Оберіть трек для відтворення
KV on the beat
ਮੁੰਡਾ Rajput ਆ ਨਿਰਾ ਹੀ ਬੰਦੂਖ ਆ
Head ਜੇਹੜਾ ਚੱਕਦਾ ਓ ਕਰ ਦਿੰਦਾ mute ਆ
ਯਾਰੀਆਂ ਚ top ਆ
Hater ਲਈ top ਆ
ਵੈਰੀਆਂ ਨੂੰ ਮੌਤ ਲੱਗੇ
ਸਹੇਲੀ ਕਹਿੰਦੀ cute ਆ
ਓ gun ਦਾ ਸ਼ੌਕੀਨ ਆ
ਖੁੱਲੀ ਜੇਹੀ ਜ਼ਮੀਨ ਆ
ਮੁੱਢ ਤੋਂ ਹੀ ਗੱਬਰੂ ਦਾ
Gangster scene ਆ
ਅੱਖਾਂ ਵਿੱਚ ਅੱਗ ਆ
ਦਿਲ ਚ ਬਰੂਦ ਆ
ਮੁੰਡਾ Rajput ਆ
ਮੁੰਡਾ Rajput ਆ
ਮੁੰਡਾ Rajput ਆ
ਨਿਰਾ ਹੀ ਬੰਦੂਖ ਆ
Head ਜੇਹੜਾ ਚੱਕਦਾ
ਓ ਕਰ ਦਿੰਦਾ mute ਆ
ਯਾਰੀਆਂ ਚ top ਆ
Hater ਲਈ top ਆ
ਵੈਰੀਆਂ ਨੂੰ ਮੌਤ ਲੱਗੇ
ਸਹੇਲੀ ਕਹਿੰਦੀ cute ਆ
ਮੁੰਡਾ Rajput ਆ
ਯਾਰਾਂ ਲਈ ਤਾਂ ਫਿਰਦਾ ਪੁਗਾਉਂਦਾ ਯਾਰੀਆਂ
ਵੈਰੀਆਂ ਲਈ ਮੌਤ ਦੀ machine ਹੋ ਗਿਆ
ਰਾਹੀ ਰਾਹੀ ਰਾਹੀ ਰਹਿੰਦੀ ਨਾਮ ਜਪਦੀ
ਮੁੰਡਾ ਕੁੜੀਆਂ ਲਈ ਸੋਹਣਾ ਜੇਹਾ dream ਹੋ ਗਿਆ
ਓ ਕਾਲੀ ਕਾਲੀ ਗੱਡੀ ਓਹਦੀ
Death ਵਾਲੇ route ਆ
Dashboard ਉੱਤੇ ਰੱਖੀ ਦਾਦੇ ਦੀ ਬੰਦੂਖ ਆ
ਅੱਖਾਂ ਵਿੱਚ ਅੱਗ ਆ
ਦਿਲ ਚ ਬਰੂਦ ਆ
ਮੁੰਡਾ Rajput ਆ
ਮੁੰਡਾ Rajput ਆ
ਮੁੰਡਾ Rajput ਆ
ਨਿਰਾ ਹੀ ਬੰਦੂਖ ਆ
Head ਜੇਹੜਾ ਚੱਕਦਾ
ਓ ਕਰ ਦਿੰਦਾ mute ਆ
ਯਾਰੀਆਂ ਚ top ਆ
Hater ਲਈ top ਆ
ਵੈਰੀਆਂ ਨੂੰ ਮੌਤ ਲੱਗੇ
ਸਹੇਲੀ ਕਹਿੰਦੀ cute ਆ
ਮੁੰਡਾ Rajput ਆ
Royal blood ਰਗਾਂ ਵਿੱਚ ਦੌੜਦਾ
ਮੁੱਢ ਤੋਂ ਹੀ thinking grand ਬੱਲੀਏ
Gucci Versace ਦੀ ਲੋੜ ਕੋਈ ਨਾ
ਜਿਹੜਾ ਬਣਿਆ ਏ ਨਾਮ ਹੀ brand ਬੱਲੀਏ
ਸੋਚਦਾ grand ਆ
ਨਾਮ ਹੀ brand ਆ
ਗੱਬਰੂ ਦਾ ਪਿੰਡ ਤਾਹੀ
ਵੱਜੇ gangland ਆ
ਅੱਖਾਂ ਵਿੱਚ ਅੱਗ ਆ
ਦਿਲ ਚ ਬਰੂਦ ਆ
ਮੁੰਡਾ Rajput ਆ
ਮੁੰਡਾ Rajput ਆ
ਮੁੰਡਾ Rajput ਆ
ਨਿਰਾ ਹੀ ਬੰਦੂਖ ਆ
Head ਜੇਹੜਾ ਚੱਕਦਾ
ਓ ਕਰ ਦਿੰਦਾ mute ਆ
ਯਾਰੀਆਂ ਚ top ਆ
Hater ਲਈ top ਆ
ਵੈਰੀਆਂ ਨੂੰ ਮੌਤ ਲੱਗੇ
ਸਹੇਲੀ ਕਹਿੰਦੀ cute ਆ
ਮੁੰਡਾ Rajput ਆ