Оберіть трек для відтворення

U Don't know!
ਮੇਰੇ ਬਾਰੇ
ਮੇਰੇ ਬਾਰੇ ਛੱਡ ਪਰੇ
ਅਏ ਆਹ
Proof
ਜੇ ਨਹੀਂ ਅੰਦਰ ਵਫ਼ਾ, ਉੱਤੋਂ ਨਾ ਜਤਾ
ਮੈਂ ਕੱਟੇ ਕਿਹੜੇ ਹਾਲ, ਕੁੜੇ ਤੈਨੂੰ ਨੀ ਪਤਾ
ਬਣੀ ਨੀ ਰੱਬ ਨਾਲ ਮੇਰੀ, ਤੈਨੂੰ ਨੀ ਪਤਾ
ਕਰਨਾ ਮੁਕਾਬਲਾ? ਤੂੰ ਕਿੱਥੇ, ਆ ਕੱਲਾ?
ਲੱਗਦਾ ਇਹਨਾਂ ਨੂੰ ਨਵਾਂ ਉੱਠਿਆ ਜਵਾਕ
ਤੇ ਮੈਂ ਗਾਲੇ ਕਿੰਨੇ ਸਾਲ, ਕੁੜੇ ਤੈਨੂੰ ਪਤਾ
ਚੱਲਦੇ ਆ ਚਾਲ, ਕੁੜੇ? ਮੈਨੂੰ ਨੀ ਪਤਾ
ਖੜ੍ਹਦੇ ਆ ਨਾਲ ਕਿਹੜੇ? ਤੈਨੂੰ ਨੀ ਪਤਾ
Ink ਦੇ ਨਾਲ ਲੈ ਕੇ ਆਇਆ ਇਨਕਲਾਬ
ਸੂਬਾ ਪੰਜਾਬ, ਪੁੱਤ ਗਰੀਬ ਦਾ
ਹੱਕ ਦੀ ਖਾਵਾਂ, ਨੀ ਮੈਂ
ਨਾ ਕੋਈ PM ਤੇ CM ਦੀ ਲਾਡ
ਪਿੰਡ ਮੈਂ ਜਾਵਾਂ, ਤੇ ਚੁੱਲ੍ਹੇ ਦਾ ਸਾਗ
London ਫਿੱਕੇ ਲੱਗਣ ਸਵਾਦ
System ਗੁਲਾਮੀ, ਤੇ ਜੀਭਾਂ ਨਿਲਾਮੀ
ਘੁੰਮਾਂ ਮੈਂ ਊਧਮ ਜਿਉਂ ਸਿੰਘ ਆਜ਼ਾਦ
Time ਖ਼ਰਾਬ, ਕੰਧਾਂ ਉੱਤੇ ਸੀ ਸਲਾਭ
Past ਨੂੰ ਦੇ ਤਾ ਸੀ ਉਦੋਂ ਤਲਾਕ
AP ਦੀ OAK ’ਤੇ ਉੱਡੇ ਪੰਜਾਹ (50)
ਇਹਨੂੰ ਵੀ ਵੇਖਾਂਗੇ, ਉਹਦੇ ਤੋਂ ਬਾਅਦ
ਜੁਰਤਾਂ ਤੇ ਸੁਰਤਾਂ ਨੂੰ ਲਾਵਾਂ ਮੈਂ ਜਾਗ
Rhyme ’ਚ ਮਿੱਟੀ ਦਾ ਹੱਕ ਅਦਾ
ਕੀਤੀ ਮੈਂ ਦਿਲ ਦੀ ਗੱਲ ਸਦਾ
ਉਹ ਕਹਿੰਦੀ, ਮੈਨੂੰ ਕਰਦਾ ਤੂੰ like?
ਮੈਂ ਕਿਹਾ Nah
ਇੱਕ ਵਾਰੀ ਖ਼ੁਸ਼ ਆਂ ਮੈਂ ਕਰਕੇ ਗੁਨਾਹ
ਆਹ ਸਾਰੇ ਤੈਨੂੰ ਲੁੱਟਣਗੇ ਮੰਗ ਕੇ ਪਨਾਹ
ਕਿਸੇ ਨਾ ਮੈਨੂੰ ਦੱਸੀ, ਤੈਨੂੰ ਦਵਾਂ ਮੈਂ ਸਲਾਹ
ਕੰਮ ਕਰ, family ਦਾ future ਬਣਾ
ਘਰ ਵਿੱਚ ਵੰਡ ਆ, ਜੇ ਭੁੱਖੇ ਨੂੰ ਖਵਾ
ਲੋਹੇ ਦੇ ਖਿਡੌਣੇ ਨੀ ਬਚਾਉਂਦੇ ਸਾਹ
ਜ਼ਿਆਦਾ ਅਸਲੇ ਦਾ ਸ਼ੌਂਕ? Border ਤੇ ਜਾ
ਜੇ ਨਹੀਂ ਅੰਦਰ ਵਫ਼ਾ, ਉੱਤੋਂ ਨਾ ਜਤਾ
ਮੈਂ ਕੱਟੇ ਕਿਹੜੇ ਹਾਲ, ਕੁੜੇ ਤੈਨੂੰ ਨੀ ਪਤਾ
ਬਣੀ ਨੀ ਰੱਬ ਨਾਲ ਮੇਰੀ, ਤੈਨੂੰ ਨੀ ਪਤਾ
ਕਰਨਾ ਮੁਕਾਬਲਾ? ਤੂੰ ਕਿੱਥੇ, ਆ ਕੱਲਾ?
