰਨਾ ਹੋਰ ਕਿਸੇ ਨਾਲ
ਖੁਲ ਗਈ ਹੋਵੇਂਗੀ
ਹੋ ਨਹੀਂ ਸਕਦਾ ਸੌਖੀ ਮੈਨੂੰ
ਭੁੱਲ ਗਈ ਹੋਵੇਂਗੀ
ਦੱਸਿਆ ਨਹੀਂਓ ਨਾਮ ਤੇਰੀ
ਇੱਜ਼ਤ ਨੂੰ ਪੜ੍ਹਦੇ ਰਹਿ ਗਏ
Vicky Gill ਨੂ ਤੇਰੇ ਉੱਤੇ
ਗੀਤ ਹੀ ਲਿਖਣੇ ਪੈ ਗਏ
ਹਾਲੇ ਨਹੀਂ ਖੂਨ ਚੋਂ ਕੱਢਿਆ ਤੈਨੂੰ
ਮੇਰੀਆਂ ਨਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਹਾਏ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ
ਮੈਨੂੰ ਤੂੰ ਨਹੀਂ ਭੁੱਲਣ ਦੇਣੀ
ਤੇਰੇ ਪਿੰਡ ਦੀਆਂ ਬੱਸਾਂ ਨੇ ਆ ਆ