ਲੱਗਦਾ ਇਹਨਾਂ ਨੂੰ ਨਵਾਂ ਉੱਠਿਆ ਜਵਾਕ
ਤੇ ਮੈਂ ਗਾਲੇ ਕਿੰਨੇ ਸਾਲ, ਕੁੜੇ ਤੈਨੂੰ ਪਤਾ
ਚੱਲਦੇ ਆ ਚਾਲ, ਕੁੜੇ? ਮੈਨੂੰ ਨੀ ਪਤਾ
ਖੜ੍ਹਦੇ ਆ ਨਾਲ ਕਿਹੜੇ? ਤੈਨੂੰ ਨੀ ਪਤਾ
Energy!
ਮੈਂ ਕੰਮ ਕਰਾਂ ਪੈਸੇ ਲਈ
ਨਾਲ ਆਉਂਦੀ jealousy ਤੇ enemy
ਰਗ ਹਾਲੇ ਫੜੀ ਨੀ ਮੈਂ game ਦੀ
ਬਣਾਇਆ ਨਵਾਂ record, to sign me
ਸਾਰੀ ਰਾਤ ਕੰਮ, ਉੱਠੇ late
Card swipe, flight miss ਵੀਰੇ ਹੋ ਗਈ plane delay
ਕਾਪੀ ਨੀ ਮੈਂ Wayne ਦੀ
ਪਤਾ ਨੀ ਤੈਨੂੰ ਘਾਣੀ ਮੇਰੀ pain ਦੀ
ਵਰਤਾਂ ਨਾ ਇੱਕ ਵੀ ਬਹਾਨਾ
ਭਾਵੇਂ ਕਈ ਉੱਡੇ Chandigarh ਤੋਂ Dubai
ਫੇਰ Mumbai
ਪੈਸੇ ਨਾਲ ਔਕਾਤ ਨੇ ਵਿਖਾਉਂਦੇ ਕਈ
ਪੜ੍ਹ-ਪੜ੍ਹ teacher-ਆਂ ਨੇ ਗੱਲ ਬਾਰ-ਬਾਰ ਕਹੀ
ਕੰਮ ਨੀਓਂ ਆਈ ਮੇਰੇ paper ਆਂ ਦੀ ਥਈ
Mean ਕਰਾਂ ਗੱਲ, ਜਿੰਨੀ ਕਹੀ
ਜਿੱਥੇ ਨਈਂ, ਉੱਥੇ ਨਈਂ
ਜਾਨਣਾ ਨੀ ਚਾਹੁੰਦਾ ਕੌਣ ਸਹੀ
Cup ਕਰ double, ਤੇ ਬਾਕੀਆਂ ਨੂੰ ਛੱਡ ਪਰੇ
ਜੇ ਨਹੀਂ ਅੰਦਰ ਵਫ਼ਾ, ਉੱਤੋਂ ਨਾ ਜਤਾ
ਮੈਂ ਕੱਟੇ ਕਿਹੜੇ ਹਾਲ, ਕੁੜੇ ਤੈਨੂੰ ਨੀ ਪਤਾ
ਬਣੀ ਨੀ ਰੱਬ ਨਾਲ ਮੇਰੀ, ਤੈਨੂੰ ਨੀ ਪਤਾ
ਕਰਨਾ ਮੁਕਾਬਲਾ? ਤੂੰ ਕਿੱਥੇ, ਆ ਕੱਲਾ?
ਲੱਗਦਾ ਇਹਨਾਂ ਨੂੰ ਨਵਾਂ ਉੱਠਿਆ ਜਵਾਕ
ਤੇ ਮੈਂ ਗਾਲੇ ਕਿੰਨੇ ਸਾਲ, ਕੁੜੇ ਤੈਨੂੰ ਪਤਾ
ਚੱਲਦੇ ਆ ਚਾਲ, ਕੁੜੇ? ਮੈਨੂੰ ਨੀ ਪਤਾ
ਖੜ੍ਹਦੇ ਆ ਨਾਲ ਕਿਹੜੇ? ਤੈਨੂੰ ਨੀ ਪਤਾ
U Don't know!
ਮੇਰੇ ਬਾਰੇ ਛੱਡ ਪਰੇ
U Don't know!
ਮੇਰੇ ਬਾਰੇ ਛੱਡ ਪਰੇ
Energy!
U Don't know!
ਮੇਰੇ ਬਾਰੇ
U Don't know!